Bhoot Bhangra

Chann Angrez, Jaymeet

Tight ਹੋਇਆ ਦੀ ਵੀ ਲੰਘ ਜਾਂਦੀ ਸ਼ਾਮ ਸੋਹਣੀਏ
ਮੋਟੇ ਮੋਟੇ ਪੇਗ ਲਾਈਏ ਸ਼ਰੇਆਮ ਸੋਹਣੀਏ
Tight ਹੋਇਆ ਦੀ ਵੀ ਲੰਘ ਜਾਂਦੀ ਸ਼ਾਮ ਸੋਹਣੀਏ
ਮੋਟੇ ਮੋਟੇ ਪੇਗ ਲਾਈਏ ਸ਼ਰੇਆਮ ਸੋਹਣੀਏ
Body ਮਾਰਦੀ ਆ Heat ਕੀਤੇ ਪੀਣੋ ਰਹਿ ਜਾਇਏ
ਲਾ ਕੇ ਇਕ ਇਕ ਪੇਗ ਪਹਿਲਾ ਸੀਨਾ ਠਾਰਦੇ
ਜਦੋ ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ
ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ
ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ

ਪਹਿਲੇ ਗਾਣੇ ਉੱਤੇ ਹੁਣੇ ਨੇ ਊ up ਗੋਰੀਏ
ਗਾਨੇ ਪੰਜਵੇਇਂ ਤੇ ਬੰਨ ਜਾਂਦੇ ਸੱਪ ਗੋਰੀਏ
ਪਹਿਲੇ ਗਾਣੇ ਉੱਤੇ ਹੁਣੇ ਨੇ ਊ up ਗੋਰੀਏ
ਗਾਨੇ ਪੰਜਵੇਇਂ ਤੇ ਬੰਨ ਜਾਂਦੇ ਸੱਪ ਗੋਰੀਏ
ਹੋ ਮੁਹਾਂ ਉੱਤੇ ਲਾਲੀਆਂ ਵੀ ਛਾਈਆਂ ਰਹਿੰਦੀਆਂ
ਛਾਲਾਂ ਮਾਰਦੇ ਦੂਜੇ ਨੂ ਕੇਂਡੇ ਨਪ ਗੋਰੀਏ
ਸਾਰੇ ਦਿਲ ਦੇ ਦਲੇਰ ਚਕਦੇ ਨੇ ਲੇਗ ਪੀਸ
ਰਖ ਭੁਜਿਏ ਦੇ ਪੈਕੇਟ ਨੀ ਕਮ ਸਾਰਦੇ
ਜਦੋ ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ
ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ
ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ

Tension'ਆ ਨੂ ਛੱਡ fun ਸ਼ਨ ਕਰੀਏ
ਸੇਟ ਹੋ ਕੇ ਸੌਣ ਦਾ plan ਕੋਈ ਨਾ
Tension'ਆ ਨੂ ਛੱਡ fun ਸ਼ਨ ਕਰੀਏ
ਸੇਟ ਹੋ ਕੇ ਸੌਣ ਦਾ plan ਕੋਈ ਨਾ
ਪੂਰੀ ਬਾਟਲ ਚੜਾ ਕੇ ਨਾ ਡਕਾਰ ਮਾਰਦੇ
ਕੋਕਾ ਕੋਲਾ ਵਾਲੇ ਪੀਂਦਾ ਇਥੇ ਕੈਨ ਕੋਈ ਨਾ
ਹੋ ਪੂਰਾ ਹਫਤਾ ਈ ਸਾਡਾ ਪੀਤੀ ਵਿਚ ਲੰਘਦਾ
ਬਿੱਲੋ ਅੱਸੀ ਨਾ ਸ਼ਕੀਂ ਕੱਲੇ ਸ਼ਨਿਵਾਰ ਦੇ
ਜਦੋ ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ
ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ
ਚੜੀ ਹੁੰਦੀ ਦਾਰੂ ਪੈਂਦਾ ਭੂਤ ਭੰਗੜਾ
ਪੇਗ ਸਿਰ ਉੱਤੇ ਰਖ ਕੇ Step ਮਾਰਦੇ

Músicas mais populares de Navjeet

Outros artistas de Indian pop music