Akhiyan
Khanvict
ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾ ਵੇ
ਅੱਖੀਆਂ ਚ ਤੂੰ ਵਸਦਾ
ਇਹਨਾਂ ਅੱਖੀਆਂ ਚ ਤੂੰ ਵਸਦਾ
ਅੱਖੀਆਂ ਚ ਤੂੰ ਵਸਦਾ
ਅੱਖੀਆਂ ਚ ਤੂੰ ਵਸਦਾ
ਹਰ ਵੇਲੇ ਚੰਨਾ ਮੇਰਾ ਤੇਰੇ ਵਲ ਮੂੰਹ ਵੇ
ਬੁੱਲੀਆਂ 'ਚ ਨਾ'ਮ ਤੇਰਾ, ਆਖਿਆਂ ਚ ਤੂ ਵੇ
ਆਖਿਆਂ ਚ ਤੂ ਵੇ
ਜਦੋਂ ਹੰਸਦੀ ਭੁਲੇਖਾ ਮੇਨੂ ਪੈਂਦਾ ਵੇ
ਹੱਸੀਆਂ 'ਚ ਤੂ ਹੱਸਦਾ
ਅੱਖੀਆਂ ਚ ਤੂੰ ਵਸਦਾ
ਅੱਖੀਆਂ ਚ ਤੂੰ ਵਸਦਾ