Nature
ਪੁੱਛਦੀ ਰੇਹਣੀ ਆ ਮੈਨੂੰ ਗੱਲ ਗੱਲ ਤੇ
ਕਿੰਨਾ ਤੈਨੂੰ ਕਰਦਾ ਆਂ ਪਿਆਰ ਬਾਲੀਏ
ਉਹ ਪੁੱਛਦੀ ਰੇਹਣੀ ਆ ਮੈਨੂੰ ਗੱਲ ਗੱਲ ਤੇ
ਕਿੰਨਾ ਤੈਨੂੰ ਕਰਦਾ ਆ ਪਿਆਰ ਬੱਲੀਏ
ਦਿਨਾਂ ਤੈਨੂੰ ਇਕ ਐਸਾਮਪਲੇ ਬਿੱਲੋ
ਫੋਕੀਆਂ ਨਾ ਮਾਰੇ ਤੇਰਾ ਯਾਰ ਬੱਲੀਏ
ਹੋ ਡਾਂਗ ਵਿਚ ਓਹਦੇ ਵਾਂਗੂ ਕੋਕੇ ਜੜ੍ਹਦਾ
ਮਾੜੀਮੋਤੀ ਗੱਲ ਨਾ ਕਿਸੇ ਦੀ ਜਰਦਾ
ਮੇਰਾ ਤਾਂ nature ਮੇਰੇ ਬਾਪੂ ਵਰਗਾ
ਉਹਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾ ਐ ਮੇਰਾ ਬਾਪੂ ਵਰਗਾ
ਉਹਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ nature ਐ ਮੇਰਾ ਬਾਪੂ ਵਰਗਾ
ਫੇਰ ਕੀ ਹੋਇਆ ਜੇ ਤੈਥੋਂ ਪੁੱਛ ਲਿਆ ਵੇ
ਸੋਹਣਿਆਂ ਯਾਰਾ ਤੂੰ ਮੇਰਾ ਕਿੰਨਾ ਕਰਦਾ
ਕਿੰਨੀ ਮੇਰੀ ਫਿਕਰ ਸਤਾਉਂਦੀ ਐ ਤੈਨੂੰ
ਐਨਾ ਕੁ ਤਾਂ ਪੁੱਛਣਾ ਐ ਯਾਰਾ ਬਣ ਦਾ
ਬੇਬੇ ਬਾਪੂ ਕੋਲੋਂ ਪੁਛਾਣੋ ਸੀ ਦਾੜਦੀ
ਹੋਰ ਜੇ ਕੋਈ ਦੇਖੇ ਉਹਵੀ ਨਾ ਸੀ ਜਰਦੀ
ਮੇਰੀ ਵੀ ਆ ਮਤ ਮੇਰੀ ਬੇਬੇ ਵਰਗੀ
ਉਹਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਐ ਮਤ ਮੇਰੀ ਬੇਬੇ ਵਰਗੀ
ਉਹਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਐ ਮਤ ਮੇਰੀ ਬੇਬੇ ਵਰਗੀ
ਉਹ ਘੋੜੀਆਂ ਨੂੰ ਬਣਦਾ ਟੱਬਲੇ ਬਾਪੂ ਨੀ
ਯਾਰ ਤੇਰਾ ਬੰਨੇ ਬਿਲੋ ਡੱਬ ਦੇ ਉੱਤੇ
ਓਵੀਂ ਰੱਖੇ ਬੇਬੇ ਤੇ trust ਕੁੜੇ
ਮੈਨੂੰ ਵੀ ਤੇਰੇ ਤੇ ਇਕ ਰਬ ਦੇ ਉੱਤ
ਯਾਰਾਂ ਦੇ ਸਰੂਰ ਚ ਸੀ ਰਹਿੰਦਾ ਤਾਰਦਾ
ਘਰੇ ਉਹਵੀ ਕਦੇ ਕਦੇ late ਵੜ੍ਹਦਾ
ਮੇਰਾ ਤਾਂ nature ਮੇਰੇ ਬਾਪੂ ਵਰਗਾ
ਓਵੀਂ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾਅ nature ਐ ਮੇਰਾ ਬਾਪੂ ਵਰਗਾ
ਓਵੀਂ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾਅ nature ਐ ਮੇਰਾ ਬਾਪੂ ਵਰਗਾ
ਅੱਜ ਦੇ ਰਿਵਾਜ਼ ’ਆਂ ਕੋਲੋਂ ਦਾੜੀ ਹੋਈ ਆ
ਕਾਹਤੋਂ ਕਹਿੰਦਾ ਰਹਿਣਾ ਵੇ ਮੈਂ ਸ਼ੱਕ ਰੱਖਦੀ
ਘਰਾਲੇ ਦੇ ਕਰਨ ਤੇਰੀ ਨਾਰ ਨਖਰੋ
ਤਾਹੀਂ ਸੁਸਪਿੱਓਸ ਅੱਖ ਰੱਖਦੀ
ਤੇਰੀ ਗੱਲਬਾਤ ਮੈਂ ਗੱਲਾਂ ਤੇ ਮਰਦੀ
ਤੈਥੋਂ ਤਾਲੀ ਜੱਟਾ ਨਾ ਕਿਸੇ ਤੋਂ ਦਾੜਦੀ
ਮੇਰੀ ਵੀ ਐ ਮਤ ਮੇਰੀ ਬੇਬੇ ਵਰਗੀ
ਉਹਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਐ ਮਤ ਮੇਰੀ ਬੇਬੇ ਵਰਗੀ
ਉਹਵੀ ਬਾਲ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾ ਐ ਮੇਰੇ ਬਾਪੂ ਵਰਗਾ
ਉਹਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਐ ਮਤ ਮੇਰੀ ਬੇਬੇ ਵਰਗੀ