Sick Tone

Kahlon

ਹੋ ਚਲਦੇ ਵਾੰਗਰਾਂ ਮਥੇ ਵੱਟ ਪੌਂਦੇ ਨਾ
ਪੱਕੇ ਆਂ ਸ਼ਿਕਾਰੀ ਤਾਂ ਕੱਚੇ ਲੌਂਦੇ ਨਾ
ਹੋ ਚਲਦੇ ਵਾੰਗਰਾਂ ਮਤੇ ਵੱਟ ਪੌਂਦੇ ਨਾ
ਪੱਕੇ ਆਂ ਸ਼ਿਕਾਰੀ ਤਾਂ ਕੱਚੇ ਲੌਂਦੇ ਨਾ
ਨੀ ਔਂਦੇ ਪ੍ਰਹਾੜ ਜਿਹੇ ਜੱਟ ਰਾਹ ਛਦ ਪਰੇ ਹੱਟ
ਪਹਾੜ ਜਿਹੇ ਜੱਟ ਰਾਹ ਛਦ ਪਰੇ ਹੱਟ
ਚੱਕ ਪੌਂਦੀ ਆ ਕਰੋਨਾ ਸੀਨੇ ਠਾ ਬਲਿਏ
ਹੋ look folk sick tone
ਸਾਰੇ ਕਹਿਣ ਮੁੰਡੇ ਕੌਣ
ਸ਼ੋੰਕ ਮਿਤਰਾਂ ਨੇ ਰਖੇ ਏਕ ਦੋ ਬਲੀਏ
ਓ ਵੇਖੇ ਖੜ੍ਹ ਕੇ ਮਡੀਰ ਜਦੋ ਕੱਠੇ ਹੋਣ ਵੀਰ
ਸ਼ੋੰਕ ਮਿਤਰਾਂ ਨੇ ਰਖੇ ਏਕ ਦੋ ਬਲੀਏ (ਦੋ ਬਲੀਏ)

San B play this beat (ਦੋ ਬਲੀਏ)

ਓ diligent ਬੰਦੇ ਚਿਤ ਨਾ ਚਾਰੋਂਦੇ ਨੇ
ਮੂਹੋਂ ਕੱਢੀ ਗੱਲ ਪੁੱਜ ਕੇ ਵਿਓਂਦੇ ਨੇ ਓਓਓ
ਓ ਕਰਦੇ achieve ਜਿਹੜੇ target ਮਿਥੇ
ਵੇਰਦੇ ਨੇ ਜੱਟ ਤਾਹਈਓ ਖੁਦ ਪੌਂਦੇ ਨੇ
ਹੋ ਕਦੇ ਕਦੇ ਹੈਨੀ ਗ਼ੈਨ ਚਲੇ fast brain
ਕਦੇ ਹੈਨੀ ਗ਼ੈਨ ਚਲੇ fast brain
ਗੱਡੀ route ਉੱਤੇ ਚਲੂਗੀ slow ਬਲਿਏ
Slow ਬਲਿਏ, slow ਬਲਿਏ
ਹੋ look folk sick tone
ਸਾਰੇ ਕਹਿਣ ਮੁੰਡੇ ਕੌਣ
ਸ਼ੋੰਕ ਮਿਤਰਾਂ ਨੇ ਰਖੇ ਏਕ ਦੋ ਬਲੀਏ
ਹੋ ਲੱਖ ਚੋਬਰਾਂ ਨਾਲ ਯਾਰੀ
Heavy ਮੁਛ ਨਾਲ ਦਾੜੀ
ਸ਼ੋੰਕ ਮਿਤਰਾਂ ਨੇ ਰਖੇ ਏਕ ਦੋ ਬਲੀਏ (ਦੋ ਬਲੀਏ)

ਹੋ notice ਚ ਰਖੀ ਹਰ ਨਿੱਕੀ ਨਿੱਕੀ ਗੱਲ
ਖੜਕ ਦੇ ਬੋਲ ਜਿਵੇ ਪਿੱਤਲ ਦੇ ਟਾਲ
ਸ਼ੁਰੂ ਤੋਂ ਹੀ ਕਰਦੇ ਭੁਲੇਖੇ ਦੂਰ ਏ
ਆਜਾ ਹਿੱਕ ਵਿਚ ਵੱਜ ਕਿੰਨੇ ਵੇਖਿਆ ਏ ਕਲ
ਹੋ ਗੱਲ ਕੌੜੀ ਭਾਵੇ ਲੱਗੇ ਰੂਪ ਵਾਲੀਏ ਨੇ ਕੱਬੇ
ਕੌੜੀ ਭਾਵੇ ਲੱਗੇ ਰੂਪ ਵਾਲੀਏ ਨੇ ਕੱਬੇ
ਕਿਹਦੇ ਕਰਦਾ ਨੀ ਕਾਹਲੋਂ ਤੇਰਾ show ਬਲਿਏ
ਹੋ look folk sick tone
ਸਾਰੇ ਕਹਿਣ ਮੁੰਡੇ ਕੌਣ
ਸ਼ੋੰਕ ਮਿਤਰਾਂ ਨੇ ਰਖੇ ਏਕ ਦੋ ਬਲੀਏ
ਓ ਵੇਖੇ ਖੜ੍ਹ ਕੇ ਮਡੀਰ ਜਦੋ ਕੱਠੇ ਹੋਣ ਵੀਰ
ਸ਼ੋੰਕ ਮਿਤਰਾਂ ਨੇ ਰਖੇ ਏਕ ਦੋ ਬਲੀਏ (ਦੋ ਬਲੀਏ)

Curiosidades sobre a música Sick Tone de Navaan Sandhu

De quem é a composição da música “Sick Tone” de Navaan Sandhu?
A música “Sick Tone” de Navaan Sandhu foi composta por Kahlon.

Músicas mais populares de Navaan Sandhu

Outros artistas de Dance music