Ashiqui

Preet Judge, Randy Jassal

Randy J

ਅਡ ਕੇ ਤੂੰ ਐਤਕੀ ਲਿਆਂਦਾ ਹਾਰਲੇ
ਵੇ ਦੱਸ ਤੇਨੁ ਆਂਉਦੇ ਕਿਹੜਾ pound ਬਾਹਰਲੇ
ਅਡ ਕੇ ਤੂੰ ਐਤਕੀ ਲਿਆਂਦਾ ਹਾਰਲੇ
ਵੇ ਦੱਸ ਤੇਨੁ ਆਂਉਦੇ ਕਿਹੜਾ pound ਬਾਹਰਲੇ
ਵੇ ਨਾਲੇ ਘਰ ਕੇਦਾ ਨੋਟਨ ਦਾ ਮੀਹ ਵਾਰਸੇ
ਬਾਪੂ ਕਹੰਦਾ ਪੁਤਰ ਜੀ ਛੱਡੋ ਆਸ਼ਿਕੀ
ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰਚੇ
ਚਕ ਕੇ ਸਮਾਨ ਪੁਤ ਆਜਾ ਘਰੁ ਨੂੰ
ਵੇ ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰਚੇ
ਬਾਪੂ ਕੇਹੰਦਾ ਪੁਤ ਪੁਠੇ ਕੰਮ ਛੱਡਦੇ
ਵੇ ਮੇਰੇ ਤੋ ਨੀ ਹੁੰਦੇ ਤੇਰੇ ਪੂਰੇ ਖਰਚੇ

ਓਥੇ ਦਾਸ ਪੁੱਤਰ ਕੀ ਕਾਰੋਬਾਰ ਤੇਰਾ ਵੇ
ਰੱਖਦਾ ਗਵਾਂਢ ਪਿੰਡ ਗੇੜੇ ਉਤੇ ਗੇੜਾ ਵੇ
ਓਥੇ ਦਾਸ ਪੁੱਤਰ ਕੀ ਕਾਰੋਬਾਰ ਤੇਰਾ ਵੇ
ਰੱਖਦਾ ਗਵਾਂਢ ਪਿੰਡ ਗੇੜੇ ਉਤੇ ਗੇੜਾ ਵੇ
ਧੂਪ ਚ ਨ ਪੁਤ ਚਿੱਟੀ ਹੋਇ ਢਾਡੀ
ਧੂਪ ਚ ਨ ਪੁਤ ਚਿੱਟੀ ਹੋਇ ਢਾਡੀ
ਮੇਰੇ ਕੋਲੋ ਰੱਖਦਾ ਏ ਕਾਦੇ ਪਰਦੇ
ਚਕ ਕੇ ਸਮਾਨ ਪੁਤ ਆਜਾ ਘਰੁ ਨੂੰ
ਵੇ ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰੇ
ਬਾਪੂ ਕਹੰਦਾ ਪੁਤਰ ਜੀ ਛੱਡੋ ਆਸ਼ਿਕੀ
ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰਚੇ
ਬਾਪੂ ਕੇਹੰਦਾ ਪੁਤ ਪੁਠੇ ਕਮਾ ਛੱਡਦੇ
ਵੇ ਮੇਰੇ ਤੋ ਨੀ ਹੁੰਦੇ ਤੇਰੇ ਪੂਰੇ ਖਰਚੇ

ਸੰਮਾ ਕੀਮਤੀ ਪ੍ਰੀਤ ਸਿੰਘ ਏਡਾ ਜੇ ਗਾਵੈ ਗਾ
ਰਣਜੀਤਪੁਰ ਥੇੜੀ ਕੱਲਾ ਬਹਿ ਕੇ ਪਸ਼ਤਾਏ ਗਾ
ਸੰਮਾ ਕੀਮਤੀ ਪ੍ਰੀਤ ਸਿੰਘ ਏਡਾ ਜੇ ਗਾਵੈ ਗਾ
ਰਣਜੀਤਪੁਰ ਥੇੜੀ ਕੱਲਾ ਬਹਿ ਕੇ ਪਸ਼ਤਾਏ ਗਾ
ਹੋ ਜੱਜ ਤੇਨੁ ਓਦੋ ਹੀ ਅਕਲ ਆਉਗੀ
ਹੋ ਜੱਜ ਤੇਨੁ ਓਦੋ ਹੀ ਅਕਲ ਆਉਗੀ
ਜਾਦੋ ਬੇਠ ਗੀ ਕਬਿਲਦਾਰੀ ਸਿਰ ਚੜ੍ਹ ਕੇ
ਚਕ ਕੇ ਸਮਾਨ ਪੁਤ ਆਜਾ ਘਰੁ ਨੂੰ
ਵੇ ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰੇ
ਬਾਪੂ ਕਹੰਦਾ ਪੁਤਰ ਜੀ ਛੱਡੋ ਆਸ਼ਿਕੀ
ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰਚੇ
ਬਾਪੂ ਕੇਹੰਦਾ ਪੁਤ ਪੁਠੇ ਕਮਾ ਛੱਡਦੇ
ਵੇ ਮੇਰੇ ਤੋ ਨੀ ਹੁੰਦੇ ਤੇਰੇ ਪੂਰੇ ਖਰਚੇ

ਅੜੀ ਹੋਇ ਡਿਗਰੀ ਤੇਰੀ ਕਿਨੇ time ਦੀ
ਤਿਨ ਬਾਰਿ ਖਾ ਗਿਆ ਮੰਗਾ ਦੀ ਫੀਸ ਸਮ ਦੀ
ਅੜੀ ਹੋਇ ਡਿਗਰੀ ਤੇਰੀ ਕਿਨੇ time ਦੀ
ਤਿਨ ਬਾਰਿ ਖਾ ਗਿਆ ਮੰਗਾ ਦੀ ਫੀਸ ਸਮ ਦੀ
ਚਕ ਕੇ ਸਮਾਨ ਪੁਤ ਆਜਾ ਘਰੁ ਨੂੰ
ਚਕ ਕੇ ਸਮਾਨ ਪੁਤ ਆਜਾ ਘਰੁ ਨੂੰ
ਲਗ ਜਨਾ ਕੀ ਤੂ ਓਥੇ ਡੀਸੀ ਪੜ੍ਹ ਕੇ
ਚਕ ਕੇ ਸਮਾਨ ਪੁਤ ਆਜਾ ਘਰੁ ਨੂੰ
ਵੇ ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰਚੇ
ਬਾਪੂ ਕਹੰਦਾ ਪੁਤਰ ਜੀ ਛੱਡੋ ਆਸ਼ਿਕੀ
ਮੇਰੇ ਤੋੰ ਨੀ ਹੁੰਦੇ ਤੇਰੇ ਪੂਰੇ ਖਰਚੇ
ਬਾਪੂ ਕੇਹੰਦਾ ਪੁਤ ਪੁਠੇ ਕਮਾ ਛੱਡਦੇ
ਵੇ ਮੇਰੇ ਤੋ ਨੀ ਹੁੰਦੇ ਤੇਰੇ ਪੂਰੇ ਖਰਚੇ

Curiosidades sobre a música Ashiqui de Mankirt Aulakh

De quem é a composição da música “Ashiqui” de Mankirt Aulakh?
A música “Ashiqui” de Mankirt Aulakh foi composta por Preet Judge, Randy Jassal.

Músicas mais populares de Mankirt Aulakh

Outros artistas de Dance music