Sohna Sohna Munda

VIBHAS, SONU SAGGU

ਬਾਂਹਾ ਵਿਚ ਚੂੜੀਆਂ ਤੇ ਕੰਨਾ ਵਿਚ ਬਾਲਿਆ
ਢੋਲ ਵਾਲੀ ਬੀਟ ਉੱਤੇ ਵਜਦੀ ਏ ਤਾਲਿਆ ਓ ਹੋ ਹੋ

ਇਕ ਸੋਹਣਾ ਸੋਹਣਾ ਮੁੰਡਾ ਮੇਰੇ ਦਿਲ ਨੂ ਚੁਰਾ ਕੇ ਲੇ ਗਯਾ
ਸੋਹਣਾ ਸੋਹਣਾ ਮੁੰਡਾ ਮੇਰੇ ਦਿਲ ਨੂ ਚੁਰਾ ਕੇ ਲੇ ਗਯਾ

ਅੱਜ ਗਿਧਾ ਪਾਓ ਨੀ ਕੂਡਿਯੋ ਨਾਲੇ ਢੋਲ ਬਜਾਓ ਨੀ ਕੂਡਿਯੋ
ਅੱਜ ਪਾਰ੍ਟੀ ਦੇ ਵਿਚ ਬਾਂਹ ਫੜਕੇ ਮੈਨੂ ਨਾਲ ਨਚਾਓ ਨੀ ਕੂਡਿਯੋ
ਗਿਧਾ ਪਾਓ ਢੋਲ ਬਜਾਓ ਨਾਲ ਨਚਾਓ ਨੀ ਕੂਡਿਯੋ
ਓਏ ਹੋਏ ਹੋਏ ਹੋਏ
ਇਕ ਸੋਹਣਾ ਸੋਹਣਾ ਮੁੰਡਾ ਮੇਰੇ ਦਿਲ ਨੂ ਚੁਰਾ ਕੇ ਲੇ ਗਯਾ
ਸੋਹਣਾ ਸੋਹਣਾ ਮੁੰਡਾ ਮੇਰੇ ਦਿਲ ਨੂ ਚੁਰਾ ਕੇ ਲੇ ਗਯਾ

ਗੋਰੇ ਗੋਰੇ ਰੰਗ ਨਾਲ ਸੂਟ ਲਾਲ ਲਾਲ ਨੀ
ਸਖਿਯਾ ਸਹੇਲਿਆ ਨੇ ਕਰਤਾ ਕਮਾਲ ਨੀ
ਬੋਲੀ ਉੱਤੇ ਬੋਲਿਆ ਨੇ ਬਾਰ ਬਾਰ ਪੈਂਦੀ ਆ
ਨਚ ਨਚ ਸਾਰੇਯਾ ਦਾ ਹੋਆ ਬੁਰਾ ਹਾਲ ਨੀ

ਤਿਖਾ ਤਿਖਾ ਨੱਕ ਮੇਰਾ ਝੂਠੇ ਖ਼ਾਨਦਾਂ ਲਕ
ਤੈਨੂ ਵੇਖ ਵੇਖ ਸੋਹਣੇਯਾ ਮੈਂ ਨਚਦੀ
ਹਾਰ ਤੇ ਸਿੰਗਾਰ ਮੇਰਾ ਫੁੱਲਾਂ ਜਿਹਾ ਭਾਰ
ਤੇਰੀ ਲੋੜ ਵਿਚ ਫਿਰਦੀ ਮੈਂ ਜਚਦੀ

ਤਿਖਾ ਤਿਖਾ ਨੱਕ ਮੇਰਾ ਝੂਠੇ ਖ਼ਾਨਦਾਂ ਲਕ
ਤੈਨੂ ਵੇਖ ਵੇਖ ਸੋਹਣੇਯਾ ਮੈਂ ਨਚਦੀ
ਹਾਰ ਤੇ ਸਿੰਗਾਰ ਮੇਰਾ ਫੁੱਲਾਂ ਜਿਹਾ ਭਾਰ
ਤੇਰੀ ਲੋੜ ਵਿਚ ਫਿਰਦੀ ਮੈਂ ਜਚਦੀ
ਤੇਰੀ wait ਮੈਂ ਕਰਦੀ ਵੇ ਮੁੰਡੇਯਾ ਲੈਜਾ date ਤੇ ਮੈਨੂ ਵੇ ਮੁੰਡੇਯਾ
ਤੇਰੇ ਬਿਨ ਮੇਰਾ ਜੀ ਨਹੀ ਲਗਦਾ ਮੇਰੇ close close ਤੂ ਰਿਹ ਮੁੰਡੇਯਾ
Wait ਮੈਂ ਕਰਦੀ date ਤੇ ਲੈਜਾ close close ਤੂ ਰਿਹ ਮੁੰਡੇਯਾ
ਓਏ ਹੋਏ ਹੋਏ ਹੋਏ

ਇਕ ਸੋਹਣਾ ਸੋਹਣਾ ਮੁੰਡਾ ਤੇਰਾ ਦਿਲ ਨੂ ਚੁਰਾ ਕੇ ਲੇ ਗਯਾ
ਇਕ ਸੋਹਣਾ ਸੋਹਣਾ ਮੁੰਡਾ ਮੇਰੇ ਦਿਲ ਨੂ ਚੁਰਾ ਕੇ ਲੇ ਗਯਾ

ਤੈਨੂ ਤੱਕ ਤੱਕ ਦਿਲ ਧੜ੍ਹਕੇ ਤੈਨੂ ਤੱਕ ਤੱਕ ਦਿਲ ਧੜ੍ਹਕੇ
ਮਾਹੀ ਮੈਨੂ ਲ ਜਾ ਵੇ ਸਿਰ ਚੁੰਨੀਯਾ ਦੀ ਛਾ ਕਰਕੇ
ਹੋਏ ਮਾਹੀ ਮੈਨੂ ਲ ਜਾ ਵੇ ਸਿਰ ਚੁੰਨੀਯਾ ਦੀ ਛਾ ਕਰਕੇ
ਹਥ ਮਿਹੰਦੀ ਲਾਓ ਨੀ ਕੂਡਿਯੋ ਅੱਖ ਸੂਰਮਾ ਪਾਓ ਨੀ ਕੂਡਿਯੋ
ਕੰਨ ਝੁਮਕੇ ਪਾ ਦੋ diamond ਦੇ ਮੇਰੇ ਪੋਜ਼ ਬਣਾਓ ਨੀ ਕੂਡਿਯੋ
ਮਿਹੰਦੀ ਲਾਓ ਸੂਰਮਾ ਪਾਓ ਪੋਜ਼ ਬਣਾਓ ਨੀ ਕੂਡਿਯੋ

ਸੋਹਣਾ ਸੋਹਣਾ ਮੁੰਡਾ ਮੇਰੇ ਦਿਲ ਨੂ ਚੁਰਾ ਕੇ ਲੇ ਗਯਾ.
ਸੋਹਣਾ ਸੋਹਣਾ ਮੁੰਡਾ ਮੇਰੇ ਦਿਲ ਨੂ ਚੁਰਾ ਕੇ ਲੇ ਗਯਾ.

Curiosidades sobre a música Sohna Sohna Munda de Miss Pooja

De quem é a composição da música “Sohna Sohna Munda” de Miss Pooja?
A música “Sohna Sohna Munda” de Miss Pooja foi composta por VIBHAS, SONU SAGGU.

Músicas mais populares de Miss Pooja

Outros artistas de Indian music