Mere Do Nain
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਅੱਖੀਆਂ ਵਿਚ ਸੂਰਮੇ ਦੀ ਤਾਂ ਪਾਵਾਂ
ਬਣ ਜਾ ਤੂ ਗਨੀ ਹਿਕ ਨਾਲ ਲਾਵਾਂ
ਹੋਯੀ ਆ ਸ਼ੁਦੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਹਾਏ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਅੰਬਰਾਂ ਦੀ ਪੀਂਘ ਝੂਠਦੀ ਮੈ ਹਾਂ ਪਰੀਆਂ ਦੀ ਰਾਣੀ
ਪੌਣਾ ਨਾਲ ਗੱਲਾਂ ਕਰਦੀ ਰੁੱਤਾਂ ਮੇਰਾ ਭਰਦੀਆਂ ਪਾਣੀ
ਅੰਬਰਾਂ ਦੀ ਪੀਂਘ ਝੂਠਦੀ ਮੈ ਹਾਂ ਪਰੀਆਂ ਦੀ ਰਾਣੀ
ਪੌਣਾ ਨਾਲ ਗੱਲਾਂ ਕਰਦੀ ਰੁੱਤਾਂ ਮੇਰਾ ਭਰਦੀਆਂ ਪਾਣੀ
ਬਦਲਾਂ ਵਿਚ ਲੇ ਤੈਨੂੰ ਉਡ ਜਾਵਾਂ
ਤੇਰੀ ਬੁੱਕਲ ਵਿਚ ਹੀ ਮੈਰ ਜਾਵਾਂ
ਤੂ ਦਿਲ ਦਾ ਚੈਨ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਹਾਏ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਹੋਵੇਂ ਜੇ ਨਗ ਮੁੰਦਰੀ ਦਾ ਚੁਮਾ ਦਿਨ ਵਿਚ ਸੌ ਵਾਰੀ
ਤੇਰੇ ਸੀਨੇ ਨਾਲ ਲੱਗਿਆ ਲੰਗਜੇ ਮੇਰੀ ਜ਼ਿੰਦਗੀ ਏ ਸਾਰੀ
ਹੋਵੇਂ ਜੇ ਨਗ ਮੁੰਦਰੀ ਦਾ ਚੁਮਾ ਦਿਨ ਵਿਚ ਸੌ ਵਾਰੀ
ਤੇਰੇ ਸੀਨੇ ਨਾਲ ਲੱਗਿਆ ਲੰਗਜੇ ਮੇਰੀ ਜ਼ਿੰਦਗੀ ਏ ਸਾਰੀ
ਉਮਰਾਂ ਮੈ ਤੇਰੇ ਸੰਗ ਬਿਤਾਵਾਂ
ਪਾਕੇ ਤੇਰੇ ਗਲ ਵਿਚ ਗੋਰਿਆਂ ਬਾਵਾਂ
ਲੋਕੀ ਕੁਛ ਕਹਿਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਹਾਏ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਮੇਰੇ ਸਾਹਾਂ ਵਿਚ ਰਚਗੀ ਤੇਰੇ ਸਾਹਾਂ ਦੀ ਖੁਸ਼ਬੂ
ਮੇਰੇ ਹਰ ਲਹੂ ਦੇ ਕਤਰੇ ਵਿਚ ਬਸੇ ਬਸ ਤੂ ਹੀ ਤੂ
ਮੇਰੇ ਸਾਹਾਂ ਵਿਚ ਰਚਗੀ ਤੇਰੇ ਸਾਹਾਂ ਦੀ ਖੁਸ਼ਬੂ
ਮੇਰੇ ਹਰ ਲਹੂ ਦੇ ਕਤਰੇ ਵਿਚ ਬਸੇ ਬਸ ਤੂ ਹੀ ਤੂ
ਤੇਰੀ ਮੈ ਨੌਕਰ ਵੀ ਬਣ ਜਾਵਾਂ ਰੂਸ ਜੇ ਮਿਨਤਾ ਨਾਲ ਮਾਨਵਾ
ਪ੍ਰੀਤਆਂ ਦਿਨ ਰਿਹਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਹਾਏ ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ
ਹਾਏ ਰਹਿਣ ਤਰਸਦੇ ਮੇਰੇ ਦੋ ਨੈਣ ਵੇ