24/7

Navaan Sandhu

24/7 ਘੋਡਾ ਰਿਹੰਦਾ ਡੱਬ ਨਾਲ ਨੀ
Quan music

ਹੋ Red ਰੋ feel ਤੇ Black ਚਸਮੇ
ਆਉਂਦੇ ਵੈਰ ਪਾਲਣੇ ਤੇ ਯਾਰ ਰਖਨੇ
ਨੀ ਮਰਦਾ ਦਾ ਕੱਮ ਰਿਹਨਾ ਦੂਰ ਵਗ ਤੋਂ
ਜੱਟ ਗੈਰਤ ਪਛਾਣਦੇ ਆ ਟਾਈਟ huge ਤੋਂ
ਹੋ ਜੱਟਾ ਦਾ ਸੁਬਾਹ ਏ ਨਿੱਰਾ ਤਪਦਾ ਤਦੂਰ
ਜੁੱਤੀ ਨਂਬਰ ਆਂ ਨਿੱਕੀ ਖ਼ੈਦੀ ਪਬ ਨਾਲ ਨੀ
ਓ ਨਹੀਓ ਨਿਭਦੇ ਯਾਰਾਨੇ ਸਾਡੇ ਸਬ ਨਾਲ ਨੀ
ਓ ਬਿਰਥੀ ਰਾਕੀਦੀ ਲਾਕੇ ਰੱਬ ਨਾਲ ਨੀ
ਰਾਤਾਂ ਕਾਲੀਆ ਚ ਫੂਕਦੇ ਆਂ ਟਾਇਰ ਨਡੀਏ
24/7 ਘੋਡਾ ਰਿਹੰਦਾ ਡੱਬ ਨਾਲ ਨੀ

ਹੋ ਚੁਨਵੇ ਨੇ ਪੀਸ ਨਾਹੀਓ fake feature ਆ
ਸ਼ਾਮ ਢਲੀ ਜੋ ਕਦੇ ਆ ਜੱਟ ਨੀਤ ਲਿਕਰ ਆ
ਓ ਬੋਲਣ silencer ਚੋ ਬੰਬ ਬਲੀਏ
ਨੀ ਤੂ ਫੈਸ਼ਨ ਜਿਹਾ ਪੂਛੇ ਨਿਰੀ ਲੰਬ ਬਲੀਏ
ਓ secret ਮਿਤਰਾਂ ਦੇ ਜਾਣੇ ਕਰਤਾਰ
ਫਸਦੇ ਕਦੇ ਨਾ ਵਿਚ ਮਾਇਆ ਜਾਲ ਨੀ
ਓ ਨਾਹੀਓ ਨਿਭਦੇ ਯਾਰਾਨੇ ਸਾਡੇ ਸਬ ਨਾਲ ਨੀ
ਓ ਬਿਰਥੀ ਰਖਦੀ ਲਾਕੇ ਰੱਬ ਨਾਲ ਨੀ
ਰਾਤਾਂ ਕਾਲੀਆ ਚ ਫੂਕਦੇ ਆਂ ਟਾਇਰ ਨਡੀਏ
24/7 ਘੋਡਾ ਰਿਹੰਦਾ ਡੱਬ ਨਾਲ ਨੀ

ਓ gift ਵਟਾਉਣ ਨ ਦੀ ਨੀ age ਨਖਰੋ
ਮੁੰਡਾ ਸੇਟ life ਟਾਇਮ ਵਾਲਾ ਹਾਣ ਲਬਦੇ
ਓ ਮਾਵਾਂ ਨੂ ਸ਼ੁਕੂਨ ਕਦੇ ਲਾਂਬਾ ਨੀ ਦਵਾਇਆ
ਉੱਤੋਂ ਬਾਪੂ ਨੂ ਵੀ ਕਿਹਕੇ ਜਾਨ ਜਾਨ ਸੱਦ’ਦੇ
ਓ ਜਿਹਦੀ ਗੱਲ ਮੂਹੋ ਕੱਡੀ ਰਖ ਸਬਰ ਪੱਗੋਂਦੇ
ਵਾਧੂ ਕਿੱਸੇ ਚੀਜ ਦਾ ਨਾ ਪਾਇਆ ਕਾਲ ਨੀ
ਓ ਨਾਹੀਓ ਨਿਭਦੇ ਯਾਰਾਨੇ ਸਾਡੇ ਸਬ ਨਾਲ ਨੀ
ਓ ਬਿਰਥੀ ਰਖਦੀ ਲਾਕੇ ਰੱਬ ਨਾਲ ਨੀ
ਰਾਤਾਂ ਕਾਲੀਆ ਚ ਫੂਕਦੇ ਆਂ ਟਾਇਰ ਨਡੀਏ
ਉਤੋਂ 24/7 ਘੋਡਾ ਰਿਹੰਦਾ ਡੱਬ ਨਾਲ ਨੀ

ਹੋ ਖੁਸ਼ੀ ਦੁੱਲੇ ਵਾਂਗ ਲੋਗ ਮਿੱਤਰਾ ਦੇ fan
ਡੋਲ੍ਹੇ ਚੇਸਟਾ ਨੇ ਨਿਰਾ ਏ cement ਬਲੀਏ
ਅਸੀਂ ਰੱਬ ਨੀ ਬਾਨੋਦੇ ਕਿਸੇ ਹਾਰੀ ਸਾਰੀ ਨੂੰ
ਸਾਡਾ ਏਨਾ ਕ ਲੋਕਾਂ ਤੋਂ ਡਿਫਰੈਂਸ ਬਾਲੀਏ
ਬਹੁਤ ਕਹਿੰਦੀਆਂ dinner ਤੇ ਮਿਲੀਏ Nawan
ਹਾਂ ਹਾਂ ਮਿਲਦੇ ਆ ਛੇਤੀ ਕਹਿ ਕ ਜਾਂਦਾ ਟਾਲ ਨੀ
ਓ ਨਾਹੀਓ ਨਿਭਦੇ ਯਾਰਾਨੇ ਸਾਡੇ ਸਬ ਨਾਲ ਨੀ
ਓ ਬਿਰਥੀ ਰਖਦੀ ਲਾਕੇ ਰੱਬ ਨਾਲ ਨੀ
ਰਾਤਾਂ ਕਾਲੀਆ ਚ ਫੂਕਦੇ ਆਂ ਟਾਇਰ ਨਡੀਏ
ਉਤੋਂ 24/7 ਘੋਡਾ ਰਿਹੰਦਾ ਡੱਬ ਨਾਲ ਨੀ

Músicas mais populares de Navaan Sandhu

Outros artistas de Dance music