Bhabhi 2
ਉਹ ਦਾਰੂ ਨਾਲ ਭੂਜਿਆਂ ਤੇ ਵੈਰੀ ਨਾਲ ਗਾਲ
ਦੋ ਹੱਥ ਜੱਟ ਕਰਦਾ ਕਹਿੰਦੇ ਨੀ ਜਮਾਂ ਟਾਲ
ਉਹ ਦਾਰੂ ਨਾਲ ਭੂਜਿਆਂ ਤੇ ਵੈਰੀ ਨਾਲ ਗਾਲ ਆ
ਦੋ ਹੱਥ ਜੱਟ ਕਰਦਾ ਕਹਿੰਦੇ ਨੀ ਜਮਾਂ ਟਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਰੰਗ ਗੋਰਾ ਗੋਰਾ ਅੱਖ ਕਾਤੋ ਲਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਕਿਉਂ ਬੰਦੇ ਰੱਖਦਾ ਬੰਦੂਕਾਂ ਵਾਲੇ ਨਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਉਹ ਰੰਗ ਗੋਰਾ ਗੋਰਾ ਅੱਖ ਕਾਤੋਂ ਲਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਕਿਉਂ ਬੰਦੇ ਰੱਖਦਾ ਬੰਦੂਕਾਂ ਵਾਲੇ ਨਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਉਹ U.P ਮਾਰਦਾ ਗੇੜੇ ਨੀ ਕੀ ਲੈਣੇ ਦੇਣੇ
ਟੰਗਿਆ ਦੱਬ ਨਾਲ Weapon ਜੋ ਨਾਅਰਾ ਲਈ ਗਹਿਣੇ
ਉਹ U.P ਮਾਰਦਾ ਗੇੜੇ ਨੀ ਕੀ ਲੈਣੇ ਦੇਣੇ
ਟੰਗਿਆ ਦੱਬ ਨਾਲ Weapon ਜੋ ਨਾਰਾ ਲਈ ਗਹਿਣੇ
ਜੱਟ ਛਿੜਦਾ ਜੋ ਛਿੜੇ ਮਖਿਆਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਉਹ ਰੰਗ ਗੋਰਾ ਗੋਰਾ ਅੱਖ ਕਾਤੋਂ ਲਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਕਿਉਂ ਬੰਦੇ ਰੱਖਦਾ ਬੰਦੂਕਾਂ ਵਾਲੇ ਨਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
Easy Baba
Dj Flow
ਉਹ ਕੱਢਣ ਗੇ ਕੰਡਾ ਸ਼ਹਿਰ ਚ ਕਿੱਸੇ ਦਾ
ਜਿਹੜੇ ਹਿਸਾਬ ਨਾਲ ਅਸਲਾ
ਉਹ ਮਾੜੇ ਮੋਟੇ ਨੂੰ ਬੋਲਣ ਨੀ ਦਿੰਦਾ
ਧਾਰਕੇ ਮਾਰਦਾ ਲਫੜਾ
ਨੀ ਜਿੰਦੇ ਨਾਲ
ਨੀ ਜਿੰਦੇ ਨਾਲ ਤੂੰ ਮੰਗੀ ਐ
ਓਹਦਾ ਚਮਬਲ ਦੇ ਜੰਗਲਾ ਚ ਬੰਗਲਾ
ਨੀ ਜਿਹੜੇ ਨਾਲ ਤੂੰ ਮੰਗੀ ਐ
ਓਹਦਾ ਚਮਬਲ ਦੇ ਜੰਗਲਾ ਚ ਬੰਗਲਾ
ਨੀ ਜਿਹੜੇ ਨਾਲ ਤੂੰ ਮੰਗੀ ਐ
Hero ਵਰਗੀ ਲੱਗਦੀ ਓਹਦੀ ਤੌਰ ਭਾਬੀਏ
Phone ਤੇ ਰਹਿਣ minister system ਹੋਰ ਭਾਬੀਏ
Hero ਵਰਗੀ ਲੱਗਦੀ ਓਹਦੀ ਤੌਰ ਭਾਬੀਏ
Phone ਤੇ ਰਹਿਣ minister system ਹੋਰ ਭਾਬੀਏ
ਉੱਤੋਂ Police ਵੀ ਓਹਦੇ ਨਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਉਹ ਰੰਗ ਗੋਰਾ ਗੋਰਾ ਅੱਖ ਕਾਤੋਂ ਲਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਕਿਉਂ ਬੰਦੇ ਰੱਖਦਾ ਬੰਦੂਕਾਂ ਵਾਲੇ ਨਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਉਹ ਰੰਗ ਗੋਰਾ ਗੋਰਾ ਅੱਖ ਕਾਤੋਂ ਲਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ
ਕਿਉਂ ਬੰਦੇ ਰੱਖਦਾ ਬੰਦੂਕਾਂ ਵਾਲੇ ਨਾਲ
ਨੀ ਭਾਬੀ ਮੈਨੂੰ ਦੱਸ ਪੁੱਛ ਕੇ