Jatt Da Blood

Kabbal Saroopwali

ਹੋ ਤੈਨੂੰ ਸਾਹਾਂ ਵਿਚ ਰੱਖਿਆ ਸੰਭਾਲ ਬੱਲੀਏ
ਲੰਘਜੀਂ ਨਾ ਵੇਖੀਂ ਹਿੱਕ ਬਾਲ ਬੱਲੀਏ
ਹੋ ਤੈਨੌੂ ਸਾਹਾਂ ਵਿਚ ਰੱਖਿਆ ਸੰਭਾਲ ਬੱਲੀਏ
ਲੰਘਜੀਂ ਨਾ ਵੇਖੀਂ ਹਿੱਕ ਬਾਲ ਬੱਲੀਏ
ਯਾਂ ਤਾਂ ਇੱਤੇਫਾਕ ਰੱਬ ਦੀ ਜਾਂ ਮਰਜੀ
ਯਾਂ ਤਾਂ ਇੱਤੇਫਾਕ ਰੱਬ ਦੀ ਜਾਂ ਮਰਜੀ
ਤੈਨੂੰ ਸੱਚੀ ਗੱਲ ਕਹਿੰਦਾ ਨੀ ਮੈਂ ਤਾਂ
ਹੋ ਜੱਟ ਦੇ blood ਦਾ group ਓਹੀ ਆ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ
ਹਾਂ ਹਾਂ ਜੱਟ ਦੇ blood ਦਾ group ਓਹੀ ਆ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ

ਹੋ ਦੇਣਾ ਹੋਰ ਨਾ ਕਿਸੇ ਦੀ ਤੈਨੂੰ ਹੋਣ ਮੈਂ
ਇਹ ਤਾਂ ਵਹਿਮ ਹੈ ਦਿਲੋਂ ਤੂੰ ਕੁੜੇ ਕੱਡ ਦੇ
ਓਹ ਜਿਹੜੇ ਸਾਡੇ ਨਾਲ ਖਹਿੰਦੇ ਸੀਗੇ ਮਿੱਠੀਏ
U.P ਵੱਸਗੇ ਮਕਾਨ ਪਿੰਡ ਛੱਡਕੇ
ਜਿਹੜੇ ਸਾਡੇ ਨਾਲ ਖਹਿੰਦੇ ਸੀਗੇ ਮਿੱਠੀਏ
U.P ਵੱਸਗੇ ਮਕਾਨ ਪਿੰਡ ਛੱਡਕੇ
ਮੁੰਡਾ ਹਾਰਦਾ ਤਾਂ ਤੇਰੇ ਅੱਗੇ ਹਾਰਦਾ
ਲ਼ਾਕੇ ਹਿੱਕ ਨਾ ਬਚਾਲਾ ਸਾਨੂੰ ਜਾਂ
ਹੋ ਜੱਟ ਦੇ blood ਦਾ group ਓਹੀ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ ਆ
ਹਾਂ ਹਾਂ ਜੱਟ ਦੇ blood ਦਾ group ਓਹੀ ਆ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ

ਨੀ ਤੂੰ ਰੱਖਦੀ ਕਰਾਕੇ ਤਿੱਖੇ eyebro
ਸਾਨੂੰ ਤਿੱਖੇ ਜੇ ਕਰਾਉਣੇ ਦਾਤ ਪੈਣਗੇ
ਨੀ ਤੂੰ ਗੁੰਦ-ਗੁੰਦ ਗੁੱਤਾਂ ਢਾਉਂਦੀ ਅੱਲੜੇ
ਲੱਗੇ ਸਾਡੇ ਤੇ ਦੁੱਖਾਂ ਦੇ ਭਾਰ ਢਹਿਣਗੇ
ਨੀ ਤੂੰ ਗੁੰਦ-ਗੁੰਦ ਗੁੱਤਾਂ ਢਾਉਂਦੀ ਅੱਲੜੇ
ਲੱਗੇ ਸਾਡੇ ਤੇ ਦੁੱਖਾਂ ਦੇ ਭਾਰ ਢਹਿਣਗੇ
ਪੂਰੀ ਏਂ ਜੇ ਕਨੂੰਨੀ ਕਾਰਵਾਈ ਲਈ
ਹਾਂ ਕਰੇਂ ਜੇ ਸਵਾਦ ਆ ਜੇ ਤਾਂ
ਹੋ ਜੱਟ ਦੇ blood ਦਾ group ਓਹੀ ਆ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ
ਹਾਂ ਹਾਂ ਜੱਟ ਦੇ blood ਦਾ group ਓਹੀ ਆ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ

ਗੱਲ ਸੱਚੀ ਆ ਨੀ ਮੁੰਡਾ ਫਿਰੇ ਅੱਕਿਆ
ਮਰੂ ਅੲਪ ਜਾਂ ਕਿਸੇ ਨੂੰ ਮਾਰ ਜਾਊਗਾ
ਨਾਮ ਕਾਬਲ Saroopwali ਵਾਲੇ ਦਾ
ਸ਼ਾਮੀ ਸੱਤ ਦੀਆਂ ਖਬਰਾਂ ‘ਚ ਆਊਗਾ
ਨਾਮ ਕਾਬਲ Saroopwali ਵਾਲੇ ਦਾ
ਸ਼ਾਮੀ ਸੱਤ ਦੀਆਂ ਖਬਰਾਂ ‘ਚ ਆਊਗਾ
Vote ਤੇਰੀ ਸਾਡੇ ਪਿੰਡ ਪੈਂਦੀ ਐਤਕੀਂ
ਜੇ ਪਾਉਂਦੀ ਨਾ ਪਵਾੜੇ ਤੇਰੀ ਮਾਂ
ਹੋ ਜੱਟ ਦੇ blood ਦਾ group ਓਹੀ ਆ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ
ਹਾਂ ਹਾਂ ਜੱਟ ਦੇ blood ਦਾ group ਓਹੀ ਆ
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ

Curiosidades sobre a música Jatt Da Blood de Mankirt Aulakh

De quem é a composição da música “Jatt Da Blood” de Mankirt Aulakh?
A música “Jatt Da Blood” de Mankirt Aulakh foi composta por Kabbal Saroopwali.

Músicas mais populares de Mankirt Aulakh

Outros artistas de Dance music