Yaarian
ਸੱਚੀਆਂ ਪ੍ਰੀਤਾਂ ਜਦੋਂ ਲਾ ਲਈਏ
ਸਜ੍ਣਾ ਨੂ ਨਯੀ ਆਜ਼ਮਾਯੀਦਾ
ਦਿਲ ਜਦੋਂ ਦਿਲ ਨਾ ਵਟਾ ਲਈਏ
ਹਥ ਨਹੀਓ ਆਪਣਾ ਛੁਡਾਈ ਦਾ
ਸੋਹਣੇ ਭਾਵੇ ਮਿਲ ਜਾਣ ਲਖ ਨੀ
ਕਦੇ ਨੀ ਯਾਰ ਵਟਾਯਿਦਾ
ਨਚਨਾ ਜੇ ਪੈ ਜੇ ਬੰਨ ਘੁੰਗਰੂ
ਨਚ ਕੇ ਵੀ ਯਾਰ ਮਨਯਿਦਾ
ਜੇ ਨਾ ਹੋਵੇ, ਸੋਹਣਾ ਰਾਜ਼ੀ
ਇਕ ਪਲ ਵੀ ਨਾ, ਕੀਤੇ ਚੈਨ ਨਾ ਪਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
ਅੱਸੀ ਗਬਰੂ ਪੰਜਾਬੀ ਦਿਲ ਜਿਹਦੇ ਨਾਲ ਲਾਈਏ,
ਓਹਨੂ ਛੱਡ ਕੇ ਨਾ ਜਾਈਏ ਨੀ
ਜਦੋਂ ਕਰ ਲਈਏ ਪ੍ਯਾਰ, ਸਾਰੇ ਕੌਲ ਕਰਾਰ
ਪੁਰ ਕਰਕੇ ਵਿਖਾਏ ਨੀ
ਭਾਵੇ ਕਰੇ ਜਾਗ ਵੈਰ ਪਿਚੇ ਕਰੀਦਾ ਨੀ ਪੈਰ
ਅੱਸੀ ਤੋੜ ਚੜਾਈਏ ਨੀ
ਜਿਹਿਨੂ ਦਿਲ ਚ ਵਸਾਈਏ, ਓਹਨੂ ਜਿੰਦ ਵੀ ਬਣਾਈਏ
ਕਦੇ ਆਖ ਨਾ ਚੁਰਆਈਏ ਨੀ
ਲੱਗੀਆਂ ਲਾ ਕੇ, ਆਪਣਾ ਕਿਹ ਕੇ
ਸਜ੍ਣਾ ਤੋਹ ਨਾ ਕਦੇ ਮੁਖ ਪ੍ਰਤਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ