Kinna Kardi Tera

Uday Shergill

ਵੇ ਮੈਂ ਨੀ ਜਾਂਦੀ ਮੈਨੂੰ ਹੋਇਆ ਕੀ ਏ
ਮੇਰੀ ਰੂਹ ਚ ਵੱਸ ਗਿਆ ਤੂ ਛੋਯਾ ਕੀ ਏ
ਵੇ ਮੈਂ ਨੀ ਜਾਂਦੀ ਮੈਨੂੰ ਹੋਇਆ ਕੀ ਏ
ਮੇਰੀ ਰੂਹ ਚ ਵੱਸ ਗਿਆ ਤੂ ਛੋਯਾ ਕੀ ਏ
ਮੇਰੇ ਰਾਹ ਮੇਰੇ ਸਾਹ ਤੇਰੇ ਨਾ ਜੋ ਮੇਰਾ
ਮੈਨੂੰ ਖੁਦ ਨੂ ਪਤਾ ਨਈ
ਮੈਂ ਕਿੰਨਾ ਕਰਦੀ ਆਂ ਤੇਰਾ
ਹੋ ਮੈਨੂੰ ਖੁਦ ਨੂ ਪਤਾ ਨਈ
ਮੈਂ ਕਿੰਨਾ ਕਰਦੀ ਆ ਤੇਰਾ

ਏ ਪਿਆਰ ਕਦੋਂ ਵੇ ਏਨਾ ਪਾਕ ਹੋ ਗਿਆ
ਬੇਜ਼ੁਬਾਨ ਹੋ ਗਿਆ ਬੇਵਾਕ ਹੋ ਗਿਆ
ਏ ਪਿਆਰ ਕਦੋਂ ਵੇ ਏਨਾ ਪਾਕ ਹੋ ਗਿਆ
ਬੇਜ਼ੁਬਾਨ ਹੋ ਗਿਆ ਬੇਵਾਕ ਹੋ ਗਿਆ
ਏ ਰਾਤਾ ਨੂ ਵੀ ਪਰਭਾਤ ਹੋ ਗਿਆ
ਮੇਰਾ ਧਰਮ ਹੋ ਗਿਆ
ਮੇਰੀ ਜ਼ਾਤ ਹੋ ਗਿਆ
ਮੇਰੇ ਰਾਹ ਮੇਰੇ ਸਾਹ ਤੇਰੇ ਨਾ ਜੋ ਮੇਰਾ
ਮੈਨੂੰ ਖੁਦ ਨੂ ਪਤਾ ਨਈ
ਮੈਂ ਕਿੰਨਾ ਕਰਦੀ ਆਂ ਤੇਰਾ
ਹੋ ਮੈਨੂੰ ਖੁਦ ਨੂ ਪਤਾ ਨਈ
ਮੈਂ ਕਿੰਨਾ ਕਰਦੀ ਆ ਤੇਰਾ

ਏ ਦਿਨ ਏ ਰਾਤਾ ਹਾਏ ਦੇਣ ਗਵਾਹੀ
ਏ ਚੰਨ ਤੇ ਤਾਰੇ ਨਿਤ ਪੌਣ ਦੁਹਾਈ
ਵੇ ਦੀਦ ਤੇਰੀ ਨੂ ਮੇਰੀ ਜਾਂ ਤੇ ਆਈ
ਹੁਣ ਦਰਦ ਵਿਛੋਡੇ ਪੌਂਦੇ ਰਿਹਾਈ
ਤੂ ਆ ਓਸੇ ਰਾਹ ਜਿਹੜੇ ਰਾਹ ਘਰ ਮੇਰਾ
ਮੈਨੂੰ ਖੁਦ ਨੂ ਪਤਾ ਨਈ
ਮੈਂ ਕਿੰਨਾ ਕਰਦੀ ਆਂ ਤੇਰਾ
ਹੋ ਮੈਨੂੰ ਖੁਦ ਨੂ ਪਤਾ ਨਈ
ਮੈਂ ਕਿੰਨਾ ਕਰਦੀ ਆ ਤੇਰਾ

lovey Akhtar

Curiosidades sobre a música Kinna Kardi Tera de Khan Saab

Quando a música “Kinna Kardi Tera” foi lançada por Khan Saab?
A música Kinna Kardi Tera foi lançada em 2020, no álbum “Kinna Kardi Tera”.
De quem é a composição da música “Kinna Kardi Tera” de Khan Saab?
A música “Kinna Kardi Tera” de Khan Saab foi composta por Uday Shergill.

Músicas mais populares de Khan Saab

Outros artistas de Indian music