Yaar Rabb Warge

Kawal Prince

ਹਾਏ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਹਾਏ ਦਫ਼ਤਰ ਦੱਸੋ ਓਹਦਾ ਹੁਣੇ ਜਾਕੇ ਆਉਣਾ ਮੈਂ
ਸਾਰਾ ਹਾਲ ਦਿਲ ਦਾ ਓਹਨੂੰ ਸੁਣਾ ਕੇ ਆਉਣ ਮੈਂ
ਹੋ ਸਾਡੀਆਂ ਦੁਖਾਂ ਦਾ ਓਹਦੇ ਕੋਲੋਂ ਕਾਹਦਾ ਪਰਦਾ
ਓ ਸੱਜਣਾ ਬਿਨਾ ਨੀ ਸਾਹਾਂ ਸਾਡੀਆਂ ਦਾ ਸਰਦਾ
ਕਰਦਾ ਤਿਆਰੀ ਓਸੇ ਨੂੰ ਧਿਆਊਂਣ ਦੀ
ਕੇਹੜਾ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਹਾਏ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਕੇਹੜਾ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਹਾਏ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਹੋ ਜਿਦੇ ਉੱਤੋਂ ਚੜ੍ਹਦੀ ਜਵਾਨੀ ਅਸੀਂ ਵਾਰੀ ਆ
ਜਿਦਿ ਯਾਰੀ ਸਾਨੂ ਜਵਾਨੀ ਪਿਆਰੀ ਆ
ਹਾਏ ਓਹਨੂੰ ਰੱਬ ਮੰਨਿਆ ਸੀ ਰੱਬ ਬੀ ਹੋਊ ਜਾਣ ਦਾ
ਸਾਡਾ ਰੱਬ ਵੀ ਸੀ ਐਸੇ ਰੱਬ ਹਾਣ ਦਾ
ਹਾਏ ਬੱਸ ਇਕ ਵਾਰੀ ਓਹਦਾ ਮੁੱਖੜਾ ਦਿਖਾਉਣ ਦੀ
ਕੇਹੜਾ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਹਾਏ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਕੇਹੜਾ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਹੋ ਹਾਲ ਸਾਡਾ ਦੇਖ ਲੋਕ ਰਹਿਣ ਹੱਸ ਦੇ
ਪਰ ਮੁੱਕਰੇਆ ਤੇ ਮੋਇਆਂ ਦਾ ਨਾ ਨੋ ਪਤਾ ਦੱਸ ਦੇ
ਹੋ ਸਾਨੂੰ ਚਾਉਂਦਾ ਹੁੰਦਾ ਜੇ ਫੇਰ ਕਾਹਨੂੰ ਛੱਡ ਦਾ
ਅਰਜਨਾ ਕੋਈ ਨਾ ਮਿਲਾ ਸਕੇ ਲੱਗਦਾ
ਹਾਏ ਟੁੱਟ ਦੀ ਜਾਂਦੀ ਆ ਆਸ ਜੀ ਜਿਉਣ ਦੀ
ਕੇਹੜਾ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਹਾਏ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਕੇਹੜਾ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ
ਕੇਹੜਾ ਰੱਬ ਜਿਮੀਵਾਰੀ ਲੈਂਦੇ ਬਿਛੜੇ ਮਿਲਾਉਣ ਦੀ

Curiosidades sobre a música Yaar Rabb Warge de Mankirt Aulakh

De quem é a composição da música “Yaar Rabb Warge” de Mankirt Aulakh?
A música “Yaar Rabb Warge” de Mankirt Aulakh foi composta por Kawal Prince.

Músicas mais populares de Mankirt Aulakh

Outros artistas de Dance music