Teri Kanak Di Rakhi Mundia
ਤੇਰੀ ਕਣਕ ਦੀ ਰਾਖੀ ਮੁੰਡੀਯਾ
ਹੁਣ ਮੈਂ ਨਹਿਯੋ ਬਹਿੰਦੀ
ਕ੍ਯੋਂ ਨਹਿਯੋ ਬਹਿੰਦੀ
ਮੈਂ ਨਹਿਯੋ ਬਹਿੰਦੀ
ਕ੍ਯੋਂ ਨਹਿਯੋ ਬਹਿੰਦੀ
ਓ ਤੇਰੀ ਕਣਕ ਦੀ ਰਾਖੀ ਮੁੰਡੀਯਾ
ਹੁਣ ਮੈਂ ਨਹਿਯੋ ਬਹਿੰਦੀ
ਓ ਕਦੀ ਉਡਾਵਾਂ ਤਿਤਰ ਬਨੇਰੇ
ਕਦੀ ਉਡਾਵਾਂ ਕਾਂ
ਜਿੰਦ ਮੇਰੀ ਮਲੂਕ ਜਹੀ ਹੈ ਮੇਰੀ
ਵੇ ਮੈਂ ਕਿਦਰ ਕਿਦਰ ਜਾਵਾ
ਜੇ ਮਾਰ ਕੇ ਛਾਲਾ ਜਾਵਾ
ਤੇ ਮੇਰੀ ਝਾਂਜਰ ਲਿਹਿੰਦੀ
ਓ ਝਾਂਜਰ ਦੀ ਕੋਈ ਸ਼ੇ ਨਹੀ ਬਲਿਏ
ਜਾਂ ਵੇ ਆਪਣੀ ਦੇਵਾਂ
ਓਏ ਸੋਨੇ ਦਾ ਕਿ ਪਾਓਣਾ ਕੁੜੀਏ
ਨੀ ਤੋ ਪਾ ਲੇ ਪ੍ਯਾਰ ਦਾ ਗੇਹਨਾ
ਮੈਂ ਦਿਲ ਤੈਨੂੰ ਦੇਣਾ ਵਾਂ
ਤੂ ਕ੍ਯੋਂ ਨਹਿਯੋ ਲਿਹਿੰਦੀ?
ਮੈਂ ਦਿਲ ਤੈਨੂੰ ਦੇਣਾ ਵਾਂ
ਤੂ ਕ੍ਯੋਂ ਨਹਿਯੋ ਲਿਹਿੰਦੀ?
ਓ ਤੇਰੀ ਕਣਕ ਦੀ ਰਾਖੀ ਮੁੰਡੀਯਾ
ਹੁਣ ਮੈਂ ਨਹਿਯੋ ਬਹਿੰਦੀ
ਦਿਲ ਜੇ ਤੇਰਾ ਲੇ ਲਿਯਾ ਮੈਂ
ਫੇਰ ਕੇਂਦਾ ਖੂ ਤੇ ਬੇਹਿਜਾ
ਨਾਲੇ ਖੇਤਾਂ ਬਲਦਾ ਨੂੰ ਤੋਰੇ
ਨਾਲੇ ਖੇਤਾਂ ਨੂ ਪਾਣੀ ਦੇਜਾ
ਖੇਤਾਂ ਨੂ ਪਾਣੀ ਲਾਵਾ
ਤੇ ਮੇਰੀ ਮਿਹੰਦੀ ਲਿਹਿੰਦੀ
ਖੇਤਾਂ ਨੂ ਪਾਣੀ ਲਾਵਾ
ਤੇ ਮੇਰੀ ਮਿਹੰਦੀ ਲਿਹਿੰਦੀ
ਤੇਰੀ ਕਣਕ ਦੀ ਰਾਖੀ ਮੁੰਡੀਯਾ
ਹੁਣ ਮੈਂ ਨਹਿਯੋ ਬਹਿੰਦੀ
ਖੇਤਾਂ ਦੀ ਤੂ ਮਾਲਿਕ ਹੀਰੀਏ
ਫਸਲ ਵੇ ਤੇਰੇ ਘਰ ਦੇ
ਤੂ ਪਾਵੇਂ ਸਾਡੀ ਗਲ ਨਾ ਸੁਣੇ
ਪਰ ਅਸੀ ਤੇਰੇ ਤੇ ਮਰਦੇ
ਤੂ ਆਖੇ ਤੇ ਵੱਢਕੇ ਕਣਕਾਂ
ਕੱਢ ਦਿਆਂਗਾ ਮਿਹੰਦੀ
ਤੂ ਆਖੇ ਤੇ ਵੱਢਕੇ ਕਣਕਾਂ
ਕੱਢ ਦਿਆਂਗਾ ਮਿਹੰਦੀ
ਤੇਰੀ ਕਣਕ ਦੀ ਰਾਖੀ ਮੁੰਡੀਯਾ
ਹੁਣ ਮੈਂ ਨਹਿਯੋ ਬਹਿੰਦੀ