Majhail vs Malvain
ਆ ਲੈ ਸੁਣ
ਛੇਤੀ ਆ ਮੈਂ ਆ ਖਲੋਤੀ ਕੁਲਚਿਆ ਆਲੀ ਦੁਕਾਨ
ਲਾਗੇ ਜਿੱਥੇ ਆ ਵੱਡੇ ਜੇ showroom ਆ
ਮੇਰੀ ਗੱਲ ਸੁਣ ਚੁੱਪ ਕਰਕੇ ਆਪਣੇ ਘਰੇ ਜਾ
ਮੈਨੂੰ ਤੂੰ ਦੱਸ ਕੇ ਆਈ ਹਾਂ
ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਵਾਲਾ ਜੱਟਤੇ ਮਝੈਲ ਸਾਰੇ ਕਹਿਣ
ਪਿੰਡਾਂ ਚੋ ਪਿੰਡਾਂ ਚੋ ਤੁਸੀ ਉੱਠ ਕੇ
ਡੇਰਾ ਚੰਡੀਗੜ੍ਹ ਲਾਇਆ ਹੋਇਆ ਏ
ਮਾਣ ਕਰਦੀ ਏ ਜਿਹੜੇ ਚੰਡੀਗੜ੍ਹ ਦਾ
ਨੀ ਏ ਭਾਉਆ ਦਾ ਵਸਾਇਆ ਹੋਇਆ ਏ
ਜਾ ਆਪਣੇ ਘਰ ਜਾ ਜਾ ਕੇ ਕੰਮ ਕਰ
ਤੇਰਾ Future Bright ਨਹੀਓ ਜਾਪਦਾ
ਤੇਰੀ ਸਮਝ ਚ ਕਿਥੋਂ ਆਉਂਣੇ ਜੱਟ ਦੇ plan
ਹੋ ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਵਾਲਾ ਜੱਟ ਤੇ ਮਝੈਲ ਸਾਰੇ ਕਹਿਣ
ਹੋ ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਵਾਲਾ ਜੱਟ ਤੇ ਮਝੈਲ ਸਾਰੇ ਕਹਿਣ ਓਏ
ਉੱਚੀਆਂ ਕਰਾਈਆ ਕਾਰਾਂ ਚਾਰ ਚਾਰ ਇੰਚ ਆ
ਵਿੱਚ ਬੈਠਾ ਲੱਗੇ ਮੁੰਡਾ ਮਾਝੇ ਦਾ ਪਿ੍ੰਸ ਆ
ਕਰਦੇ drive ਥੋਡੇ ਹੱਥਾਂ ਚ drink ਆ
ਘਾਬਰ ਦੀ ਕਾਹਤੋਂ ਸਾਡੇ ਉੱਤੋ ਤੱਕ link ਆ
ਮੈਨੂੰ ਚੰਨ ਵਰਗੀ ਆ ਮੁੰਡੇ ਆਖਦੇ
ਜੱਟ ਬਿੱਲੋ ਬਣ ਜੂ ਗਾ ਚੰਨ ਤੇ ਗ੍ਰਹਿਣ
ਓ ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਵਾਲਾ ਜੱਟ ਤੇ ਮਝੈਲ ਸਾਰੇ ਕਹਿਣ
ਐ ਐ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਓਏ ਮਾਝੇ ਆਲਾ ਜੱਟ ਤੇ ਮਝੈਲ ਸਾਰੇ ਕਹਿਣ
ਵੈਲੀਆ ਦਾ ਟੋਲਾ ਜਿਹੜਾ ਬੰਨਿਆ ਗਰੁੱਪ ਆ
ਉੱਤਰੀ ਭਾਰਤ ਵਿੱਚ ਪੂਰੀ ਸਾਡੀ ਠੁੱਕ ਆ
100 ਵਿੱਚੋਂ 100 ਜੱਟਾ ਨਖਰੋ ਨੀ look ਆ
ਓ ਵੀ ਪੱਟ ਲੈਂਦੇ ਪੱਟੂ ਜਿਹੜੀ all ready book ਆ
ਅੱਖ ਕਾਲਾ ਜਾਦੂ ਕਰ ਦੀ ਮੰਡੀਰ ਤੇ
ਚਿੱਟੇ ਦਿਨ ਜੱਟ ਕਰ ਜਾਂਦੇ ਆ Scam
ਓ ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਆਲਾ ਜੱਟ ਤੇ ਮਝੈਲ ਸਾਰੇ ਕਹਿਣ
ਹੋ ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਵਾਲਾ ਜੱਟ ਤੇ ਮਝੈਲ ਸਾਰੇ ਕਹਿਣ ਉਏ
ਕਾਹਦੀ ਆਉਦੀ ਏ ਫਲੈਟ ਵਿੱਚੋ ਵਾਸ਼ਨਾ
ਗੱਟਾ ਗੁੱੜ ਦਾ ਪਵਾਇਆ ਹੋਇਆ ਏ
ਹੋ ਤੁਸੀ ਦਾਰੂ ਨਲ liver ਲੈਣਾ ਫੂਕ ਵੇ
ਨੀ ਅਹੀ ਲੋਹੇ ਦਾ ਲਵਾਇਆ ਹੋਇਆ ਏ
ਯਾਰਾਂ ਦਾ ਤੂੰ ਯਾਰ ਲੱਗੇ ਜ਼ਿੱਦੀ ਜ਼ੈਲਦਾਰ ਲੱਗੇ
ਏਰੀਆ ਤੂੰ ਇੱਕ ਦੋ smile ਆ ਦੀ ਹੀ ਮਾਰ ਲੱਗੇ
ਦਵਾ ਤੈਨੂੰ hint ਤੇਰੀ wrong judgement ਨੀ
ਤੇਰੀ ਜੇਹੀਆਂ ਪੱਟ ਨੇ ਨੂੰ ਲਾਉਦਾ 5 ਮਿੰਟ ਨੀ
ਤੂੰ ਪ੍ਰੀਤ ਜੱਜ ਮੈਨੂੰ ਗੱਲਾਂ ਵਾਲਾ ਈ ਜਾਪਦੇ
ਰਣਜੀਤਪੁਰ ਥੇਰੀ ਰਾਜਿਆ ਜਾ ਰਹਿਣ ਸਹਿਣ
ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਵਾਲਾ ਜੱਟ ਤੇ ਮਝੈਲ ਸਾਰੇ ਕਹਿਣ
ਹੋ ਵੇ ਮੈਂ ਜੱਟੀ ਮਲਵੈਣ ਜੀਹਨੂੰ ਕਾਲਾ ਸੂਟ ban
ਨੀ ਮੈਂ ਮਾਝੇ ਵਾਲਾ ਜੱਟ ਤੇ ਮਝੈਲ ਸਾਰੇ ਕਹਿਣ
ਇੱਕ ਮਿੰਟ ਆ ਜਾ ਜਰਾ ਇੱਥੇ ਇੱਕੋ ਮਿੰਟ ਆ ਜਾ
ਜੱਸੀ ਉਏ ਜੱਸੀ ਉਏ ਜੱਸੀ ਓਏ