Gunda Touch

Jaggi Sanghera

ਗੁੰਡਾ touch ਜੀਆਂ ਸ਼ਕਲਾਂ ਵਾਲੇ
ਨਾਲ ਤੂੰ ਰੱਖਦੈਨ ਰਫਲਾਂ ਵਾਲੇ
ਜਿਨਾਂ ਨਾਲ ਤੂੰ ਉੱਠਦਾ ਬਹਿਣਾ
ਕੰਮ ਨੀ ਤੇਰੇ ਅਕਲਾਂ ਵਾਲੇ
ਵੇ ਪੀਕੇ ਤੈਨੂੰ ਸੂਰਾਤ ਨੀ ਰਹਿੰਦੀ ਵੇ
ਆਹ ਨਿੱਤ ਦੀ ਗਲਾਸੀ ਛੱਡ ਦੇ
ਵੇ ਜਾ ਤੈਨੂੰ ਮੈਂ ਛੱਡ ਦੇਣਾ
ਜਾ ਤੂੰ ਬਦਮਾਸ਼ੀ ਛੱਡ ਦੇ
ਜਾ ਤੈਨੂੰ ਮੈਂ ਛੱਡ ਦੇਣਾ
ਜਾ ਤੂੰ ਬਦਮਾਸ਼ੀ ਛੱਡ ਦੇ
ਕਿਉਂ ਕਬਰਾਉਂਦੀ ਮਿੱਤਰ ਨੇ
ਚੁੱਲ੍ਹੇ ਰਿਜਦੇ ਤਿੱਤਰ ਨੇ
ਜਦੋਂ ਬੇਗ਼ਾਨੇ ਗੱਲ ਨੂੰ ਆਉਂਦੇ
ਪੈਂਦੇ ਫੇਰ ਨੇ ਛਿੱਤਰ ਨੇ
ਨਾਰਾਂ ਲਈ ਕੰਗਣੇ ਹੁੰਦੇ ਨੇ
ਤਹਿ ਅਸਲਾ ਮਰਦ ਦਾ ਗਹਿਣਾ
ਜੇ ਦੋਵਾਨ ਵਿੱਚੋ ਇਕ ਵੇ
ਜੇ ਦੋਵਾਨ ਵਿੱਚੋ ਇਕ ਵੇ
ਚੂਨਾ ਮੈਂ ਜੱਟੀਏ
ਰਿਸਕ ਬੱਸ ਜਾਨ ਜਾਨ ਦਾ ਰਹਿਣਾ
ਜੇ ਦੋਵਾਨ ਵਿੱਚੋ ਇਕ ਵੇ
ਚੂਨਾ ਮੈਂ ਜੱਟੀਏ
ਰਿਸਕ ਬੱਸ ਜਾਨ ਜਾਨ ਦਾ ਰਹਿਣਾ
ਜਾਨ ਜਾਨ ਦਾ ਰਹਿਣਾ
ਜਾਨ ਜਾਨ ਦਾ ਰਹਿਣਾ

ਉਹ ਖਾਈ ਦੀ ਪੂਰੇ
ਝੂਠ ਕਹਿ ਨੀ ਹੋਣਾ
ਤੇਰੇ ਵਾਂਗੂ ਨੀ ਵਿਛੋੜਾ
ਇਹਦਾ ਸਹਿ ਨੀ ਹੋਣਾ
ਏਨੇ ਥਾਵੇ ਵੈਰ
ਹੁਣ ਪਏ ਆ ਜੱਟ ਦੇ
ਉਹ ਖਾਈ ਦੀ ਪੂਰੇ
ਝੂਠ ਕਹਿ ਨੀ ਹੋਣਾ
ਤੇਰੇ ਵਾਂਗੂ ਨੀ ਵਿਛੋੜਾ
ਇਹਦਾ ਸਹਿ ਨੀ ਹੋਣਾ
ਏਨੇ ਥਾਵੇ ਵੈਰ
ਓ ਕਰਦੇ ਆ ਚਿੱਲ
ਸਾਡੇ ਰੋਂਦੇ ਨਾਹਿਯੋ ਦਿਲ
ਹੁਣ ਰਹਿ ਨੀ ਹੋਣਾ
ਉਹ 24 ਘੰਟੇ ਬੰਬ ਹੀ
ਬੁਲਾਯੀ ਜਾਣਿਓ
ਜੀਪਾਂ ਵਿਚ ਬਹਿਕੇ
ਧੱਕ ਪਈ ਜਾਣਿਓ
ਚਾਂਦੀ ਦੀ ਆ ਡੱਬੀ ਚ
ਬਾਰੂਦ ਬੰਦ ਵੇ
ਬਿੰਦੇ ਬਿੰਦੇ ਚਾ
ਨਾਲ ਖਾਈ ਜਾਣਿਓ
ਵੇ ਜੱਗੀ ਮੇਥੋ ਗਿਣ ਨੀ ਹੋਣੇ ਵੇ
ਤੈਨੂੰ ਵੈਲ ਪਛਾਸੀ ਛੱਡ ਦੇ
ਵੇ ਜਾ ਤੈਨੂੰ ਮੈਂ ਛੱਡ ਦੇਣਾ
ਜਾ ਤੂੰ ਬਦਮਾਸ਼ੀ ਛੱਡ ਦੇਵੇ
ਵੇ ਜਾ ਤੈਨੂੰ ਮੈਂ ਛੱਡ ਦੇਣਾ
ਜਾ ਤੂੰ ਬਦਮਾਸ਼ੀ ਛੱਡ ਦੇਵੇ
ਜੇ ਦੋਵਾਨ ਵਿੱਚੋ ਇਕ ਵੇ
ਚੂਨਾ ਮੈਂ ਜੱਟੀਏ
ਜੇ ਦੋਵਾਨ ਵਿੱਚੋ ਇਕ ਵੇ
ਜੇ ਦੋਵਾਨ ਵਿੱਚੋ ਇਕ ਵੇ
ਚੂਨਾ ਮੈਂ ਜੱਟੀਏ
ਰਿਸਕ ਬੱਸ ਜਾਨ ਜਾਨ ਦਾ ਰਹਿਣਾ
ਗਹਿਣਾ ਗਹਿਣਾ ਗਹਿਣਾ
ਤੂੰ ਗੱਭਰੂ ਤੋਹ ਮੰਗੇ ਝਾਂਜਰਾਂ
ਨੀ ਮੈਂ ਰਫਲ ਦਾ ਬਚਾ ਲੈਣਾ
ਜੇ ਇਹੀ ਹੱਲ ਰਹੇ ਵੇ ਤੇਰੇ
ਤੇਰੇ ਨਾਲ ਨੀ ਪਤੰਦਰਾ ਮੈਂ ਰਹਿਣਾ

Outros artistas de Asiatic music