Taara Tuteya
ਓ ਖੁਦਾ ਵੇ ਖੁਦਾ ਵੇ
ਮੇਰੀ ਗਲ ਜਾਵੇ ਸੁਣਾ ਵੇ
ਕੇ ਰਿਹ ਕੇ ਫਿਰ ਨਾ ਮੁੜਾ ਵੇ, ਸਹਾਰਾ
ਓ ਖੁਦਾ ਵੇ ਖੁਦਾ ਵੇ
ਮੇਰੀ ਗਲ ਦਸ ਦੇ ਜਹਾਨ ਚ
ਕੇ ਬਾਰਿਸ਼ ਮੈਂ ਭੀ ਰਹਿਆ ਵੇ, ਸਹਾਰਾ.
ਏਕ ਤਾਰਾ ਟੁਟਿਆ ਅੰਬਰ ਸੇ ਦੁਹਾਈ ਯੇ ਲੇਕੇ
ਬਸ ਤੂ ਹੀ ਦਿਲ ਵਿਚ ਬਸੇਯਾ ਹੈ ਕਹਾਣੀ ਯੇ ਕਿਹ ਕੇ
ਏਕ ਤਾਰਾ ਟੁਟਿਆ ਅੰਬਰ ਸੇ ਦੁਹਾਈ ਯੇ ਲੇਕੇ
ਬਸ ਤੂ ਹੀ ਦਿਲ ਵਿਚ ਬਸੇਯਾ ਹੈ ਕਹਾਣੀ ਯੇ ਕਿਹ ਕੇ
ਜੰਨਤ ਦੇ ਵਰਗਾ ਆਏ ਹਾ
ਘਾਯਲ ਦਿਲ ਕੁਰਬਾਨ ਆਏ ਹਾ
ਸਾਗਰ ਵਿਚ ਤੇਰੀ ਰੂਹ ਆਏ ਯਾਰਾ
ਹੋ, ਜੰਨਤ ਦੇ ਵਰਗਾ ਆਏ ਹਾ
ਘਾਯਲ ਦਿਲ ਕੁਰਬਾਨ ਆਏ ਹਾ
ਹੋਏ ਬਸ ਤੇਰਾ ਹੀ ਸਹਾਰਾ
ਏਕ ਤਾਰਾ ਟੁਟਿਆ ਅੰਬਰ ਸੇ ਦੁਹਾਈ ਯੇ ਲੇਕੇ
ਬਸ ਤੂ ਹੀ ਦਿਲ ਵਿਚ ਬਸੇਯਾ ਹੈ ਕਹਾਣੀ ਯੇ ਕਿਹ ਕੇ
ਏਕ ਤਾਰਾ ਟੁਟਿਆ ਅੰਬਰ ਸੇ ਦੁਹਾਈ ਯੇ ਲੇਕੇ
ਬਸ ਤੂ ਹੀ ਦਿਲ ਵਿਚ ਬਸੇਯਾ ਹੈ ਕਹਾਣੀ ਯੇ ਕਿਹ ਕੇ
ਏਕ ਤਾਰਾ ਟੁਟਿਆ ਅੰਬਰ ਸੇ ਦੁਹਾਈ ਯੇ ਲੇਕੇ
ਬਸ ਤੂ ਹੀ ਦਿਲ ਵਿਚ ਬਸੇਯਾ ਹੈ ਕਹਾਣੀ ਯੇ ਕਿਹ ਕੇ
ਏਕ ਤਾਰਾ ਟੁਟਿਆ ਅੰਬਰ ਸੇ ਦੁਹਾਈ ਯੇ ਲੇਕੇ
ਬਸ ਤੂ ਹੀ ਦਿਲ ਵਿਚ ਬਸੇਯਾ ਹੈ ਕਹਾਣੀ ਯੇ ਕਿਹ ਕੇ
ਓ ਖੁਦਾ ਵੇ ਖੁਦਾ ਵੇ
ਮੇਰੀ ਗਲ ਜਾਵੇ ਸੁਣਾ ਵੇ
ਕੇ ਰਿਹ ਕੇ ਫਿਰ ਨਾ ਮੁੜਾ ਵੇ, ਸਹਾਰਾ
ਓ ਖੁਦਾ ਵੇ ਖੁਦਾ ਵੇ
ਮੇਰੀ ਗਲ ਦਸ ਦੇ ਜਹਾਨ ਚ
ਕੇ ਬਾਰਿਸ਼ ਮੈਂ ਭੀ ਰਹਿਆ ਵੇ, ਸਹਾਰਾ...