Kala Shah Kala [Remix]

KUMAAR, SHANKAR, SUSHANT

ਓ Sydney ਤੋਂ ਆਯਾ ਅੰਗਰੇਜ਼ ਕੁੜੇ
ਕੁੜੀਆਂ ਚ ਬੜਾ craze ਕੁੜੇ
ਓ ਇੱਕ ਵਾਰੀ ਨਜ਼ਰਾਂ ਮਿਲਾ ਕੇ ਵੇਖ ਲੈ
ਗੋਰਾ ਚਿੱਟਾ ਉੱਤੋਂ ਅੰਗਰੇਜ਼ ਕੁੜੇ
ਮਾਹੀ ਤੇਰਾ ਸੋਹਣੀਏ ਨੀ black ਰੰਗ ਦਾ
ਨਾਲ ਤੇਰੇ ਨੀ ਜਚਦਾ...

ਓ ਕਾਲਾ ...
ਓ ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਹੈ ਸਰਦਾਰ
ਗੋਰੇਯਾ ਨੂ ਦਫ਼ਾ ਕਰੋ
ਓ ਗੋਰੇਯਾ ਨੂ ਦਫ਼ਾ ਕਰੋ
ਗੋਰੇ ਤਾ ਰਿਹੰਦੇ ਬਾਹਿਰ
ਗੋਰੇਯਾ ਨੂ ਦਫ਼ਾ ਕਰੋ
ਮੇਰਾ handsome ਹੈ ਸਰਦਾਰ
ਗੋਰੇਯਾ ਨੂ ਦਫ਼ਾ ਕਰੋ

ਦਿਲ ਵਿਚ ਮੇਰੇ
ਇੱਕ ਉਸਦਾ ਮੁੱਖੜਾ ਵੇ
ਓ ਰਾਤ ਹੈ ਮੇਰੀ
ਮੈਂ ਚੰਦ ਦਾ ਟੁਕਡਾ ਵੇ
ਦਿਲ ਵਿਚ ਮੇਰੇ
ਇੱਕ ਉਸਦਾ ਮੁੱਖੜਾ ਵੇ
ਓ ਰਾਤ ਹੈ ਮੇਰੀ
ਮੈਂ ਚੰਦ ਦਾ ਟੁਕਡਾ ਵੇ

ਜੋਡ਼ੀ ਮੇਰੇ ਨਾਲ ਤੇਰੇ ਜਿਚ ਲਗਦੀ
ਹਰ ਖੂਬੀ ਮੇਂਨੂ ਤੇਰੇ ਵਿਚ ਲਗਦੀ
ਜੋ ਵੀ ਮੈਂ ਕਿਹ ਤੈਨੂੰ ਲੈਕੇ ਦਵਾਂ
ਤੇਰਾ ਆਸ਼ਿਕ਼ ਹੈ ਦਿਲਵਾਲਾ

ਓ ਕਾਲਾ ...
ਓ ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਹੈ ਸਰਦਾਰ
ਗੋਰੇਯਾ ਨੂ ਦਫ਼ਾ ਕਰੋ
ਓ ਗੋਰੇਯਾ ਨੂ ਦਫ਼ਾ ਕਰੋ
ਗੋਰੇ ਤਾ ਰਿਹੰਦੇ ਬਾਹਿਰ
ਗੋਰੇਯਾ ਨੂ ਦਫ਼ਾ ਕਰੋ
ਮੇਰਾ handsome ਹੈ ਸਰਦਾਰ
ਗੋਰੇਯਾ ਨੂ ਦਫ਼ਾ ਕਰੋ

ਆਯੀ ਵੇ ਮੈਂ ਆਯੀ ਵੇਖ ਸੱਜ ਧੱਜ ਕੇ
ਵੈਖ ਲੇ ਤੂ ਮਾਹੀ ਮੇਨੂ ਰੱਜ ਰੱਜ ਕੇ
ਸਾਰੀ ਉਮਰ ਬਸ ਰਹੀ ਬਣਕੇ
ਤੇਰੇ ਕਨਾ ਦਾ ਬਾਲਾ...

ਓਏ ਕਾਲਾ
ਓਏ ਕਾਲਾ
ਓ ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਹੈ ਸਰਦਾਰ
ਗੋਰੇਯਾ ਨੂ ਦਫ਼ਾ ਕਰੋ
ਓ ਗੋਰੇਯਾ ਨੂ ਦਫ਼ਾ ਕਰੋ
ਗੋਰੇ ਤਾ ਰਿਹੰਦੇ ਬਾਹਿਰ
ਗੋਰੇਯਾ ਨੂ ਦਫ਼ਾ ਕਰੋ

ਓ ਗੋਰੇਯਾ ਨੂ ਦਫ਼ਾ ਕਰੋ
ਤੇਰਾ handsome ਹੈ ਸਰਦਾਰ
ਗੋਰੇਯਾ ਨੂ ਦਫ਼ਾ ਕਰੋ

ਮੇਰਾ handsome ਹੈ ਸਰਦਾਰ
ਗੋਰੇਯਾ ਨੂ ਦਫ਼ਾ ਕਰੋ

Curiosidades sobre a música Kala Shah Kala [Remix] de Navraj Hans

De quem é a composição da música “Kala Shah Kala [Remix]” de Navraj Hans?
A música “Kala Shah Kala [Remix]” de Navraj Hans foi composta por KUMAAR, SHANKAR, SUSHANT.

Músicas mais populares de Navraj Hans

Outros artistas de Asiatic music