Jhali

Navjeet

ਹੇ,ਹੇ,ਹੇ,ਹੇ,ਹੇ,ਹੇ
ਦਿਲ ਵਾਰੋ ਵਾਰੀ ਕਿਹੰਦਾ ਤੇਰੇ ਨੇੜੇ ਨੇੜੇ ਆਵਾਂ
ਤੇਰੇ ਨਾਲ ਮੁਹੱਬਤਾਂ ਪਕਿਯਨ ਨਾ ਹੋਰ ਕਿਸੇ ਨੂ ਚਾਹਵਾ
ਤੂ ਨਾ ਸਮਝਦਾ ਮੇਰਿਯਾ ਅਖਾਂ ਮੈਂ ਕੋਸ਼ਿਸ਼ਾਂ ਕਰਦੀ ਲਖਾਂ

ਮੇਰੀ ਪ੍ਯਾਰ ਦੀ ਖੂਮਾਰੀ ਕ੍ਯੂਂ ਨੀ ਚੜਦੀ ਤੈਨੂ
ਏ ਝਲੀ ਕੁਝ ਹੋਰ ਨਾਯੋ ਮੰਗ ਦੀ ਤੇਰੇ ਤੋਂ ਥੋੜਾ ਸੰਗ ਦੀ
ਪ੍ਯਾਰ ਬੜਾ ਕਰਦੀ ਤੈਨੂ ਤੂ ਬਣ'ਨੇ ਅਣਜਾਨ ਇਨਾ ਕਾਤੋ
ਜਾਣ ਜਾਣ ਦਿਲ ਵਾਲੀ ਗੱਲ ਕਿਹਨੋ ਬੜਾ ਡਰਦੀ ਤੈਨੂ

ਕੰਧਾ ਤੇ ਨਾ' ਲਿਖ ਦਿਯਾ ਤੇਰਾ ਤੇ ਮੇਰਾ ਜੋੜ ਕੇ
ਜਿਥੋਂ ਤੇਰਾ ਚਿਹਰਾ ਲਭ ਜਾਏ ਖੜ ਜਾਈਏ ਓਸੇ ਮੋੜ ਤੇ

ਤੇ ਪ੍ਯਾਰ ਮੇਰਾ ਏ ਸਚਾ ਤੂ ਕ੍ਯੂਂ ਬਣ ਜਾਨਾ ਬਚਾ
ਤੇਰੇ ਲਏ ਪ੍ਯਾਰ ਮੇਰਾ ਏ ਸਾਚਾ ਤੂ ਕ੍ਯੂਂ ਬਣ ਜਾਨਾ ਬਚਾ
ਜਿਤ ਲੈਣਾ ਕੁੜੀ ਨਾਯੋ ਹਾਰਦੀ ਤੈਨੂ
ਏ ਝਲੀ ਕੁਝ ਹੋਰ ਨਾਯੋ ਮੰਗ ਦੀ ਤੇਰੇ ਤੋਂ ਥੋੜਾ ਸੰਗ ਦੀ
ਪ੍ਯਾਰ ਬੜਾ ਕਰਦੀ ਤੈਨੂ ਤੂ ਬਣ'ਨੇ ਅਣਜਾਨ ਇਨਾ ਕਾਤੋ
ਜਾਣ ਜਾਣ ਦਿਲ ਵਾਲੀ ਗੱਲ ਕਿਹਨੋ ਬੜਾ ਡਰਦੀ ਤੈਨੂ

ਔਖਾ ਭਾਵੇ ਸੋਖਾ ਤੈਨੂ ਪੌਣਾ ਮੇਰੇ ਚੰਨ-ਮਖਨਾ
ਫੂਲਾਂ ਵਾਂਗੂ ਪਲਕਾਂ ਤੇ ਨਵਜੀਤਾ ਸਾਂਭ ਕੇ ਰਖਣਾ

ਛੱਡ ਦੇ ਵੇ ਤੂ ਅੱਡਿਯਾਂ ਕਿਨੀਯਾਂ ਕਿਨੀਯਾਂ ਮਿੰਨਤਾ ਕਰੀਯਾ
ਹੁਣ ਛੱਡ ਦੇ ਵੇ ਤੂ ਅੱਡਿਯਾਂ ਕਿਨੀਯਾਂ ਕਿਨੀਯਾਂ ਮਿੰਨਤਾ ਕਰੀਯਾ
ਮੈਂ ਦਸਦੀ ਕ੍ਯੂਂ ਨਹੀ ਤੇਰੇ ਉੱਤੇ ਮਾਰਦੀ ਤੈਨੂ
ਏ ਝਲੀ ਕੁਝ ਹੋਰ ਨਾਯੋ ਮੰਗ ਦੀ ਤੇਰੇ ਤੋਂ ਥੋੜਾ ਸੰਗ ਦੀ
ਪ੍ਯਾਰ ਬੜਾ ਕਰਦੀ ਤੈਨੂ ਤੂ ਬਣ'ਨੇ ਅਣਜਾਨ ਇਨਾ ਕਾਤੋ
ਜਾਣ ਜਾਣ ਦਿਲ ਵਾਲੀ ਗੱਲ ਕਿਹਨੋ ਬੜਾ ਡਰਦੀ ਤੈਨੂ

Músicas mais populares de Navjeet

Outros artistas de Indian pop music