Ik Do Gallan
ਧੁਪ ਵੇ ਮੇਨੂ ਕਿਹੰਦੀ ਮੈਂ ਤੈਨੂੰ ਦੇਣਿਆ ਠੰਦਿਆ ਲੋਆਾ
ਹੰਜੂ ਤੂ ਦਿੱਤੇ ਲਾਖਾ ਮੇਰਿਯਾ ਆਖਾ ਨਾ ਬਸ ਦੋਹਾ
ਮੇਰੀ ਕਿਸਮਤ ਮੇਰੇ ਤੇ ਹਸਦੀ ਮੇਰਾ ਦੁਖ ਕਿਸੇ ਨੂ ਨਾਹ ਦਸਦੀ
ਸੋਹ ਖਾ ਲਾਯੀ ਆ ਮੇਰੇਏਆ ਬੁੱਲਾ ਨਾਇਯਿਵ ਤੇਰਾ ਨਾਮ ਨਹੀ ਹੁਣ ਲੈਣਾ
ਇਕ ਦੋ ਗੱਲਾਂ ਕਰਣੀਆ ਮੈਂ ਬਹੁਤਾ ਕੁਜ ਨਹੀ ਕਿਹਨਾ
ਤੇਰੇ ਬਿਨ ਹੁਣ ਬੇਕੱਦਰਾ ਮੈਂ ਸਿਖ ਲਿਯਾ ਹੁਣ ਰਿਹਨਾ

ਹੋ ਦਿੱਤਾ ਕੁਜ ਵੇ ਨੀ ਭਾਵੇ ਤਨਯੀ ਤੋਹ ਬਗੈਰ ਯਾਰਾ
ਰੱਬ ਅੱਗੇ ਤਾ ਵੇ ਤੇਰੀ ਮੰਗਦੀ ਸੀ ਖੈਰ ਯਾਰਾ

ਮੈਂ ਪਿੰਜਰੇ ਵਿਚ ਪਰਿੰਦਾ ਰੱਬ ਮਨੇਯਾ ਤੁਹ ਸੀ ਡਰਿੰਦਾ
ਚਲ ਮਾਫ ਨ੍ਹੀ ਕਰਨਾ ਤੈਨੂੰ ਤੇਰੇ ਤੋ ਬਾਦ ਨਾ ਵੀਣੀ ਲੈਣਾ
ਇਕ ਦੋ ਗੱਲਾਂ ਕਰਣੀਆ ਮੈਂ ਬਹੁਤਾ ਕੁਜ ਨਹੀ ਕਿਹਨਾ
ਤੇਰੇ ਬਿਨ ਹੁਣ ਬੇਕੱਦਰਾ ਮੈਂ ਸਿਖ ਲਿਯਾ ਹੁਣ ਰਿਹਨਾ
ਇਕ ਦੋ ਗੱਲਾਂ ਕਰਣੀਆ ਮੈਂ ਬਹੁਤਾ ਕੁਜ ਨਹੀ ਕਿਹਨਾ
ਤੇਰੇ ਬਿਨ ਹੁਣ ਬੇਕੱਦਰਾ ਮੈਂ ਸਿਖ ਲਿਯਾ ਹੁਣ ਰਿਹਨਾ
ਤੈਨੂੰ ਭੁਲ ਕੇ ਨਾ ਚਾਹਿਆ ਨਫਰਤ ਹੰਜੂ ਕਰਦੇ
ਤੇਰੇ ਜਹੇ ਕਰਕੇ ਹੀ ਲੋਕ ਪ੍ਯਾਰ ਕਰਨੋ ਡਰ੍ਦੇ
ਤੈਨੂੰ ਭੁਲ ਕੇ ਨਾ ਚਾਹਿਆ ਨਫਰਤ ਹੰਜੂ ਕਰਦੇ
ਤੇਰੇ ਜਹੇ ਕਰਕੇ ਹੀ ਲੋਕ ਪ੍ਯਾਰ ਕਰਨੋ ਡਰ੍ਦੇ
ਮੇਰੀ ਲ ਗਿਆ ਸੀ ਤੁਹ ਜਾਂ ਹੁਣ ਬੰਦਾ ਕਿਓ ਅਣਜਾਨ
ਦਿਨ ਵੇ ਤੇਰੇ ਹੋਣੇ ਹਨੇਰੇ ਸਾਹ ਵੇ ਔਖਾ ਤੁਹ ਲੈਣਾ