Zehar Jatt

Preeta

ਹੋ ਕੋਈ Badfella ਆਖੇ
ਕੋਈ ਦਿਲਦਾਰ ਕਹਿੰਦਾ
ਕਿੱਸੇ ਲਈ ਆ ਜ਼ਹਿਰ ਜਟ
ਕੋਈ ਸੱਚਾ ਪਿਆਰ ਕਹਿੰਦਾ

ਕਿੱਸੇ ਲਈ ਆ ਜ਼ਹਿਰ ਜਟ
ਕੋਈ ਸੱਚਾ ਪਿਆਰ ਕਹਿੰਦਾ

ਹੋ ਕੋਈ Badfella ਆਖੇ
ਕੋਈ ਦਿਲਦਾਰ ਕਹਿੰਦਾ
ਕਿੱਸੇ ਲਈ ਆ ਜ਼ਹਿਰ ਜਟ
ਕੋਈ ਸੱਚਾ ਪਿਆਰ ਕਹਿੰਦਾ
ਉਹ ਚਾਰੋ ਪਾਸੇ ਆ ਤੋਂ
ਚਾਰ ਤਰਹ ਦੀਆਂ ਗੱਲਾਂ ਆਉਣ
ਕੋਈ ਪੱਕਾ ਵੈਰੀ ਮੰਨੇ
ਕੋਈ ਪੱਕਾ ਯਾਰ ਕਹਿੰਦਾ
ਕੋਈ ਪੱਕਾ ਵੈਰੀ ਮੰਨੇ
ਕੋਈ ਪੱਕਾ ਯਾਰ ਕਹਿੰਦਾ

ਹੋ ਜ਼ਿਆਦਾ ਟਾਈਮ ਗੋਰੀਏ ਨੀ
Gym ਚ spend ਹੁੰਦੇ
ਸਾਡੇ ਨਾਲ ਵੈਰ ਪਾਉਂਦਾ
ਦੁਨੀਆਂ ਦਾ end ਹੁੰਦਾ
ਆ ਜਿਹੜੇ ਯੇਨਕੇ ਸ਼ੇਨਕੇ ਬਿੱਲੋ ਤੇਰੇ
ਨਾਲ ਤੁਰੇ ਫਿਰਦੇ ਆ ਦੱਸ ਦੀ ਇਹਨਾਂ ਨੂੰ
ਸਾਡੇ ਡੱਬਾ ਨਾਲ ਸੰਧ ਹੁੰਦੇ
ਹੋ ਵੈਰੀਆਂ ਦੇ ਮੂੰਹ ਹੁੰਦੇ
ਦੁਨੀਆਂ ਦੇ ਕੰਨ ਹੁੰਦੇ
ਮਿੱਤਰ ’ਆਂ ਦੀ gun ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਹੋ ਵੈਰੀਆਂ ਦੇ ਮੂੰਹ ਹੁੰਦੇ
ਦੁਨੀਆਂ ਦੇ ਕੰਨ ਹੁੰਦੇ
ਮਿੱਤਰ ’ਆਂ ਦੀ ਗੱਲ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ

ਲੈਂਦੇ ਨੇ attention ਤੇ
Tension ਵੀ ਮੇਰੀ ਲੈਂਦੇ
ਇਕ ਅੱਧਾ ਕਿਥੋਂ ਨਾਰੇ
ਸਾਰੇ ਤੇਰੇ ਸ਼ਹਿਰੀ ਲੈਂਦੇ
ਹੋ ਕਲ ਦੇ ਜਵਾਕ ਨੇ
ਜਵਾਈ ਛੇੜ ’ਦੇ
ਸਾਲੇ ਮੇਰੇ ਮੇਰੇ ਸਾਲੇ
ਮੇਰੀ ਜਿੰਮੇਵਾਰੀ ਲੈਂਦੇ
ਤੇਰੇ ਸ਼ਹਿਰੋਂ ਚਕਣੇ ਆ
ਨਰਕਾਂ ਨੂੰ ਤੱਕਣੇ ਆ
ਥੱਲੇ ਲਾ ਕੇ ਰੱਖਣੇ ਆ
ਹੋ ਲੱਗੇ ਜਿਹਨੂੰ
ਜ਼ਿਆਦਾ ਖਭ ਹੁੰਦੇ
ਹੋ ਵੈਰੀਆਂ ਦੇ ਮੂੰਹ ਹੁੰਦੇ
ਦੁਨੀਆਂ ਦੇ ਕੰਨ ਹੁੰਦੇ
ਮਿੱਤਰ ’ਆਂ ਦੀ gun ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਹੋ ਵੈਰੀਆਂ ਦੇ ਮੂੰਹ ਹੁੰਦੇ
ਦੁਨੀਆਂ ਦੇ ਕੰਨ ਹੁੰਦੇ
ਮਿੱਤਰ ’ਆਂ ਦੀ gun ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਯਾ ਤਾਂ ਪਿਆਰ
ਯਾ ਫਿਰ ਵੱਧ ਵੱਧ ਪਈ ਦੱਸ
ਸਾਡੇ ਜ਼ਿਆਦਾ code word
ਹੁੰਦੇ ਨਹਿਯੋ ਗਾਲ ਦੇ
ਉਹ ਬੰਦੇ ਨੇ ਕੁੱਤੇ ਪਾਲੇ
ਕੁੱਤਿਆਂ ਨੇ ਵਹਿਮ ਕੁੜੇ
ਸ਼ੇਰ ਇਹਨਾਂ ਦੋਨਾ ਵਿਚ
ਇਕ ਵੀ ਨੀ ਪਾਲਦੇ
ਟਲ ਜਾ ਤੂੰ ਟਲ ਜਾ ਤੇ
ਓਹਨਾ ਨੂੰ ਵੀ ਟਾਲ ਦੇ
ਚੰਗੇ ਨਹਿਯੋ scene ਹੁੰਦੇ
ਸਾਡੇ ਕਿੱਤੇ ਹਾਲ ਦੇ
ਕਰ ਕੇ ਤੁਰੂਗਾ
ਜਿਹੜੇ ਸਰਵਿਸ ਭਾਲ ਦੇ
ਕਿੰਨਾ ਚਿਰ ਬਚਾਂਗੇ
ਮੈਥੋਂ ਤੇਰੇ ਨਾਲ ਦੇ
ਉਹ ਕੰਨਾਂ ਨੂੰ ਲਵਾ ਕੇ
ਤੋਰੁ ਹੱਥ ਜੋੜ ਕੇ
ਦੇਖਿਆ ਨੀ ਨੇਹਡਯੋ
ਤੂੰ ਜਟ ਗੋਰੀਏ
ਉਹ ਯਾਰ ਬੈੱਲੀ
ਓਹਨੂੰ Mankirt ਆ ਕਹਿੰਦੇ
ਜਿਹਨੂੰ ਤੇਰੇ ਸ਼ਹਿਰ
ਆਖਦੇ ਆ ਲੱਥ ਗੋਰੀਏ
Worry ਕਾਹਨੂੰ ਕਰੇ
ਡਿੱਗੀ Round’ਆਂ ਨਾਲ full ਆ
ਬਹਿਣੀ ਐ Preet’ਆਂ ਨਾਲੇ
ਕੰਬੀ ਜਾਂਦੇ ਬੁੱਲ ਆ
ਪੂਰੇ ਪਿੰਡੋ ਉਠਦੇਆਂ
ਘੇਰ ਘੇਰ ਕੁੱਟ ਦੇ ’ਆਂ
ਜੀਹਦੇ ਜ਼ਿਆਦਾ ਲੜ ’ਦਿਆਂ
ਉਹ ਝਾੜ ਦੇ ’ਆ ਕੰਡ ਹੁੰਦੇ
ਹੋ ਵੈਰੀਆਂ ਦੇ ਮੂੰਹ ਹੁੰਦੇ
ਦੁਨੀਆਂ ਦੇ ਕੰਨ ਹੁੰਦੇ
ਮਿੱਤਰ ’ਆਂ ਦੀ ਗੱਲ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਹੋ ਵੈਰੀਆਂ ਦੇ ਮੂੰਹ ਹੁੰਦੇ
ਦੁਨੀਆਂ ਦੇ ਕੰਨ ਹੁੰਦੇ
ਮਿੱਤਰ ’ਆਂ ਦੀ ਗੱਲ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ

Curiosidades sobre a música Zehar Jatt de Mankirt Aulakh

De quem é a composição da música “Zehar Jatt” de Mankirt Aulakh?
A música “Zehar Jatt” de Mankirt Aulakh foi composta por Preeta.

Músicas mais populares de Mankirt Aulakh

Outros artistas de Dance music