Jogi

HONEY SINGH, RAJ BRAR

ਨੀ ਮੈਂ ਜਣਾ , ਨੀ ਮੈਂ ਜਣਾ
ਨੀ ਮੈਂ ਜਾਣਾ ਜੋਗੀ ਦੇ ਨਾਲ
ਨੀ ਮੈਂ ਜਣਾ , ਨੀ ਮੈਂ ਜਣਾ
ਨੀ ਮੈਂ ਜਾਣਾ ਜੋਗੀ ਦੇ ਨਾਲ
ਕੰਨੀ ਮੁੰਦਰਾਂ ਪਾਕੇ
ਕੰਨੀ ਮੁੰਦਰਾਂ ਪਾਕੇ
ਮੱਥੇ ਤਿਲਕ ਲਗਾ ਕੇ
ਨੀ ਮੈਂ ਜਣਾ ਜੋਗੀ ਦੇ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ
ਨੀ ਮੇਰਾ ਇਸ਼ਕ ਹਕ਼ੀਕ਼ਈ
ਨਾ ਹੈ ਇਸ਼ਕ ਮਜਾਜੀ ਨੀ
ਲੋਗ ਮੈਨੂੰ ਮਾਰਨ ਤਾਨੇ
ਮਾੜਾ ਬੋਲਣ ਕਾਜ਼ੀ ਨੀ
ਹੋ ਮੇਰੀ ਜਗਤ ਭਾਵੈਂ
ਤੂੰ ਬੱਸ ਹੋਜਾ ਰਾਜ਼ੀ ਨੀ
ਹੋ ਤੈਨੂੰ ਪਾਕੇ ਨੀ ਮੈਂ
ਮਾਰ ਲੈਣੀ ਬਾਜ਼ੀ ਨੀ
ਓ ਮੇਰੇ ਲਈ ਤੂੰ ਮੇਰਾ ਰਬ
ਨੀ ਚੱਲ ਆਜਾ ਜੋਗਾਨ ਮੇਰੇ ਨਾਲ
ਓ ਮੇਰੇ ਲਈ ਤੂੰ ਮੇਰਾ ਰਬ
ਨੀ ਚੱਲ ਆਜਾ ਜੋਗਾਨ ਮੇਰੇ ਨਾਲ
ਵੇ ਅਲਾਹ ਤੋਂ ਹਾਂ ਮੰਗਦਾ ਨਾਅਰੇ

ਅੱਖੀਆਂ ਤੋਂ ਦੂਰ ਜੱਵੈਂ ਹੁੰਦੀ ਬੜੀ ਪੀੜ ਐ
ਘੁੱਟ ਕੇ ਜੋ ਗੱਲ ਲੱਵੈਂ ਖਿੜ ਜਾਂਦੀ ਤੇਰੀ ਹੀਰ ਐ
ਅੱਖੀਆਂ ਤੋਂ ਦੂਰ ਜੱਵੈਂ ਹੁੰਦੀ ਬੜੀ ਪੀੜ ਐ
ਘੁੱਟ ਕੇ ਜੋ ਗੱਲ ਲੱਵੈਂ ਖਿੜ ਜਾਂਦੀ ਤੇਰੀ ਹੀਰ ਐ
ਹਾਥੀ ਵੰਗਾਂ ਨੂੰ ਚੜਾ ਕੇ
ਪੈਰੀ ਝਾਂਜਰਾਂ ਪੁਵਾ ਕੇ
ਨੀ ਮੈਂ ਜਾਣਾ ਜੋਗੀ ਦੇ ਨਾਲ
ਨੀ ਮੈਂ ਜਾਣਾ ਜੋਗੀ ਦੇ ਨਾਲ
ਹਾਂ , ਨੀ ਮੈਂ ਜਾਣਾ ਜੋਗੀ ਦੇ ਨਾਲ
ਹੋ ਤੇਰੇ ਹੱਥ ਚ ਵਾਂਗਾ
ਖਾਨ ਖਾਨ ਕਰਦੀਆਂ ਚਾਰੇ ਨੀ
ਹੋ ਨੈਨੀ ਸੂਰਮਾ ਕਾਲੇ ਬੱਦਲਣ ਨੂੰ ਲਲਕਾਰੇ ਨੀ
ਵੇਖ ਤੇਰਾ ਰੂਪ ਮੋਰ ਵੀ
ਬਾਗ਼ੀ ਨੱਚਣ ਸਾਰੇ ਨੀ
ਹੋ ਅੱਜ ਜੋਗੀ ਵੀ ਤੇਰੇ ਨਾਲ ਨਾਚੂਗਾ ਨਾਅਰੇ ਨੀ
ਓ ਕੀਲ ਪਤਾਰੀ ਵਿਚ ਜੋ ਪਿਆ ਨੀ
ਮੇਰੀ ਯਾਰੀ ਓਹਨਾ ਨਾਲ
ਓ ਕੀਲ ਪਤਾਰੀ ਵਿਚ ਜੋ ਪਿਆ ਨੀ
ਮੇਰੀ ਯਾਰੀ ਓਹਨਾ ਨਾਲ
ਉਹ ਕਾਲੇ ਨਾਗਨ ਤੋਂ ਮਰਵਾਉਣ ਦੁਸ਼ਮਣ ਸਾਰੇ

ਤੇਰੀਆਂ ਰਹਿਣ ਵਿਚ ਨਿਤ ਮੈਂ ਖਲੋਨੀ ਆਂ
ਮੂਡ ਆਜਾ ਜੋਗੀਆਂ ਨਸੀਆਂ ਮੈਂ ਪਾਉਣੀ ਆਂ
ਤੇਰੀਆਂ ਰਹਿਣ ਵਿਚ ਨਿਤ ਮੈਂ ਖਲੋਨੀ ਆਂ
ਮੂਡ ਆਜਾ ਜੋਗੀਆਂ ਨਸੀਆਂ ਮੈਂ ਪਾਉਣੀ ਆਂ
ਨਾਗ ਛਾਲ ਚ ਪੁਵਾ ਕੇ ਸੂਫ਼ੀ ਬਾਹਨ ਨਾ ਸੁਵਾ ਕੇ
ਨੀ ਮੈਂ ਜਣਾ ਜੋਗੀ ਦੇ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ
ਹਾਂ ਨੀ ਮੈਂ ਜਣਾ ਜੋਗੀ ਦੇ ਨਾਲ
ਓ ਜੋਗੀ ਜੋਗੀ ਜੋਗੀ ਜੋਗੀ ਜੋਗੀ ਨੀ
ਓ ਜੋਗੀ ਜੋਗੀ ਜੋਗੀ ਜੋਗੀ ਜੋਗੀ ਨੀ
ਓ ਜੋਗੀ ਜੋਗੀ ਜੋਗੀ ਜੋਗੀ ਜੋਗੀ ਨੀ
ਓ ਜੋਗੀ ਜੋਗੀ ਜੋਗੀ ਜੋਗੀ ਜੋਗੀ ਨੀ

Curiosidades sobre a música Jogi de Mika Singh

De quem é a composição da música “Jogi” de Mika Singh?
A música “Jogi” de Mika Singh foi composta por HONEY SINGH, RAJ BRAR.

Músicas mais populares de Mika Singh

Outros artistas de Film score