Mastang

DEEP JANDU, VEET BALJIT

ਆ ਗਿਆ ਨੀ ਓਹੀ ਬਿੱਲੋ ਟਾਇਮ
Jassi Chhokar
Neha Kakkar
Deep Jandu
Konkeyan wala

ਗੱਡੀ ਜੱਟੀ ਨੇ ਰੱਖੀ ਏ Mustang ਵੇ
ਜਣੇ ਖਣੇ ਦਾ ਬਜੌਂਦੀ ਫਿਰਾਂ ਬੰਦ ਵੇ

ਅੱਛਾ !

ਹੋ ਗੱਡੀ ਜੱਟੀ ਨੇ ਰੱਖੀ ਏ Mustang ਵੇ
ਜਣੇ ਖਣੇ ਦਾ ਬਜੌਂਦੀ ਫਿਰਾਂ ਬੰਦ ਵੇ
ਤੂ ਚਾਬੀ ਚੱਕ ਮੇਰੀ ਕਾਰ ਦੀ

ਹੋ ਮੁੰਡਾ ਮੁੱਕਰ ਨਾ ਜਾਵੇ ਦੇਖੀ ਸੋਹਣੀਏ
ਟ੍ਰਾਇ ਲੈਕੇ ਤੇਰੀ ਕਾਰ ਦੀ ਜੇ
ਹੋ ਮੁੰਡਾ ਮੁੱਕਰ ਨਾ ਜਾਵੇ ਦੇਖੀ ਸੋਹਣੀਏ
ਟ੍ਰਾਇ ਲੈਕੇ ਤੇਰੀ ਕਾਰ ਦੀ ਜੇ

ਹੋ ਤੇਰੇ ਜਿਹੀ ਨੂ ਮੈਂ ਜਾਂਦਾ ਨਾ ਟਿੱਚ ਨੀ
ਪੂਰਾ ਰੌਲਾ ਗੌਲਾ ਲੁਧਿਆਣਾ ਵਿਚ ਨੀ
ਹੋ ਤੇਰੇ ਜਿਹੀ ਨੂ ਮੈਂ ਜਾਂਦਾ ਨਾ ਟਿੱਚ ਨੀ
ਹੋ ਤੇਰੇ ਜਿਹੀ ਨੂ ਮੈਂ ਜਾਂਦਾ ਨਾ ਟਿੱਚ ਨੀ
ਤੂ ਕਿਹਦੀ ਫੁਕਰੀ ਜੀ ਮਾਰਦੀ

ਗੱਲ ਗੱਡੀ ਦੀ ਤੂ ਛੱਡ ਐਥੇ ਮੁੰਡਿਆਂ
ਵੇ ਜੱਟੀ ਤੈਥੋਂ ਜਾਂ ਵਾਰਦੀ

ਜਾ ਜਾ

ਹੋ ਗੱਲ ਗੱਡੀ ਦੀ ਤੂ ਛੱਡ ਐਥੇ ਮੁੰਡਿਆਂ
ਵੇ ਜੱਟੀ ਤੈਥੋਂ ਜਾਂ ਵਾਰਦੀ

ਸੀ ਕੋਕਾ ਸਾਲ ਤੋ ਮੈਂ navel ਚ ਪਾਇਆ ਵੇ
ਅੱਜ ਪਹਿਲੀ ਵਾਰੀ ਤੈਨੂ ਹੀ ਦਿਖਾਇਆ ਵੇ

ਸੋਂਹ ਖਾ

ਸੀ ਕੋਕਾ ਸਾਲ ਤੋ ਮੈਂ navel ਚ ਪਾਇਆ ਵੇ
ਅੱਜ ਪਹਿਲੀ ਵਾਰੀ ਤੈਨੂ ਹੀ ਦਿਖਾਇਆ ਵੇ
ਨਿਸ਼ਾਨੀ ਦੇਜਾ ਮੈਨੂ ਪ੍ਯਾਰ ਦੀ

ਹੋ ਮੁੰਡਾ ਮੁੱਕਰ ਨਾ ਜਾਵੇ ਦੇਖੀ ਸੋਹਣੀਏ
ਟ੍ਰਾਇ ਲੈਕੇ ਤੇਰੀ ਕਾਰ ਦੀ ਜੇ
ਹੋ ਮੁੰਡਾ ਮੁੱਕਰ ਨਾ ਜਾਵੇ ਦੇਖੀ ਸੋਹਣੀਏ
ਟ੍ਰਾਇ ਲੈਕੇ ਤੇਰੀ ਕਾਰ ਦੀ ਜੇ

ਔਖੀ lottery ਲੱਗੁਗੀ ਤੈਨੂ ਪ੍ਯਾਰ ਦੀ
ਤੂ ਐਵੇਂ ਫਿਰਦੀ ਏ ਦਿਲ ਕਿਥੇ ਵਾਰਦੀ

ਮਰ ਜਾ ਵੇ

ਔਖੀ lottery ਲੱਗੁਗੀ ਤੈਨੂ ਪ੍ਯਾਰ ਦੀ
ਤੂ ਐਵੇਂ ਫਿਰਦੀ ਏ ਦਿਲ ਕਿਥੇ ਵਾਰਦੀ
ਹੋ ਗੱਲ ਪੁੱਗਣੀ ਨਾ ਪ੍ਯਾਰ ਦੀ

ਗੱਲ ਗੱਡੀ ਦੀ ਤੂ ਛੱਡ ਐਥੇ ਮੁੰਡਿਆਂ
ਵੇ ਜੱਟੀ ਤੈਥੋਂ ਜਾਂ ਵਾਰਦੀ
ਹੋ ਗੱਲ ਗੱਡੀ ਦੀ ਤੂ ਛੱਡ ਐਥੇ ਮੁੰਡਿਆਂ
ਵੇ ਜੱਟੀ ਤੈਥੋਂ ਜਾਂ ਵਾਰਦੀ

ਕੁੜੀ Bombay ਵਿਚ ਪੂਰੀ ਮਸ਼ਹੂਰ ਵੇ
ਪੌਣੀ ਕੋਕਿਆਂ ਤੋ selfie ਜ਼ਰੂਰ ਵੇ
ਕੁੜੀ Bombay ਵਿਚ ਪੂਰੀ ਮਸ਼ਹੂਰ ਵੇ
ਪੌਣੀ ਕੋਕਿਆਂ ਤੋ selfie ਜ਼ਰੂਰ ਵੇ
Neha ਪੱਟੀ ਤੇਰੇ ਪ੍ਯਾਰ ਦੀ ਹਾ ਹਾ ਹਾ

ਹੋ ਮੁੰਡਾ ਮੁੱਕਰ ਨਾ ਜਾਵੇ ਦੇਖੀ ਸੋਹਣੀਏ
ਟ੍ਰਾਇ ਲੈਕੇ ਤੇਰੀ ਕਾਰ ਦੀ ਜੇ
ਹੋ ਮੁੰਡਾ ਮੁੱਕਰ ਨਾ ਜਾਵੇ ਦੇਖੀ ਸੋਹਣੀਏ
ਟ੍ਰਾਇ ਲੈਕੇ ਤੇਰੀ ਕਾਰ ਦੀ ਜੇ

ਗੱਲ ਗੱਡੀ ਦੀ ਤੂ ਛੱਡ ਐਥੇ ਮੁੰਡਿਆਂ
ਵੇ ਜੱਟੀ ਤੈਥੋਂ ਜਾਂ ਵਾਰਦੀ
ਹੋ ਗੱਲ ਗੱਡੀ ਦੀ ਤੂ ਛੱਡ ਐਥੇ ਮੁੰਡਿਆਂ
ਵੇ ਜੱਟੀ ਤੈਥੋਂ ਜਾਂ ਵਾਰਦੀ

ਆ ਗਿਆ ਨੀ ਓਹੀ ਬਿੱਲੋ ਟਾਇਮ

Curiosidades sobre a música Mastang de Neha Kakkar

De quem é a composição da música “Mastang” de Neha Kakkar?
A música “Mastang” de Neha Kakkar foi composta por DEEP JANDU, VEET BALJIT.

Músicas mais populares de Neha Kakkar

Outros artistas de Film score