Password

AKS, JAGGI JAGOWAL

ਹਾਂ ਆ ਆ
ਨਿੱਕੀ ਨਿੱਕੀ ਗੱਲ ਉੱਤੇ ਲੜ ਪੈਣਾ ਐ
Minute ਵਿਚ ਫੋਨ Off ਕਰ ਲੈਣਾ ਐ
ਅੱਡ ਜਾਏ ਸੁਬਹ ਕੋ ਵਾਲੀ ਰੋਜ਼ ਵੇਖਦਾਈ
Insta ਕੇ Message ਵੀ ਪੜ੍ਹ ਲੈਣਾ ਐ
Password ਸਾਰੇ ਤੈਨੂੰ ਦੇ ਰੱਖੇ ਨੇ
ਫੇਰ ਕਿਥੇ ਝੂਠੇ ਮੂਠੇ ਆ ਸੋਹਣਿਆਂ
ਗ਼ਲਤੀ ਵੀ ਆਪੇ ਕਰੇ ਰੁਸ ਜੇ ਵੇ ਤੂੰ
ਇਹਦਾਨ ਨਹੀਓ ਨਿਭਦੇ ਪਿਆਰ ਸੋਹਣਿਆਂ
ਗ਼ਲਤੀ ਵੀ ਆਪੇ ਕਰੇ ਰੁਸ ਜੇ ਵੇ ਤੂੰ
ਇਹਦਾਨ ਨਹੀਓ ਨਿਭਦੇ ਪਿਆਰ ਸੋਹਣਿਆਂ

ਤੂੰ ਹੋਵੇ ਗੁੱਸਾ ਤਾਂ Smile ਕਰਦੀ
ਜੋ ਪਸੰਦ ਤੈਨੂੰ ਹੈ Style ਕਰਦੀ
Life ਤੇਰੇ ਨਾਮ ਕਰ ਦਿੱਤੀ ਹਾਣੀਆਂ
ਹੋਰ ਨਾ ਕਿਸੇ ਹੁੰਨੇ ਆਖ ਖੜ ਦੀ
ਪਾਣੀ ਵਾਂਗੂ ਸਾਫ ਕਿਰਦਾਰ ਜੱਟੀ ਦਾ
ਫੇਰ ਵੀ ਤੂੰ ਦੇਵੇ ਤਾਣਾ ਮਾਰ ਸੋਹਣਿਆਂ
ਗ਼ਲਤੀ ਵੀ ਆਪੇ ਕਰੇ ਰੁਸ ਜੇ ਵੇ ਤੂੰ
ਏਹਦਾਂ ਨਹੀਓ ਨਿਭਦੇ ਪਿਆਰ ਸੋਹਣਿਆਂ
ਗ਼ਲਤੀ ਵੀ ਆਪੇ ਕਰੇ ਰੁਸ ਜੇ ਵੇ ਤੂੰ
ਏਹਦਾਂ ਨਹੀਓ ਨਿਭਦੇ ਪਿਆਰ ਸੋਹਣਿਆਂ

ਜਹਾਨ ਮੈਂ ਨਿਭਾਈ ਤੇਰਾ Good ਲਿੱਕ ਵੇ
ਹੋਰ ਹੁੰਦੀ ਕਰ ਜਾਣਾ ਸੀ Breakup ਵੇ
ਪਹਿਲਾਂ ਵਾਂਗੂ ਟੇਂਸ਼ਨ ਨਾ ਦੇਣਾ ਛੱਡਤਾ
ਕਦੇ ਕਦੇ ਅੱਲ੍ਹਾੜ ਨੂੰ ਹੁੰਦਾ ਐ ਸ਼ੱਕ ਵੇ
ਜੱਗੀ ਜਾਗੋਵਾਲ ਰਹੀ ਲੋਯਾਲ ਬਣਕੇ
ਹੋ ਨੀ ਵੇ ਮੇਰੇ ਸਾਰ ਸੋਹਣਿਆਂ
Password ਸਾਰੇ ਤੈਨੂੰ ਦੇ ਰੱਖੇ ਨੇ
ਫੇਰ ਕਿਥੇ ਝੂਠੇ ਮੂਠੇ ਆ ਸੋਹਣਿਆਂ
ਗ਼ਲਤੀ ਵੀ ਆਪੇ ਕਰੇ ਰੁਸ ਜੇ ਵੇ ਤੂੰ
ਏਹਦਾਂ ਨਹੀਓ ਨਿਭਦੇ ਪਿਆਰ ਸੋਹਣਿਆਂ
ਗ਼ਲਤੀ ਵੀ ਆਪੇ ਕਰੇ ਰੁਸ ਜੇ ਵੇ ਤੂੰ
ਏਹਦਾਂ ਨਹੀਓ ਨਿਭਦੇ ਪਿਆਰ ਸੋਹਣਿਆਂ

Curiosidades sobre a música Password de Miss Pooja

De quem é a composição da música “Password” de Miss Pooja?
A música “Password” de Miss Pooja foi composta por AKS, JAGGI JAGOWAL.

Músicas mais populares de Miss Pooja

Outros artistas de Indian music