Marjaneya

Babbu

ਕਰਦਾ ਰਹੇਂ ignore ਵੇ ਮੈਨੂ
ਲਭਗਯੀ ਲਗਦਾ ਹੋਰ ਵੇ ਤੈਨੂ
ਜੇ ਤੂ ਪ੍ਯਾਰ ਨਾਲ ਰਖਣਾ ਹੀ ਨਹੀ
ਫੇਰ ਤੂ ਵਾਪਿਸ ਤੋਰ ਵੇ ਮੈਨੂ
ਇਕ ਪਾਸਾ ਕਰਦੇ ਯਾਰ
ਇਕ ਪਾਸਾ ਕਰਦੇ ਯਾਰ
ਅਸੀ ਤੇਰੇ ਨਹੀ ਰਿਹਨਾ
ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ
ਅਸੀ ਤੇਰੇ ਨਹੀ ਰਿਹਨਾ
ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ
ਅਸੀ ਤੇਰੇ ਨਹੀ ਰਿਹਨਾ

ਤੈਥੋ ਰਾਮਦੇਵ ਤੋਂ ਵੇ routine ਨਹੀ ਛ੍ਡ ਦਾ ਜਾਂਦਾ
ਤੂ Reliance ਚਲੌਣਾ ਹੈਂ
ਤੈਥੋ ਟਾਇਮ ਨਈ ਕ੍ਡੀਯਾ ਜਾਂਦਾ
ਤੈਥੋ ਰਾਮਦੇਵ ਤੋਂ ਵੇ routine ਨਹੀ ਛ੍ਡ ਦਾ ਜਾਂਦਾ
ਤੂ Reliance ਚਲੌਣਾ ਹੈਂ
ਤੈਥੋ ਟਾਇਮ ਨਈ ਕ੍ਡੀਯਾ ਜਾਂਦਾ
ਕਦੇ ਬਾਹਰ ਲੇਜਾ
ਕੋਈ ਫਿਲ੍ਮ ਦਿਖਾ
ਕਦੇ ਪ੍ਯਾਰ ਨਾਲ
ਕੋਈ ਗਲ ਸੁਣਾ
ਬਨਾ ਰਿਹਨਾ ਤਲਵਾਰ ਅਸੀ ਤੇਰੇ ਨਈ ਰਿਹਨਾ
ਮਰਜਾਣੇਯਾ
ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ
ਮਰਜਾਣੇਯਾ
ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ

ਕੋਈ ਲਭ ਲਯੀ ਹੋਊ ਚੁਡੇਲ
ਚੱਕਰ ਕੋਈ ਪਾਯਾ ਲਗਦਾ
ਸਾਡੇ ਪਿਛੋਂ ਵੇ ਮੁਉਹ
ਕਾਲਾ ਕਰਵਾਯਾ ਲਗਦਾ
ਕੋਈ ਲਭ ਲਯੀ ਹੋਊ ਚੁਡੇਲ
ਚੱਕਰ ਕੋਈ ਪਾਯਾ ਲਗਦਾ
ਸਾਡੇ ਪਿਛੋਂ ਵੇ ਮੁਉਹ
ਕਾਲਾ ਕਰਵਾਯਾ ਲਗਦਾ
ਸਾਨੂ ਮਿਲਣਾ ਨਹੀ
ਮਿਲੌਣਾ ਨਹੀ
ਬੱਬੂ ਜੇ ਪ੍ਯਾਰ
ਜਤੌਣਾ ਨਹੀ
ਓਏ
ਕਿ ਪੌਣਾ ਫੇਰ ਆਚਾਰ ਅਸੀ ਤੇਰੇ ਨਹੀ ਰਿਹਨਾ
ਮਰਜਾਣੇਯਾ
ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ
ਮਰਜਾਣੇਯਾ
ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ

Curiosidades sobre a música Marjaneya de Neha Kakkar

De quem é a composição da música “Marjaneya” de Neha Kakkar?
A música “Marjaneya” de Neha Kakkar foi composta por Babbu.

Músicas mais populares de Neha Kakkar

Outros artistas de Film score