Jind Meriye

MUNNA DHIMAN, RAM SAMPATH

ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀਏ
ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀਏ
ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀਏ
ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀਏ
ਖੋ ਕੇ ਤੈਨੂੰ ਮੇਰਾ ਤੇ ਜਹਾਂ ਖੋ ਗਿਆ ਹਾਏ
ਮਿਲ ਜਾ ਦੁਬਾਰਾ ਮੈਨੂੰ ਜਿੰਦ ਮੇਰੀਏ
ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀਏ
ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀਏ

I'm so lonely without you
I'm so lonely without you

ਬੜਾ ਹੀ ਰਚਾਇਆ ਦਿਲ, ਨਹੀ ਰਚਤਾ
ਤੇਰੇ ਬਿਨਾ ਸਬ ਅਜਨਬੀ ਲੱਗਤਾ
ਪਰਦੇਸ ਮੈ ਯੇ ਪਰਦੇਸੀ ਹੀ ਰਹਾ
ਬਡਾ ਹੀ ਬਸਾਯਾ ਦਿਲ, ਨਹੀ ਬਸਤਾ
ਮੋੜ ਲੇ ਦੁਬਾਰਾ ਮੈਨੂੰ ਜਿੰਦ ਮੇਰੀਏ ਨੀ
ਰਚ ਦੇ ਦੋਬਾਰਾ ਮੈਨੂੰ ਜਿੰਦ ਮੇਰੀਏ..
ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀਏ
ਕਰਦੇ ਇਸ਼ਾਰਾ ਮੈਨੂੰ ਜਿੰਦ ਮੇਰੀਏ
ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀਏ ਨੀ
ਕਰਦੇ ਇਸ਼ਾਰਾ ਮੈਨੂੰ ਜਿੰਦ ਮੇਰੀਏ

I'm so lonely without you
I'm so lonely without you

ਯਾਦ ਬੜੀ ਆਏ ਮੁਝੇ ਵੋ ਗਲੀਆਂ
ਜਹਾਂ ਕਭੀ ਨਾ ਥਾ ਦਮ ਘੁਟ.ਤਾ
ਜਹਾਂ ਹਰ ਬਾਤ ਬੜੀ ਮਾਸੂਮ ਥੀ
ਜਹਾਂ ਪਰ ਕਭੀ ਨਾ ਥਾ ਦਿਲ ਟੁਟ.ਤਾ
ਪਲ ਪਲ ਸਾਰਾ ਮੈਨੂੰ , ਜਿੰਦ ਮੇਰੀਏ ਨੀ
ਫਿਰ ਦੇ ਦੋਬਾਰਾ ਮੈਨੂੰ ਜਿੰਦ ਮੇਰੀਏ
ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀਏ
ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀਏ
ਗਲੀ-ਗਲੀ ਫਿਰੇ ਰਾਂਝਾ ਹੀਰ ਨੂ ਕਹੇ
ਮਿੱਲ ਜਾ ਦੋਬਾਰਾ ਮੈਨੂ ਜਿੰਦ ਮੇਰੀਏ

ਵੇ ਮਾਹੀ... ਆ.. ਵੇ
ਆਜਾ ਵੇ ਮਾਹੀ

Curiosidades sobre a música Jind Meriye de Navraj Hans

De quem é a composição da música “Jind Meriye” de Navraj Hans?
A música “Jind Meriye” de Navraj Hans foi composta por MUNNA DHIMAN, RAM SAMPATH.

Músicas mais populares de Navraj Hans

Outros artistas de Asiatic music