Taara

Ritesh Jumnani

ਚੰਨ ਮੈਂ ਬਣ ਗਯੀ ਆ
ਚੰਨ ਮੈਂ ਬਣ ਗਯੀ ਆ
ਚੰਨ ਮੈਂ ਬਣ ਗਯੀ ਆ
ਤੈਨੂ ਪਾ ਕੇ ਯਾਰਾ
ਨਈ ਤੇ ਰਿਹਨਾ ਸੀ ਤਾਰਾ
ਚੰਨ ਮੈਂ ਬਣ ਗਯੀ ਆ ਚੰਨ ਮੈਂ ਬਣ ਗਯੀ ਆ
ਚੰਨ ਮੈਂ ਬਣ ਗਯੀ ਆ
ਤੈਨੂ ਪਾ ਕੇ ਯਾਰਾ
ਨਈ ਤੇ ਰਿਹਨਾ ਸੀ ਤਾਰਾ
ਚਿਹਰੇ ਤੇ ਜੋ ਆਵੇ ਤੂਹੀ ਔ ਨੂਰ ਹੈ
ਨਾ ਹੋਣਾ ਚਾਵਾ ਤੇਰੇ ਤੋਹ ਦੂਰ ਮੈਂ

ਬਣਕੇ ਅੱਤਰ ਮੇਰੇ ਜਿਸ੍ਮਾ ਨੂ
ਮਿਹਕਾਯਾ ਤੂ ਰੂਹ ਨੂ ਮੇਰੀ
ਕਿਹਨਾ ਕਿ ਤੇਰਾ ਦਿਲਬਰਾ
ਅਰਜ਼ਿਯਾ ਮੇਰੀ ਠੁਕਰਾਯੀ ਨਾ
ਤੂ ਕਦੇ ਨਾ ਰੁਲਾਯਾ ਮੈਨੂ ਰਿਹਬਰਾ
ਤੂ ਏਂਜ ਲਗ ਦਾ ਆ ਜਿਵੇ ਅਰਸ਼ ਯਾਰਾ
ਤੂ ਏਂਜ ਲਗ ਦਾ ਆ ਜਿਵੇ ਅਰਸ਼ ਯਾਰਾ
ਜਾਮੀ ਨੂ ਲੱਗੇ ਪ੍ਯਾਰਾ
ਚੰਨ ਮੈਂ ਬਣ ਗਯੀ ਆ
ਚੰਨ ਮੈਂ ਬਣ ਗਯੀ ਆ
ਚੰਨ ਮੈਂ ਬਣ ਗਯੀ ਆ
ਤੈਨੂ ਪਾ ਕੇ ਯਾਰ
ਨਈ ਤੇ ਰਿਹਨਾ ਸੀ ਤਾਰਾ
ਚਿਹਰੇ ਤੇ ਜੋ ਆਵੇ ਤੂਹੀ ਔ ਨੂਰ ਹੈ
ਨਾ ਹੋਣਾ ਚਾਵਾ ਤੇਰੇ ਤੋਹ ਦੂਰ ਮੈਂ

ਮਿਲਾ ਏ ਤੂ ਰੱਬ ਤੋਹ ਮੈਨੂ ਰਕਖਾ ਸਾਂਬ ਕੇ ਮੈਂ ਤਾ ਤੈਨੂ
ਔਰ ਤੇਰੀ ਸ਼ੇ ਮੈਂ ਸਾਰੀ
ਸਿਖਯਾ ਮੈਂ ਤਾ ਇਸ਼੍ਕ਼ ਕਰਨਾ
ਲਾਕੇ ਨਾਲ ਤੇਰੇ ਜਨਮਾ ਦੀ ਯਾਰੀ
ਜਿੰਨਾ ਤੂ ਹੈ ਦਿੱਤਾ ਔਣਾ ਪ੍ਯਾਰ ਯਾਰਾ
ਜਿੰਨਾ ਤੂ ਹੈ ਦਿੱਤਾ ਔਣਾ ਪ੍ਯਾਰ ਯਾਰਾ
ਮੈਂ ਵੀ ਤੇਰੇ ਤੇ ਵਾਰਾ
ਚੰਨ ਮੈਂ ਬਣ ਗਯੀ ਆ
ਚੰਨ ਮੈਂ ਬਣ ਗਯੀ ਆ
ਚੰਨ ਮੈਂ ਬਣ ਗਯੀ ਆ
ਤੈਨੂ ਪਾ ਕੇ ਯਾਰਾ
ਨਈ ਤੇ ਰਿਹਨਾ ਸੀ ਤਾਰਾ
ਚਿਹਰੇ ਤੇ ਜੋ ਆਵੇ ਤੂਹੀ ਔ ਨੂਰ ਹੈ
ਨਾ ਹੋਣਾ ਚਾਵਾ ਤੇਰੇ ਤੋਹ ਦੂਰ ਮੈਂ

Músicas mais populares de Neha Bhasin

Outros artistas de Film score