Jind Mahi
ਓ ਜਿੰਦ ਮਾਹੀ ਬਾਜ਼ ਤੇਰੇ
ਓ ਜਿੰਦ ਮਾਹੀ ਬਾਜ਼ ਤੇਰੇ ਕੁਮਲਾਈਆਂ
ਓ ਤੇਰੀਆਂ ਲਾਡਲੀਆਂ
ਓ ਤੇਰੀਆਂ ਲਾਡਲੀਆਂ ਭਰਜਾਈਆਂ
ਓਏ ਬਾਗੀ ਫਿਰਨ ਕਦੇ
ਓ ਬਾਗੀ ਫਿਰਨ ਕਦੇ ਨਹੀਂ ਆਈਆਂ
ਓ ਇਕ ਪਲ ਬਹਿ ਜਾਣਾ
ਓ ਇਕ ਪਲ ਬਹਿ ਜਾਣਾ ਮੇਰੇ ਕੋਲ
ਤੇਰੇ ਮਿੱਠੜੇ ਓਏ
ਓ ਤੇਰੇ ਮਿੱਠੜੇ ਨੇ ਲਗਦੇ ਬੋਲ
ਓਹੋ ਓਹੋ ਓਹੋ ਓਹੋ ਓਹੋ ਓਹੋ ਓਹੋ
ਓ ਜਿੰਦ ਮਾਹੀ ਜੇ ਚਲਿਯੋ (ਵਾਹ ਹਰਦੇਵ ਸਿਆਂ)
ਓ ਜਿੰਦ ਮਾਹੀ ਜੇ ਚਲਿਯੋ ਪਟਿਆਲੇ
ਓਥੋਂ ਲਯਾਵੀ ਓਏ
ਓਥੋਂ ਲਯਾਵੀ ਰੇਸ਼ਮੀ ਨਾਲੇ
ਅਧੇ ਚਿੱਟੇ ਤੇ
ਅਧੇ ਚਿੱਟੇ ਤੇ ਅੱਧੇ ਕਾਲੇ
ਇਕ ਪਲ ਬਹਿ ਜਾਣਾ
ਓ ਇਕ ਪਲ ਬਹਿ ਜਾਣਾ ਮੇਰੇ ਕੋਲ
ਤੇਰੇ ਮਿੱਠੜੇ ਈ ਓਏ
ਓ ਤੇਰੇ ਮਿੱਠੜੇ ਈ ਲਗਦੇ ਬੋਲ
ਓਹੋ ਓਹੋ ਓਹੋ ਓਹੋ ਓਹੋ ਓਹੋ ਓਹੋ
ਜਿੰਦ ਮਾਹੀ ਬਾਜਰੇ
ਜਿੰਦ ਮਾਹੀ ਬਾਜਰੇ ਦੀਆਂ ਛੱਟੀਆਂ
ਮੇਲਾ ਵੇਖਣ
ਮੇਲਾ ਵੇਖਣ ਆਈਆਂ ਜੱਟੀਆਂ
ਹੱਥ ਚ ਸ਼ੀਸ਼ੇ ਤੇ
ਹੱਥ ਚ ਸ਼ੀਸ਼ੇ ਤੇ ਲਾਉਂਦੀਆਂ ਪੱਟੀਆਂ
ਇਕ ਪਲ ਬਹਿ ਜਾਣਾ (ਹੋ ਹੋ ਹੋ)
ਇਕ ਪਲ ਬਹਿ ਜਾਣਾ ਮੇਰੇ ਚੰਦਾ (ਹੋ ਹੋ ਹੋ)
ਵਿਛੋੜਾ ਦੋ ਦਿਲਾਂ (ਹੋ ਹੋ ਹੋ)
ਵਿਛੋੜਾ ਦੋ ਦਿਲਾਂ ਦਾ ਮੰਦਾ, ਹੋ ਹੋ (ਹੋ ਹੋ ਹੋ)
ਓਹੋ ਓਹੋ ਓਹੋ ਓਹੋ ਓਹੋ ਓਹੋ ਓਹੋ
ਹੋ ਜਿੰਦ ਮਾਹੀ ਇਸ਼ਕੇ ਦੀ ਓਏ (ਕਯਾ ਬਾਤ)
ਜਿੰਦ ਮਾਹੀ ਇਸ਼ਕੇ ਦੀ ਕਾਲੀ ਰਾਤ
ਹੋਵੇ ਜਿਵੇਂ ਸਾਵਣ ਦੀ
ਹੋਵੇ ਜਿਵੇਂ ਸਾਵਣ ਬਰਸਾਤ
ਏਹੇ ਇਸ਼ਕ ਹੈ ਓਏ
ਏਹੇ ਇਸ਼ਕ ਹੈ ਬੁਰੀ ਸਗਾਤ
ਬਈ ਇਕ ਪਲ ਬਹਿ ਜਾਣਾ (ਹੋ ਹੋ ਹੋ)
ਇਕ ਪਲ ਬਹਿ ਜਾਣਾ ਮੇਰੇ ਕੋਲ (ਹੋ ਹੋ ਹੋ)
ਤੇਰੇ ਮਿੱਠੜੇ ਈ ਓਏ (ਹੋ ਹੋ ਹੋ)
ਓ ਤੇਰੇ ਮਿੱਠੜੇ ਨੇ ਲਗਦੇ ਬੋਲ (ਹੋ ਹੋ ਹੋ)
ਓਹੋ ਓਹੋ ਓਹੋ ਓਹੋ ਓਹੋ ਓਹੋ ਓਹੋ
ਕਯਾ ਬਾਤ ਏ ਹਰਦੇਵ ਸਿਆਂ ਕਯਾ ਬਾਤ ਏ
ਕਯਾ ਬਾਤ ਏ ਕਯਾ ਬਾਤ ਏ ਕਯਾ ਬਾਤ ਏ ਹਰਦੇਵ ਸਿਆਂ ਵਾਹ ਵਾਹ