Tukde Dil De

Jaymeet

ਓ ਹਾ

ਜੇ ਤੂ ਹੋਣਾ ਨਈ ਸੀ ਮੇਰਾ
ਵੇ ਮੈਂ ਮੋਢ਼ ਦੀ ਨਾ ਦਿਲ ਤੇਰਾ
ਓਨੂ ਤੋਡ਼ ਤੋਡ਼ ਕੇ ਹਸਦੀ
ਵੇ ਮੈਂ ਰਿਹ ਜਾਣਾ ਸੀ ਵਸਦੀ
ਟੁਕਡੇ
ਓ ਟੁਕਡੇ ਦਿਲ ਦੇ ਮੇਰੇ ਜਿੰਨੇ ਹੋਏ ਸੀ
ਓਹਨੇ ਟੁਕਡੇ ਤੇਰੇ ਦਿਲ ਦੇ ਕਰਦੀ ਮੈਂ
ਪਤਾ ਤੈਨੂ ਲਗਦਾ ਕਿ ਦੁਖ ਟੁੱਟੇ ਦਿਲ ਦਾ ਹੁੰਦਾ
ਰਾਤਾਂ ਨੂ ਚੈਨ ਨਈ ਓ ਮਿਲਦਾ ਹੁੰਦਾ ਹੀ

ਜਿਨ੍ਹੇ ਮੈਨੂ ਹੰਝੂ ਔਣੇ ਓਹਤੋ ਵਧ ਹੋਨਕੇ ਤੇਨੂ ਔਣੇ
ਜਿਧਾ ਜਿਹੜਾ ਕਰਕੇ ਮੈਂ ਜਰ ਲਏ ਓਹਤੋ ਵਧ ਚੱਲੇ ਨਈ ਜਾਣੇ
ਚੱਲੇ ਨਈ ਜਾਣੇ
ਇਕ ਵਾਰੀ ਸੀਨੇ ਲਾ ਲੇ ਏਹਿ ਕਿਹੰਦੀ ਕਿਹੰਦੀ ਥਕ ਗਈ
ਕਿਯੂ ਸੁਣਿਆ ਛਡਿਆ ਬਾਹਾ ਵੇ ਮੈਂ ਮੰਗਦੀ ਮੇਰਾ ਹੱਕ ਸੀ
ਟੁਕਡੇ
ਓ ਟੁਕਡੇ ਦਿਲ ਦੇ ਮੇਰੇ ਜਿੰਨੇ ਹੋਏ ਸੀ
ਓਹਨੇ ਟੁਕਡੇ ਤੇਰੇ ਦਿਲ ਦੇ ਕਰਦੀ ਮੈਂ
ਪਤਾ ਤੈਨੂ ਲਗਦਾ ਕਿ ਦੁਖ ਟੁੱਟੇ ਦਿਲ ਦਾ ਹੁੰਦਾ
ਰਾਤਾਂ ਨੂ ਚੈਨ ਨਈ ਓ ਮਿਲਦਾ ਹੁੰਦਾ ਹੀ

ਯਾਦ ਤੇਰੀ ਵਿਚ ਰੋ ਕੇ ਮੈਂ ਜਿਨੀਆ ਅੱਖਿਆ ਸੇਕ ਲਈਆ
ਤੂ ਵੀ ਰੱਜ ਕੇ ਰੋਵੀ ਵੇ ਜਦ ਮੈਂ ਅੱਖਿਆ ਮੀਚ ਲਈਆ
ਅੱਖਿਆ ਮੀਚ ਲਈਆ
ਮੈਂ ਜਾਂ ਦੀ ਏ ਵੇ ਤੇਨੂ ਤੂ ਆਵੇ ਗਾ ਵਾਪਸ ਮੂਡ ਕੇ
ਮੇਰੇ ਨਾਲ ਨਾਲ ਚੱਲੇ ਗਾ
ਪਲਕਾ ਤੇ ਅਥਰੂ ਧਰਕੇ
ਟੁਕਡੇ
ਓ ਟੁਕਡੇ ਦਿਲ ਦੇ ਮੇਰੇ ਜਿੰਨੇ ਹੋਏ ਸੀ
ਓਹਨੇ ਟੁਕਡੇ ਦਿਲ ਦੇ ਕਰਦੀ ਮੈਂ
ਪਤਾ ਤੈਨੂ ਲਗਦਾ ਕਿ ਦੁਖ ਟੁੱਟੇ ਦਿਲ ਦਾ ਹੁੰਦਾ
ਰਾਤਾਂ ਨੂ ਚੈਨ ਨਈ ਓ ਮਿਲਦਾ ਹੁੰਦਾ ਹੀ...

Músicas mais populares de Navjeet

Outros artistas de Indian pop music