Do Gallan

Garry Sandhu

ਚੰਨ ਦੀ ਚਾਨਣੀ ਥੱਲੇ ਬਿਹ ਕੇ
ਚੰਨ ਦੀ ਚਾਨਣੀ ਥੱਲੇ ਬਿਹ ਕੇ
ਦੋ ਗੱਲਾਂ ਕਰੀਏ ਪਿਆਰ ਦੀਆ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਦੋ ਗੱਲਾਂ ਕਰੀਏ

ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ
ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ
ਅਔਣ ਠੰਡਿਆ ਹਵਾਵਾਂ ਸੀਨਾ ਥਾਰ ਦਿਆ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆ
ਆਜਾ ਗੱਲਾਂ ਕਰੀਏ ਗੱਲਾਂ ਕਰੀਏ

ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ
ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ
ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ
ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ
ਸੋਚਾਂ ਸੰਧੂ ਦਿ ਐਥੇ ਆਕੇ ਹਾਰ ਦਿਆ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦਿਆ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦਿਆ
ਆਜਾ ਗੱਲਾਂ ਕਰੀਏ ਗੱਲਾਂ ਕਰੀਏ

ਹ੍ਮ ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ
ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ
ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ
ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ
ਫੁੱਲ ਬਣਕੇ ਸਜਾ ਮੈਂ ਰਾਹਵਾਂ ਪਿਆਰ ਦਿਆ
ਦੋ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਪਿਆਰ ਦਿਆ
ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦਿਆ
ਆਜਾ ਗੱਲਾਂ ਕਰੀਏ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦਿਆ
ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ

Curiosidades sobre a música Do Gallan de Neha Kakkar

De quem é a composição da música “Do Gallan” de Neha Kakkar?
A música “Do Gallan” de Neha Kakkar foi composta por Garry Sandhu.

Músicas mais populares de Neha Kakkar

Outros artistas de Film score