Jhanjran
ਚਾਂਦੀ ਦਿਯਾਂ ਸੋਹਣੇਆ ਕਰਾਇਆ ਝਾਂਜਰਾਂ
ਚਾਂਦੀ ਦਿਯਾਂ ਤਾਹੀਓਂ ਕਰਾਇਆ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਜਿਹੜੇ ਰਾਤੀ ਅਂਬਰਾ ਦੇ ਤਾਰੇ ਤਿਹਕਦੇ
ਜਿਹੜੇ ਰਾਤੀ ਅਂਬਰਾ ਦੇ ਤਾਰੇ ਤਿਹਕਦੇ
ਸਾਰੇਯ ਮੇਰੀ ਚੁੰਨੀ ਚ ਪਰੋਏ ਵੇਖ ਲਈ
ਚਾਂਦੀ ਦਿਯਾਂ ਸੋਹਣੇਯਾ ਕਰੈਯਾਨ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਛੱਡ ਮੇਰੀ ਬਾਹ' ਨਾਲੇ ਉਂਗਲਾਂ ਮਰੋੜ ਨਾ
ਗੋਰਿਯਾਨ ਬਾਹ'ਨਾ 'ਚੋ ਵੰਗਾਂ ਅਵੇਈਂ ਤੋੜੀ ਨਾ
ਛੱਡ ਮੇਰੀ ਬਾਹ' ਨਾਲੇ ਉਂਗਲਾਂ ਮਰੋੜ ਨਾ
ਗੋਰਿਯਾਨ ਬਾਹ'ਨਾ 'ਚੋ ਵੰਗਾਂ ਅਵੇਈਂ ਤੋੜੀ ਨਾ
ਨਚ ਨਚ ਜਿਹੜੇ ਨੇ ਗੁਲਾਬੀ ਹੋਗਾਏ
ਗੋਰੇਯਾ ਗੱਲਾਂ 'ਚੋ ਰੰਗ ਚੋਏ ਵੇਖ ਲਈ
ਚਾਂਦੀ ਦਿਯਾਂ ਤਾਹੀਓਂ ਹੀ ਕਰੈਯਾਨ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਬੰਨੇਯਾ ਜੱਟੀ ਨੇ ਜੱਦੋਂ ਪੈਰਾਂ ਚ ਭੁਚਾਲ ਵੇ
ਅੱਡੀ ਵੱਜੂ ਐਤਏ ਤੇ ਲਾਹੋਰ ਪੌ ਧਮਾਲ ਵੇ
ਬੰਨੇਯਾ ਜੱਟੀ ਨੇ ਜੱਦੋਂ ਪੈਰਾਂ ਚ ਭੁਚਾਲ ਵੇ
ਅੱਡੀ ਵੱਜੂ ਐਤਏ ਤੇ ਲਾਹੋਰ ਪੌ ਧਮਾਲ ਵੇ
ਜਿਹੜੇ ਵੇ ਮੈਂ ਜੁੱਤੀ ਨੂ ਲਵਾਏ ਘੂੰਗਰੂ
ਘਰੜੀ ਕੋ ਨੂ ਕੱਲੇ ਕੱਲੇ ਹੋਏ ਵੇਖ ਲਈ
ਚਾਂਦੀ ਦਿਯਾਂ ਤਾਂਯੋ ਹੀ ਕਰੈਯਾਨ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ