Farmaish
ਹੱਸਦੀ ਹੱਸਦੀ ਨੇ, ਤਕਦੀ ਤਕਦੀ ਨੇ
ਇੱਕ ਫਰਮਾਈਸ਼ ਕਰੀ, ਓਹ ਝੱਕਦੀ ਝੱਕਦੀ ਨੇ
ਹੱਸਦੀ ਹੱਸਦੀ ਨੇ, ਤਕਦੀ ਤਕਦੀ ਨੇ
ਇੱਕ ਫਰਮਾਈਸ਼ ਕਰੀ, ਓਹ ਝੱਕਦੀ ਝੱਕਦੀ ਨੇ
ਓਹ ਭੋਲੀਆਂ ਨੇ ਅੱਖਾਂ, ਅੱਖਾਂ 'ਚ ਗੁਜ਼ਰਸ਼ਨ
ਬੋਲਿਆਂ ਤੇ ਚੁੱਪ ਪਰ ਦਿਲਾਂ 'ਚ ਸਿਫਰਸ਼ਾਂ
ਚੰਨ ਵੀ ਜੇ ਮੰਗੇ ਓਹਦੇ ਪੇਰਾ 'ਚ ਉਤਾਰਦਾ
ਮੈਂ ਅੰਬਰ ਦੇ ਤਾਰੇ ਸਾਰੇ ਓਹਦੇ ਉੱਤੋਂ ਵਾਰਦਾ ਮੈਂ
ਓਹ ਨੂਰ ਹੈ ਅਲਾਹ ਦਾ
ਪਰੀ ਜਿਊਂ ਅਰਸ਼ਨ ਦੀ
ਮੋਹਲੇਆਂ ਮਨ ਚੰਦਰਾ
ਦਿਲ ਚ ਧੜਕਦੀ ਨੇ
ਹੱਸਦੀ ਹੱਸਦੀ ਨੇ, ਤਕਦੀ ਤਕਦੀ ਨੇ
ਇੱਕ ਫਰਮਾਈਸ਼ ਕਰੀ, ਓਹ ਝੱਕਦੀ ਝੱਕਦੀ ਨੇ ਹੋ ਆ ਹਾ
ਸੰਘ ਜੇਹੀ ਆਵੇ ਨਾਲੇ ਦਰੇ ਸ਼ਰਮਾਵੇ
ਅੱਖਾਂ ਨਾਲ ਗੱਲ ਕਰੇ, ਬੋਲਣਾ ਨਾ ਚਾਵੇ
ਹੁਸਨ ਓਹਦੇ ਦੇ ਅੱਗੇ ਫਿੱਕੀ ਕਾਈਨਾਤ ਲੱਗੇ
ਪੌਂਦੀ ਆ ਬੁਲੇਖਾ ਨਾਲ ਨਾਲ ਤੁੱਰੀ ਆਵੇ
ਘੁੰਮਦਾ ਮਸਤ ਫਿਰਾ, ਮੈਂ ਵਿੱਚ ਬਜ਼ਾਰਾਂ ਦੇ
ਏ ਕੀ ਪਸੰਦ ਓਨਹੁੰ, ਆ ਕੰਨ ਵਿੱਚ ਦੱਸਦੀ ਏ
ਹੱਸਦੀ ਹੱਸਦੀ ਨੇ, ਤਕਦੀ ਤਕਦੀ ਨੇ
ਇੱਕ ਫਰਮਾਈਸ਼ ਕਰੀ, ਓਹ ਝੱਕਦੀ ਝੱਕਦੀ ਨੇ