Hollywood

Nav Sandhu

ਕੀ ਦੇ ਨਾਲ ਕਰਾਂ compare ਤੈਂਨੂੰ
Hollywood fail ਹੈ
ਜਿਹੜਾ ਅੱਖ ਰਾਖੁ ਬੰਦਾ ਮਾਰ ਦੂੰ
ਹੋਜੇ ਭਾਵੇਂ ਜੇਲ
ਮੇਰੀ ਇਕ ਗੱਲ ਤੂੰ ਸੁਣ ਲੈ
ਤੂੰ ਲਹਿਣੀ ਨੀ tension
ਤੇਰੀ ਰਬ ਨੇ ਕੀਤੀ ਹੈ ਇੰਨੀ ਸੋਹਣੀ invention
ਮੇਰੀ ਗੱਡੀ ਚ ਘੁੰਮਦੀ ਮੇਰੀ ਹੱਥਾਂ ਨੂੰ ਚੁੰਮਦੀ
ਮੇਰੀ ਵੈਰੀ ਹੈਰਾਨਦੀ
ਹਾਏ ਨੀ ਇਕ ਕੁੜੀ ਮੇਰੇ ਹਾਨ ਦੀ
ਹਾਏ ਨੀ ਮੇਰੇ ਦਿਲ ਦੇ ਐ ਜਾਂਦੀ
ਮੀਲ ਦੂਰੋਂ ਮੈਂ ਕਿਹਾ ਛੱਡ ਦੀ
ਇਕ ਏਰੀਆ ਪੇਚਾਂ ਦੀ
ਇਕ ਕੁੜੀ ਮੇਰੇ ਹਾਨ ਦੀ

ਸੋਹਣੇ ਸੋਹਣੇ ਸੂਟ ਤੇਰੇ
ਲਾਹੌਰ ਤੋਂ ਮੰਗਏ ਨੇ
ਕੰਗਣੇ ਤੇਰੇ ਲਈ ਦੋ
ਮੇਰੀ ਮੰਮੀ ਨੇ ਬਣਾਏ ਨੇ
ਸੋਹਣੇ ਸੋਹਣੇ ਸੂਟ ਤੇਰੇ
ਲਾਹੌਰ ਤੋਂ ਮੰਗਏ ਨੇ
ਕੰਗਣੇ ਤੇਰੇ ਲਈ ਦੋ
ਮੇਰੀ ਮੰਮੀ ਨੇ ਬਣਾਏ ਨੇ
ਹੁਕਮ ਤਾਂ ਕਰ ਤੂੰ
ਤੇਰੇ ਪੈਰਾਂ ਚ ਧਾਰ ਦੂੰ
ਹਰ ਖੁਸ਼ੀ ਮੈਂ ਜਹਾਨ ਦੀ
ਹਾਏ ਨੀ ਇਕ ਕੁੜੀ ਮੇਰੇ ਹਾਨ ਦੀ
ਹਾਏ ਨੀ ਮੇਰੇ ਦਿਲ ਦੇ ਐ ਜਾਂਦੀ
ਮੀਲ ਦੂਰੋਂ ਮੈਂ ਕਿਹਾ ਛੱਡ ਦੀ
ਇਕ ਏਰੀਆ ਪੇਚਾਂ ਦੀ
ਇਕ ਕੁੜੀ ਮੇਰੇ ਹਾਨ ਦੀ

ਬੜੇ ਲੱਗਦੇ ਕਮਾਲ ਤੇਰੇ ਸੋਹਣੇ ਰੰਗੇ ਵਾਲ
ਤੇਰੀ ਮੋਟੀ ਮੋਟੀ ਅੱਖ ਉੱਤੋਂ ਹਿਰਨੀ ਜੀ ਚਾਲ
ਲਾ ਤੋਂ ਕੁਵੈਤ ਤਕ ਹੁੰਦੇ ਚਰਚੇ
ਅੱਜਕਲ ਕਹਿੰਦੇ ਕੁੜੀ ਨਾਵ ਸੰਧੂ ਨਾਲ
ਬੜੇ ਲੱਗਦੇ ਕਮਾਲ ਤੇਰੇ ਸੋਹਣੇ range ਵਾਲ
ਤੇਰੀ ਮੋਟੀ ਮੋਟੀ ਅੱਖ ਉੱਤੋਂ ਹਿਰਨੀ ਜੀ ਚਾਲ
LA ਤੋਂ ਕੁਵੈਤ ਤਕ ਹੁੰਦੇ ਚਰਚੇ
ਅੱਜਕਲ ਕਹਿੰਦੇ ਕੁੜੀ ਨਾਵ ਸੰਧੂ ਨਾਲ
ਓਹਦੇ ਵਰਗੀ ਨਾ ਲੱਭੇ
ਮੇਰੇ ਦਿਲ ਨੂੰ ਥੁਗੇ
ਨੀ beauty ਮੇਰੀ ਜਾਂਦੀ
ਹਾਏ ਨੀ ਇਕ ਕੁੜੀ ਮੇਰੇ ਹਾਨ ਦੀ
ਹਾਏ ਨੀ ਮੇਰੇ ਦਿਲ ਦੇ ਐ ਜਾਂਦੀ
ਮੀਲ ਦੂਰੋਂ ਮੈਂ ਕਿਹਾ ਛੱਡ ਦੀ
ਇਕ ਏਰੀਆ ਪਹਿਚਾਣ ਦੀ
ਇਕ ਕੁੜੀ ਮੇਰੇ ਹਾਨ ਦੀ

ਅੱਸੀ ਤੈਂਨੂੰ ਪਿਆਰ ਵੀ ਕਰਦੇ ਆਂ
ਇਜ਼ਹਾਰ ਜੇਹਾ ਕਰਦੇ ਨਾ
ਰਬ ਸਾਡਾ ਜਾਣੇ ਕਿੱਥੋਂ ਤਕ
ਮਾਰ ਜੀ ਕਰਦੇ ਹਾਨ

Curiosidades sobre a música Hollywood de Mankirt Aulakh

De quem é a composição da música “Hollywood” de Mankirt Aulakh?
A música “Hollywood” de Mankirt Aulakh foi composta por Nav Sandhu.

Músicas mais populares de Mankirt Aulakh

Outros artistas de Dance music