Neend

Navjeet

ਮੈਂ ਜਾਗ ਕੇ ਕੱਟਾਂ ਰਾਤਾਂ ਤੇ
ਤੈਨੂ ਜਾਗ ਵੀ ਨਹੀ ਔਂਦੀ
ਮੈਂ ਜਾਗ ਕੇ ਕੱਟਾਂ ਰਾਤਾਂ ਤੇ
ਤੈਨੂ ਜਾਗ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ

ਭੂਖ ਨਾ ਲੱਗੇ ਸਾਨੂ ਨਿੱਤ ਮਿਹਫੀਲਾਂ ਤੇਰੀਆਂ ਸਜਦੀਆਂ
ਕਿਸੇ ਹੋਰ ਦੀਆਂ ਬੁਕਾਲਂ ਵਿਚ
ਸਦਰਾਂ ਤੇਰੀਆਂ ਰੱਜਦੀਆਂ
ਭੂਖ ਨਾ ਲੱਗੇ ਸਾਨੂ
ਨਿੱਤ ਮਿਹਫੀਲਾਂ ਤੇਰੀਆਂ ਸਜਦੀਆਂ
ਕਿਸੇ ਹੋਰ ਦੀਆਂ ਬੁਕਾਲਂ ਵਿਚ
ਸਦਰਾਂ ਤੇਰੀਆਂ ਰੱਜਦੀਆਂ
ਮੇਰੇਆਂ ਜੋ ਮੰਗ ਬਸ ਇਸ਼੍ਕ਼ ਤੇਰਾ
ਮੈਨੂ ਛੱਡ ਹੋਰ ਕਿੱਥੇ ਕਿੱਥੇ ਪਾ ਲੇਨਾ ਏ
ਮੇਰੀਆਂ ਹੀ ਗਲਤੀਯਾਂ ਦਿਸਦੀਆਂ ਤੈਨੂ
ਪਰ ਅਪਣੀਆਂ ਸਾਰੀਆਂ ਲੂਕਾ ਲੇਨਾ ਏ
ਮੈਂ ਚੈਨ ਨਾਲ ਕੀਤੇ ਅਟਕ ਜਾ
ਤੇਰੀ ਫਰਿਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ

ਵੱਸ ਚੋਂ ਹੋ ਗਯਾ ਬਾਹਰ ਯਾਰ
ਹੁੰਨ ਮੇਰਾ ਲਗਦਾ
ਪ੍ਯਾਰ ਦਾ ਕਰਦਾ ਕਾਰੋਬਾਰ
ਪ੍ਯਾਰ ਹੁੰਨ ਮੇਰਾ ਲਗਦਾ
ਵੱਸ ਚੋਂ ਹੋ ਗਯਾ ਬਾਹਰ ਯਾਰ
ਹੁੰਨ ਮੇਰਾ ਲਗਦਾ
ਪ੍ਯਾਰ ਦਾ ਕਰਦਾ ਕਾਰੋਬਾਰ
ਪ੍ਯਾਰ ਹੁੰਨ ਮੇਰਾ ਲਗਦਾ
ਕਿੰਨੇਯਾ ਨੂ ਵੇਚਿਆ ਏ ਆਪਣਾ ਏ ਦਿਲ
ਤੈਨੂ ਕਿੰਨੇਯਾ ਤੋਂ ਨਫਾ ਨੁਕਸਾਨ ਮਿਲੇਯਾ
ਹੁੰਨ ਤਾਂ ਹੁਜ਼ੂਰ ਹੋਯਾ ਸੋਚਾ ਤੋਂ ਵੀ ਦੂਰ
ਨਾ ਹੀ ਸੌਦੇ ਵਿਚ ਪ੍ਯਾਰ ਨਾ ਹੀ ਯਾਰ ਮਿਲੇਯਾ
ਜਾ ਤੇਰੀਆਂ ਰਾਹਾਂ ਚ Navjeet ਯਾ
ਅੱਜ ਤੋਂ ਬਾਦ ਹੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ
ਤੈਨੂ ਨੀਂਦ ਵੀ ਆ ਜਾਂਦੀ
ਤੇ ਮੇਰੀ ਯਾਦ ਵੀ ਨਹੀ ਔਂਦੀ

Músicas mais populares de Navjeet

Outros artistas de Indian pop music