Daang [Remix 1]

MIXSINGH, DEEP KAHLON

ਇਹਵੇ phone ਤੇ ਤੂ ਬੁੱਕੇ ਮੁਰੇ ਆ ਤਾਂ ਜ਼ਰਾ
ਹੋ ਅੱਕਯਾ ਪੇਯਾ ਮੈਂ time ਪਾਤਾਂ ਜ਼ਰਾ
ਹੋ ਜੱਟ ਸ਼ਰੂ ਤੋਂ ਹੀ ਚੁੱਪ ਜੇ ਸੁਬਾਹ ਦਾ ਮਖਣਾ
ਸ਼ਰੂ ਤੋਂ ਹੀ ਚੁੱਪ ਜੇ ਸੁਬਾਹ ਦਾ ਮਖਣਾ
ਆਕਡ ਤੂ ਏਵੇ ਕਮਜ਼ੋਰ ਜਾਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਓ ਡੋਲੇਯਾ ਚ ਠਾ ਠਾ ਮਾਰੇ ਜ਼ੋਰ ਜੱਟ ਦੇ,
ਖਾੜੇ ਵਿਚ ਬਡੇ ਥਾਪੀ ਮਾਰ ਪੱਟ ਤੇ
ਖਾੜੇ ਵਿਚ ਬਡੇ ਥਾਪੀ ਮਾਰ ਪੱਟ ਤੇ,
ਜਿਹਡੇ ਪੱਹਲੇਵਾਨਾ ਨਾਲ ਖੈਂਦਾ ਫਿਰੇ ਕਾਕਾ
ਜਿਹਡੇ ਪੱਹਲੇਵਾਨਾ ਨਾਲ ਖੈਂਦਾ ਫਿਰੇ ਕਾਕਾ
ਤੇਰੇ ਵਰਗੇ ਨੂ ਵਿਚ ਨੇ ਪਜੋਨਦੇ ਵੱਨ ਦੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ

ਜਾ ਕੁੱਤੇ ਬਿਲੇ ਤੇਰੇ ਜੇਹ ਲਖ ਭੋਂਕ੍ਦੇ
ਓ ਸ਼ੇਰ ਖੇਡ ਦਾ ਸ਼ਿਕਾਰ ਜਦੋਂ ਨਾਲ ਸ਼ੋਕ ਦੇ
ਹੋ ਰਖੀ ਬੋਚ ਬੋਚ ਪੈਰ ਕਿਥੇ ਗਿਟੇ ਨਾ ਤਡਾਲੀ
ਬੋਚ ਬੋਚ ਪੈਰ ਕਿੱਤੇ ਗਿੱਟੇ ਨਾ ਤਡਾਲੀ
ਸਾਡੇ ਲੱਗੇ ਹਥ ਜਿਹਨਾ ਨੂ ਓ ਸੱਬ ਜਾਣਦੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਹਾ ਹਾ ਹਾ ਹਾ
ਚਾ ਵਾਲੇ time ਤੇ ਚੱਲ ਲਾਨੇ ਅੱਜੇ ਵੀ,
ਚਾ ਵਾਲੇ time ਤੇ ਚੱਲ ਲਾਨੇ ਅੱਜੇ ਵੀ,
ਓ ਮੁੰਡੇ ਏਕਲਗੱਡੇ ਤੇ ਪੇਂਦੇ ਖਾਨ ਅੱਜੇ ਵੀ,
ਚਾ ਵਾਲੇ time ਤੇ ਚੱਲ ਲਾਨੇ ਅੱਜੇ ਵੀ,
ਓ ਮੁੰਡੇ ਏਕਲਗੱਡੇ ਤੇ ਪੇਂਦੇ ਖਾਨ ਅੱਜੇ ਵੀ,
ਵੱਡ ਅੰਦਰਾਂ ਚ ਕਦੇ ਅੱਸੀ ਕੂੰਡੇ ਨਈਯੋ ਲਾਏ,
ਖਡ ਜਾਈਦਾ ਬੰਦੂਕਾਂ ਅੱਗੇ ਹਿੱਕਾ ਤਾਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ (ਹਾਂ ਹਾਂ)

Curiosidades sobre a música Daang [Remix 1] de Mankirt Aulakh

De quem é a composição da música “Daang [Remix 1]” de Mankirt Aulakh?
A música “Daang [Remix 1]” de Mankirt Aulakh foi composta por MIXSINGH, DEEP KAHLON.

Músicas mais populares de Mankirt Aulakh

Outros artistas de Dance music