Mankirt Aulakh Mashup Remix

Singga

Dj SSS in the mix

ਜੱਮੇਆ ਸੀ ਜਦੋਂ ਮੈਂ
ਪੰਗੁਡੇ ਵਿਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ
ਹੱਥਾ ਵਿੱਚ ਚੱਕ ਲਿਆ ਸੀ ਓਏ
ਜੱਮਿਆ ਜੀ ਦਿਨਾ ਤੋਂ ਮਹੀਨੇ ਹੁੰਦੇ ਗਏ
ਯਾਰ ਹੁਨੀ ਥੋਡੇ ਜੇ ਕਮੀਨੇ ਹੁੰਦੇ ਗਏ
ਪਿਹਲੀ ਗਾਲ ਚਾਚਾ ਜੀ ਨੇ ਕੱਢਨੀ ਸਿਖਾਈ
ਪਿਹਲੀ ਗਾਲ ਚਾਚਾ ਜੀ ਨੇ ਕੱਢਨੀ ਸਿਖਾਈ
ਗਾਲਾਂ ਕੱਢ ਦਾ ਸੀ ਬਿੱਲਾ ਫਿਰ ਆਮ ਹੋ ਗਿਆ
ਹੂ 16ਵਾ ਵੀ ਟੱਪੇਯਾ
17ਵਾ ਵੀ ਟੱਪੇਯਾ
18ਵੇ ‘ਚ ਮੁੰਡਾ ਬਦਨਾਮ ਹੋ ਗਿਆ
18ਵੇ ‘ਚ ਮੁੰਡਾ ਬਦਨਾਮ ਹੋ ਗਿਆ

ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿੇਰ ਗੇੜਾ ਮਾਰ ਜ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿੇਰ ਗੇੜਾ ਮਾਰ ਜ

ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਤੀਜਾ ਦਾਦੇ ਆਲਾ ਅਸਲਾ ਲਕੋ ਕੇ ਪਾਲੇਆ
ਚੌਥਾ ਯਾਰ ਦੇ ਵਿਆਹ ਚ ਰਾਤੀ ਨੀਟ ਲਾ ਗਿਆ
ਯਾਰ ਦੇ ਵਿਆਹ ਚ ਰਾਤੀ ਨੀਟ ਲਾ ਗਿਆ ਹੋਏ ਓਏ ਓਏ
ਖੂਨ DJ ਦੇ floor ਉੱਤੇ ਖਿੱਲਰੇ
Movie ਬਣਦੀ ਸੀ ਖਡ਼ਾ ਸ਼੍ਰੇਆਮ ਹੋ ਗਿਆ
16ਵਾ ਵੀ ਟੱਪੇਯਾ
17ਵਾ ਵੀ ਟੱਪੇਯਾ
18ਵੇ ‘ਚ ਮੁੰਡਾ ਬਦਨਾਮ ਹੋ ਗਿਆ
18ਵੇ ‘ਚ ਮੁੰਡਾ ਬਦਨਾਮ ਹੋ ਗਿਆ
ਮਿੰਟਾ ਵਿਚ ਫੋਨ ਆਉਣਗੇ ਪਰਖੀ ਨਾ ਪੁਹੰਚ ਜੱਟ ਦੀ
ਮਿੰਟਾ ਵਿਚ ਫੋਨ ਆਉਣਗੇ ਪਰਖੀ ਨਾ ਪੁਹੰਚ ਜੱਟ ਦੀ
ਓ ਅੱਜ ਕੱਲ ਦੇ ਜਵਾਕਾ ਵਿੱਛ ਉਹ ਗੱਲ ਕਿਥੇ
ਏ ਤਾਂ coke ਦਿਆ ਬੋਤਲਾਂ ਦੇ fan ਆਂ
DJ flow ਦੀ beat ਵੱਜਦੀ repeat
ਚੰਡੀਗੜ੍ਹ ਦਿਆ ਗੱਡਿਆ ban ਆਂ
ਚੰਡੀਗੜ੍ਹ ਦਿਆ ਗੱਡਿਆ ban ਆਂ
ਹਾਂ ਕੋਕਲਾਂ ਚ ਬਾਕੀ ਵਾਲੇ ਯਾਰ ਨੀ ਬਣਾਏ
ਕਦੇ ਰੁੱਸ ਗਏ ਤੇ ਯਾਰੋਂ ਕਦੇ ਮੰਨ ਗਏ
ਥਾਣੇ ਵਿਚ ਜਾਕੇ ਭਾਵੇਂ report ਲਿਖਾ ਦੀ
ਨਾਲੇ ਕੁੱਟ ਗਾਏ ਤੇ ਨਾਲੇ ਸ਼ੀਸ਼ਾ ਭਨ ਗੇ
ਹੋ ਥਾਣੇ ਵਿਚ ਜਾਕੇ ਭਾਵੇਂ report ਲਿਖਾ ਦੀ
ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭਨ ਗਏ (ਹਾਹਾਹਾਹਾ)
ਹੋ ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੌਕਣ ਲੱਗਾ ਸਿੰਗਗਾ ਅੱਗਾ ਪਿਛਾ ਵੇਖੇ ਨੀ
ਹੋ ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੌਕਣ ਲੱਗਾ ਸਿੰਗਗਾ ਅੱਗਾ ਪਿਛਾ ਵੇਖੇ ਨੀ
Court ਤੇ ਕਚੇਰੀ case ਪੇਨ ਲੱਗੇਆ
ਮੁੰਡਾ ਸੌ-ਸੌ ਘਰੋਂ ਬਾਹਰ ਰਿਹਣ ਲੱਗੇਆ
ਬਿੱਲੇ ਦੀ ਦ੍ਲੇਰੀ ਮਾਲਪੁਰ ਵਿਚ ਗੇੜੀ
ਓਹਦਾ ਬੁਲੇਟ Safari ਵੀ ਨੀਲਾਮ ਹੋ ਗਿਆ
ਹੂ 16ਵਾ ਵੀ ਟੱਪੇਯਾ
17ਵਾ ਵੀ ਟੱਪੇਯਾ
18ਵੇ ‘ਚ ਮੁੰਡਾ ਬਦਨਾਮ ਹੋ ਗਿਆ 18ਵੇ ‘ਚ ਮੁੰਡਾ ਬਦਨਾਮ ਹੋ ਗਿਆ

Curiosidades sobre a música Mankirt Aulakh Mashup Remix de Mankirt Aulakh

De quem é a composição da música “Mankirt Aulakh Mashup Remix” de Mankirt Aulakh?
A música “Mankirt Aulakh Mashup Remix” de Mankirt Aulakh foi composta por Singga.

Músicas mais populares de Mankirt Aulakh

Outros artistas de Dance music