Tu Ranjhe Di Tasveer Jeha
BUNTY BAINS, LAL KAMAL
ਹਮ ਤੂੰ ਰਾਂਝੇ ਦੀ ਤਸਵੀਰ ਜਿਹਾ
ਤੂੰ ਤੇਜ ਧਾਰ ਸ਼ਮਸੀਰ ਜਿਹਾ
ਤੂੰ ਨਾਲ ਖੁਦਾ ਮੁਲਾਕਾਤ ਜਿਹਾ
ਕਿਸੇ ਅਲੋਇਆ ਦੀ ਕਰਾਮਾਤ ਜਿਹਾ
ਤੂੰ ਬੋਲੇ ਅਨਹਦ ਵੱਜਦੇ ਨੇ
ਅੱਖ ਖੋਲ੍ਹੇ ਦੀਵੇ ਜਗਦੇ ਨੇ
ਤੂੰ ਤੁਰਦਾ ਚਾਲਾਂ ਹਵਾਵਾਂ ਵੇ
ਕੁਰਬਾਨ ਤੇਰੇ ਤੋਂ ਜਾਵਾ ਵੇ
ਤੇਰੇ ਨਾਲ ਹੁਣ ਸਾਰੀ ਉਮਰ ਬਿਟੋਣਾ ਚੋਣੀ ਆ
ਤੇਰੇ ਸਾਹਾਂ ਵਿੱਚੋ ਸਾਹ ਲੈ ਕੇ ਮੈਂ ਜਿਓਣਾ ਚੋਣੀ ਆ
ਤੇਰੇ ਸਾਹਾਂ ਵਿੱਚੋ ਸਾਹ ਲੈ ਕੇ ਮੈਂ ਜਿਓਣਾ ਚੋਣੀ ਆ