Saadi Love Story [Remix]

KUMAAR, JAIDEV KUMAR

ਨੈਨਾ ਨੇ,ਨੈਨਾ ਨੇ,ਨੈਨਾ ਨੇ,ਨੈਨਾ ਨੇ
ਨੈਨਾ ਨੇ,ਨੈਨਾ ਨੇ,ਨੈਨਾ ਨੇ,ਨੈਨਾ ਨੇ
ਨੈਨਾ ਨੇ ਛਡੀਏ ਨੈਨਾ ਨੇ,ਨੈਨਾ ਨੇ
ਨੈਨਾ ਨੇ ਛਡੀਏ Yeah
ਨੈਨਾ ਨੇ ਛਡੀਏ ਖ੍ਵਾਬਾ ਦੀ gitar
ਬਦਲਾ ਦੇ ਰੋਡ ਉੱਤੋ ਜਾਣਾ ਅੰਬਰ ਪਾਰ
ਹੇ ਨੈਨਾ ਨੇ ਛਡੀਏ ਖ੍ਵਾਬਾ ਦੀ gitar
ਬਦਲਾ ਦੇ ਰੋਡ ਉੱਤੋ ਜਾਣਾ ਅੰਬਰ ਪਾਰ
ਗੂੰਜੇਗੀ ਜਹਾਨ ਵਿਚ (ਗੂੰਜੇਗੀ ਜਹਾਨ ਵਿਚ )
ਸਾਰੇ ਆਸਮਾਨ ਵਿਚ (ਸਾਰੇ ਆਸਮਾਨ ਵਿਚ)
ਗੂੰਜੇਗੀ ਜਹਾਨ ਵਿਚ ਸਾਰੇ ਆਸਮਾਨ ਵਿਚ
ਦਿਲ ਦੇ ਮਾਈਕ ਉੱਤੇ ਧਦਕਣ ਦੀ ਰਫਤਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ

Story ਮੇਰੇ ਯਾਰ,story ਮੇਰੇ ਯਾਰ,story ਮੇਰੇ ਯਾਰ

ਅਰਮਾਨਾ ਦੇ ਸਮੁੰਦਰਾ ਵਿਚ ਤੈਰਦਾ ਏ ਦਿਲ
ਕਿਸੇ ਵੀ ਕਿਨਾਰੇ ਤੇ ਨਾ ਠਹਿਰਦਾ ਏ ਦਿਲ
ਅਰਮਾਨਾ ਦੇ ਸਮੁੰਦਰਾ ਵਿਚ ਤੈਰਦਾ ਏ ਦਿਲ
ਕਿਸੇ ਵੀ ਕਿਨਾਰੇ ਤੇ ਨਾ ਠਹਿਰਦਾ ਏ ਦਿਲ
ਦੂਰ ਤਕ ਜਾਣਾ ਏ ਮੰਜ਼ਿਲਾ ਨੂੰ ਪਾਣਾ ਏ
ਦੂਰ ਤਕ ਜਾਣਾ ਏ ਮੰਜ਼ਿਲਾ ਨੂੰ ਪਾਣਾ ਏ
ਰਬ ਮਿਹਰ੍ਬਾ ਹੈ ਤਾ ਹੋਣੀ ਨਹਿਯੋ ਹਾਰ

ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ

Story ਮੇਰੇ ਯਾਰ,story ਮੇਰੇ ਯਾਰ,story ਮੇਰੇ ਯਾਰ

What your Name
ਅਸੀ ਨੀ ਵਿਹਲੇ ਅਸੀ ਮੱਝਾ ਨੀ ਚਾਰਦੇ
ਨਈ ਗਾਲਵ ਦੇ ਚੇਲੇ ਅਸੀ ਗੱਲਾ ਨਈ ਮਾਰਦੇ
ਮਾਰ ਦੇਈਏ ਸਭ ਅਸੀ ਮਾਰੀ ਦੀ ਨਈ ਗੱਪ
ਨਾਮ ਜਪਨਾ ਹੈ ਤਾ ਸੋਹਣਿਆ ਗੁਰੂਆ ਦਾ ਜਪ
ਇਹ ਸਾਡੀ love story ਇਹਦੀ ਓਹਦੇ ਹਥ ਡੋਰੀ
ਓ ਕਰ ਦਊਗਾ fit ਓ ਕਰ ਦਊਗਾ hit
1,2,3,4

ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ
ਇਹੀ ਹੈ ਸਾਡੀ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ

Curiosidades sobre a música Saadi Love Story [Remix] de Navraj Hans

De quem é a composição da música “Saadi Love Story [Remix]” de Navraj Hans?
A música “Saadi Love Story [Remix]” de Navraj Hans foi composta por KUMAAR, JAIDEV KUMAR.

Músicas mais populares de Navraj Hans

Outros artistas de Asiatic music