Time Chakadu

Navjeet

Pulse

ਮੈਂ ਤੇਰਾ Time ਚਕਾਦੂਗੀ
ਜੇ ਮੇਰਾ ਫੋਨ ਨਾ ਚਕਿਆ
ਜੱਟੀ ਸ਼ਹਿਰ ਹਿਲਾਦੂਗੀ
ਜੇ ਕੋਈ ਪਰਦਾ ਰਖਿਆ
ਉਠ ਕੇ ਤੜਕੇ ਮਥਾ ਟੇਕਾ
ਬਾਬਾ ਜੀ ਤੋ ਮੰਗਾ ਤੈਨੂ
ਪ੍ਯਾਰ ਤੇਰਾ ਹੀ ਬਹੁਤ ਆ
ਚਾਹਿਦੀਯਾ ਨਹੀ ਵੰਗਾਂ ਮੈਨੂ
ਤੇਰਾ ਪਖ ਨਾ ਲੈਣਾ ਮੈਂ
ਜੇ ਕੋਈ ਮੁਦਾ ਭਖੇਯਾ
ਮੈਂ ਤੇਰਾ Time ਚਕਾਦੂਗੀ
ਜੇ ਮੇਰਾ ਫੋਨ ਨਾ ਚਕਿਆ
ਜੱਟੀ ਸ਼ਹਿਰ ਹਿਲਾਦੂਗੀ
ਜੇ ਕੋਈ ਪਰਦਾ ਰਖਿਆ
ਮੈਂ ਤੇਰਾ Time ਚਕਾਦੂਗੀ
ਜੇ ਮੇਰਾ ਫੋਨ ਨਾ ਚਕਿਆ
ਜੱਟੀ ਸ਼ਹਿਰ ਹਿਲਾਦੂਗੀ
ਜੇ ਕੋਈ ਪਰਦਾ ਰਖਿਆ

ਜੇ ਸੋਚਿਯਾ ਤੂ ਮੈਨੂ ਧੋਖਾ ਦੇਣ ਬਾਰੇ ਵੇ
ਏ ਸੋਚ ਲੈ ਕੇ ਈਦਾ ਕੋਈ chance ਨਹੀ
Long distance ਵਾਲਾ ਜੱਬ ਕੋਯੀ ਨਾ
ਜੱਟੀ ਚੰਡੀਗੜ੍ਹ ਰਹਿੰਦੀ ਆ France ਨਹੀ
ਗੱਡੀ ਚਕ any time gate ਉੱਤੇ ਆਜੂ ਤੇਰੇ
ਦਿਲ ਤੋ ਤੂ ਜਾਣਦਾ ਦਿਮਾਗ ਦਾ ਨਹੀ ਪਤਾ ਮੇਰੇ
ਤੇਰੇ ਨਾਲ ਲੈਣੇ ਬਸ ਤੇਰੇ ਨਾਲ ਲੈਣੇ ਫੇਰੇ
ਜਾਨ ਨਾਯੋ ਦੇਂਦੀ ਤੈਨੂ ਰਖਣਾ ਆ ਨੇੜੇ ਨੇੜੇ
ਮੈਂ ਤੈਨੂ tension ਪਾਦੂਗੀ
ਜੇ ਕਿਸੇ ਹੋਰ ਨੂ ਤੱਕੇਯਾ
ਮੈਂ ਤੇਰਾ Time ਚਕਾਦੂਗੀ
ਜੇ ਮੇਰਾ ਫੋਨ ਨਾ ਚਕਿਆ
ਜੱਟੀ ਸ਼ਹਿਰ ਹਿਲਾਦੂਗੀ
ਜੇ ਕੋਈ ਪਰਦਾ ਰਖਿਆ
ਮੈਂ ਤੇਰਾ Timeਚਕਾਦੂਗੀ
ਜੇ ਮੇਰਾ ਫੋਨ ਨਾ ਚਕਿਆ
ਜੱਟੀ ਸ਼ਹਿਰ ਹਿਲਾਦੂਗੀ
ਜੇ ਕੋਈ ਪਰਦਾ ਰਖਿਆ

Simple ਤੇ ਸਿਧਾ ਜਿਹਾ ਮੇਰਾ ਏ ਸੁਭਾਅ
ਤੇਰੇ ਚ ਵੀ attitude nil ਚਾਹੀਦਾ
Shopping ਗੇਯਾ ਦੇ ਵੱਡੇ ਵੱਡੇ ਬਿੱਲਾ ਦੀ ਨਾ ਲੋੜ
ਤੇਰੇ ਪੈਸਾ ਨਾਯੋ ਮੈਨੂ ਤੇਰਾ ਦਿਲ ਚਾਹੀਦਾ
ਤੇਰੇ ਨਾਲ affair ਚਲੇ ਸਾਰੇ ਸ਼ਹਿਰ ਜਾਣਦਾ
ਕਰ ਲਯੀ ਫਿਕਰ ਥੋੜਾ ਮਾਪੇਯਾਨ ਦੇ ਮਾਨ ਦਾ
ਮਸਾ ਕਿੱਤੇ ਮਸਾ ਕਿੱਤੇ ਲਬੇਯਾ ਹਾਣਦਾ
Tattoo ਨਵਜੀਤਯਾ ਬਣਾਯਾ ਤੇਰੇ ਨਾਮ ਦਾ
ਤੇਰੇ ਕਰਕੇ ਜੇ ਕੋਈ
ਮੇਰੇ ਪ੍ਯਾਰ ਤੇ ਹੱਸੇਯਾ
ਮੈਂ ਤੇਰਾ Time ਚਕਾਦੂਗੀ
ਜੇ ਮੇਰਾ ਫੋਨ ਨਾ ਚਕਿਆ
ਜੱਟੀ ਸ਼ਹਿਰ ਹਿਲਾਦੂਗੀ
ਜੇ ਕੋਈ ਪਰਦਾ ਰਖਿਆ
ਮੈਂ ਤੇਰਾ Time ਚਕਾਦੂਗੀ
ਜੇ ਮੇਰਾ ਫੋਨ ਨਾ ਚਕਿਆ
ਜੱਟੀ ਸ਼ਹਿਰ ਹਿਲਾਦੂਗੀ
ਜੇ ਕੋਈ ਪਰਦਾ ਰਖਿਆ

Músicas mais populares de Navjeet

Outros artistas de Indian pop music