Kach Wangu

Navaan Sandhu

Well, hear what, sound boy
Mix that up a likkle bit and likkle sweet
And make di people dem get nicer, cooyah, ayy

ਤੇਰੇ Ex ਨੇ ਕਾਹਦਾ ਤੇਰਾ ਦਿਲ ਤੋੜਿਆ
ਤੇਰੇ ਨੱਕ ਤੇ ਕੋਈ ਗਬਰੂ ਚੜ ਦਾ ਨ੍ਹੀ
ਉਂਝ ਹਰ ਕੋਈ ਚਾਹੁੰਦਾ ਤੈਨੂ chase ਕਰਨਾ
ਤੇਰੇ ਦਿਲ ਦੀ ਕਿਤਾਬ ਨੂ ਕੋਈ ਪੜ੍ਹ ਦਾ ਨ੍ਹੀ
ਮੇਰਾ ਇਰਾਦਾ ਨੀ ਕੋਈ ਤੇਰੇ ਨਾਲ fraud ਕਰਨਾ
ਨੀ ਤੂ ਇਸੇਗੱਲੋਂ ਜੱਟ ਤੇ proud ਕਰਨਾ
ਤੋਹਫ਼ਾ ਦਿਲ ਦਾ ਬਣਾਕੇ ਭੇਜਦਾ
ਤੇ ਬਿਨਾ ਵੇਖਯਾ ਹੀ ਮੋਡ ਦੀ ਨਾ
ਪੱਥਰ ਜੀ ਅੱਖ ਵਾਲ਼ੀਏ
ਪੱਥਰ ਜੀ ਅੱਖ ਵਾਲ਼ੀਏ
ਹਾ ਪੱਥਰ ਜੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਂਗੂ ਤੋਡ਼ ਦੀ ਨਾ
ਪੱਥਰ ਜੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਂਗੂ ਤੋਡ਼ ਦੀ ਨਾ, ਤੋਡ਼ ਦੀ ਨਾਅ

Brad just don't break the fine china
Under your waist, grab your hips when you wind up
Movin' on me slowly, girl, grind up
Body language on go
She make the heart go, go, go, go cold
She make the heart go loco, loco
She make the heart go, go, go, go cold
She make the heart go loco, loco

ਜੀ ਮੇਰਾ ਵੀ ਤਾ ਦਿਲ ਟੁਟਿਆ
ਮੈਨੂ ਵੀ ਏ ਪਿਆਰ ਚਾਹੀਦਾ
ਹਰ ਕੋਈ same same ਨਾ
ਏਨੀ ਛੇਤੀ ਨਹੀਓ ਹਾਰ ਜਾਈਦਾ
ਇੱਕ ਵਾਰੀ ਮਿਲੋ ਤੇ ਸ਼ੀ , ਛੱਡ ਕੇ ਜੀ ਕਮ ਦੇ ਰੋਜਨੇ
ਜ਼ਿੰਦਗੀ ਹਸੀਨ ਬਣ ਜੌ, ਆਓ ਕਦੀ ਚਾਹ ਦੇ ਬਹਾਨੇ
ਤੇਰੇ ਹੁਸਨ ਦੀ ਕਰਾ ਜੇ ਤਾਰੀਫ
ਤੇ ਐਂਵੇ ਝੂਠਿਯਾ ਨਾਲ ਜੋਡ਼ ਦੀ ਨਾ
ਪੱਥਰ ਜੀ ਅੱਖ ਵਾਲ਼ੀਏ
ਪੱਥਰ ਜੀ ਅੱਖ ਵਾਲ਼ੀਏ
ਹਾ ਪੱਥਰ ਜੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਂਗੂ ਤੋਡ਼ ਦੀ ਨਾ
ਪੱਥਰ ਜੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਂਗੂ ਤੋਡ਼ ਦੀ ਨਾ, ਤੋਡ਼ ਦੀ ਨਾਅ

She make the heart go, go, go, go cold
She make the heart go loco, loco
She make the heart go, go, go, go cold
She make the heart go loco, loco

ਪਿੰਕੀ finger ਰੱਖੀ ਏ ਤੁਹਾਨੂੰ promise ਲਈ
Ring finger ਰੱਖੀ ਤੂ ਮੇਰੀ ਰਿੰਗ ਦੇ ਲਈ
Mid ਵਾਲੀ ਡੋਆਂ ਸਾਡੇ ਏਕਸ਼ਾਂ ਲਈ
ਜੀ ਥਂਬ ਮੇਰਾ ਰੇਡੀ ਡੇਲੀ text'ਆ ਲਈ
Sad ਲਿਖ ਕ ਨਾ ਪਾਯਾ ਕ੍ਰੋ ਜੀ, ਦੁਨਿਯਾ ਲੀ ਬਣ ਜਾਂਦਾ ਹਾਸਾ
ਲੈਂਦੇ ਆ ਸਵਾਦ ਪੁਛ੍ਹ ਕ, ਉੱਤੋ ਉੱਤੋ ਦਿੰਦੇ ਆ ਦਿਲਾਸਾ
ਗਲ past ਦੀ ਪਿੱਛੇ ਛੱਡ ਕ, ਇੱਕ ਦੂਜੇ ਵਿਚ ਖੋ ਜਾਈਏ
ਤਾ ਗਲ ਕਰਨੀ ਹੀ ਹੋਰ ਦੀ ਨਾ
ਪੱਥਰ ਜੀ ਅੱਖ ਵਾਲ਼ੀਏ
ਪੱਥਰ ਜੀ ਅੱਖ ਵਾਲ਼ੀਏ
ਹਾ ਪੱਥਰ ਜੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਂਗੂ ਤੋਡ਼ ਦੀ ਨਾ
ਪੱਥਰ ਜੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਂਗੂ ਤੋਡ਼ ਦੀ ਨਾ, ਤੋਡ਼ ਦੀ ਨਾਅ
ਤੋਡ਼ ਦੀ ਨਾਅ
ਤੋਡ਼ ਦੀ ਨਾਅ

Músicas mais populares de Navaan Sandhu

Outros artistas de Dance music