Rahiye Hasde
ਰਹੀਏ ਹਸਦੇ ਨੀ ਇੱਕੋ ਹੈਂ ਵਜਾਹ
ਕਿ ਰਹੀਏ ਵਿਚ ਰੱਬ ਦੀ ਰਜ਼ਾ
ਲਿਖ ਲੈਣੇ ਆ, ਲੈਣੇ ਆ ਥੋਡਾ ਗੇਯਾ
ਲੈਣੇ ਆ ਚਾਰ ਪੈਸੇ ਵੀ ਕਮਾ
ਹਾਏ ਆਂ ਜਾਂ ਚਾਲੀ ਜਾਵੇ
ਜਾਹਿਦਾ ਆਏ ਕਿ
ਚਾਜ਼ ਦੀ ਨਾ ਨੀਤ
ਬੰਦਾ ਡ੍ਯੂਮਾ ਦਾ ਆਏ ਜੀਜ਼
ਆਪਣਾ ਜੀਓਂ ਦਾ ਤਰੀਕਾ ਹਿਊਰ ਗੋਰੀਏ
ਨੀ ਕਰੀਦਾ ਆਏ ਕਾਮ ਕਦੇ ਕੇਰ ਨ੍ਹੀ ਕਰੀ
ਓ ਲੇਈਏ ਜਿਹਦੇ ਦੋ ਉਢਾਰੇ ਬਿੱਲੋ ਸਾਹ
ਨੀ ਮਿਤਰਾਂ ਦਾ ਓ ਹੀ ਹਾ ਗਵਾਹ
ਹਾਏ, ਰਹੀਏ ਹਸਦੇ ਨੀ ਇੱਕੋ ਹੈਂ ਵਜਾਹ
ਕਿ ਰਹੀਏ ਵਿਚ ਰੱਬ ਦੀ ਰਜ਼ਾ
ਲਿਖ ਲੈਣੇ ਆ, ਲੈਣੇ ਆ ਥੋਡਾ ਗੇਯਾ
ਲੈਦੇ ਚਾਰ ਪੈਸੇ ਵੀ ਕਮਾ
ਹਾਏ, ਬਾਲੀ ਕੀਤੇ ਪੈਇਝੇ ਲੋਡ
ਆਪੇ ਬੰਦੇ ਜੁਗਾਡ ਨੀ
ਮਿਤਰਾਂ ਨੂ ਬਿਲੋ ਬਾਲਾ
ਮਨੀ ਨਾਲ ਪ੍ਯਾਰ ਨੀ
ਕਾਇਦੇ ਕਾਇਦੇ ਵੈਲ
ਕਾਇਦੇ ਗਬਰੂ ਚ ਗੁਣ ਜ਼ਰਾ
ਗੌਰ ਨਾਲ ਸੁਣ ਬਸ
ਦਾਸੁ ਇਕ ਬਾਰ ਨੀ
ਓ ਮਾਰੂ ਮਾਰੂ ਕਰਦੇ ਜੋ ਬੰਦੇ ਹੋਣੇ ਹੋਰ ਏ
ਨੀ ਆਪਣਾ ਜਿਯੋਨ ਦਾ ਤਰੀਕਾ ਬਿੱਲੋ ਹੋਰ ਏ
ਓ ਕਰ ਜੇ ਕੋਈ ਮਹਦੀ ਅੱਪਾ ਕਿੱਟੀ ਇਗ੍ਨੋਰ ਏ
ਨੀ ਗੇਮ ਵਿਚ ਗਬਰੂ ਆ ਗੀਤਾਂ ਵਿਚ ਲੋੜ ਏ
ਰਹੇਂਦੇ ਜਿਹਦੇ ਨੀ ਓ ਫਲ ਬੇਡ ਉਕਚੇ ਜੋ ਟ੍ਰੀ
ਈਜ਼ੀ ਬਡੀ ਲਾਇਫ ਮਾਇਂਡ ਰਖੀ ਦਾ ਫ੍ਰੀ
ਉਂਝ ਸਰੇਯਾ ਨੂ ਮਿਲਦਾ ਆ ਖੁਲ ਕੇ ਮੈਂ ਗੋਰੀਏ
ਨੀ ਫਾਕੇ ਬੰਦੇ ਆ ਨੂ ਮਿਲ ਛਡਤੀ ਆ ਚੀਹ
ਮਿਲ ਮਿੱਤਰ ਆ ਨੂ ਚਾਢ ਜਾਂਦਾ ਚਾਹ
ਦੇਂਦੇ ਆ ਉੱਤੋਂ ਅਫੀਮ ਜੀਹ ਖਵਾ
ਹਾਏ, ਰਹੀਏ ਹਸਦੇ ਨੀ ਇੱਕੋ ਹੈਂ ਵਜਾਹ
ਕਿ ਰਹੀਏ ਵਿਚ ਰੱਬ ਦੀ ਰਜ਼ਾ
ਲਿਖ ਲੈਣੇ ਆ, ਲੈਣੇ ਆ ਥੋਡਾ ਗੇਯਾ
ਲੈਦੇ ਚਾਰ ਪੈਸੇ ਵੀ ਕਮਾ
ਹੋ ਆਪਣਾ ਰਾਕਨੇ ਨਾ ਕੋਈ ਵੈਰ
ਨਾ ਕੋਈ ਗਿਲਾ ਕਿਸੇ ਨਾਲ ਨੀ
ਹੋ ਬਿਨਾ ਮੰਗੇ ਦੇਯਈ ਜਾਂਦਾ
ਕਰੀ ਪਯੀ ਆਏ ਰਾਬ ਨੇ ਕਮਾਲ ਨੀ
ਹੋ ਕੱਮ ਚੰਗੇ ਘਰ-ਬਾਰ ਚੰਗੇ ਨੇ
ਕਪਦੇ ਤੇ ਕਿਰਦਾਰ ਚੰਗੇ ਨੇ
ਚੰਗੇ ਗਾਨੇ ਚੱਲੀ ਜਾਂਦੇ
ਲੋਕੀ ਕਿਹਨ ਸ੍ਟਾਰ ਚੰਗੇ ਨੇ
ਜਿਹਨੇ ਵੀ ਆ ਯਾਰ ਚੰਗੇ ਨੇ
ਯਾਰਾ ਨੇ ਪਰਵਾਰ ਚੰਗੇ ਨੇ
ਹੱਸ ਕਿਹਡ ਕੇ ਲੰਘ ਰਹੇ ਆ
ਜ਼ਿੰਦਗੀ ਦੇ ਦਿਨ ਚਾਰ ਚੰਗੇ ਨੇ
ਹੋ ਜਿੱਤੇ ਲਕ ਦੇ ਨੇ ਪੈਰ
ਓਤਤੇ ਲਾ ਦੇ ਬੰਨ ਨੀ
ਦੂਜੇਯਾ ਨੂ ਨਿੰਦੀ ਜਾਣਾ
ਸੱਦਾ ਕੱਮ ਨੀ
ਸਿੱਟੇਯਾ ਕਿਸੇ ਦੇ ਕੋਈ ਡਿਗਦਾ ਨੀ ਥੱਲੇ
ਹੁੰਦੀ ਬੱਬੇ ਦੀ ਰਜ਼ਾ ਦੇ ਬਿਨਾ ਧਨ ਧਨ ਨੀ
ਕੱਲਾ ਗੱਲਾਂ ਨਾਲ ਪੈਦਾ ਨਾਯੋ ਗਾਹ
ਐਥੇ ਲਿਖਾ ਨਾਲ ਪੌਣਾ ਪੈਦਾ ਵਾਹ
ਹਾਏ ਰਹੀਏ ਹਸਦੇ ਨੀ ਇੱਕੋ ਆ ਵਜਾਹ
ਕੇ ਰਹੀਏ ਵਿਚ ਰਾਬ ਦੀ ਰਜ਼ਾ
ਲਿਖ ਲੈਣੇ ਆ ਲੈਣੇ ਆ ਥੋਡਾ ਗੇਯਾ
ਲੈਦੇ ਚਾਰ ਪੈਸੇ ਵੀ ਕਮਾ
ਹੋ ਸੱਦੀ ਬੱਬਯ ਬੱਏਬਬੇ ਜੋ ਬਸਨਾ
ਖਾਂਦੀ ਬੇਹੰਦਾ ਨੀ ਬੈਸੇ
ਨੀ ਬਾਪੂ ਕੁੱਲ ਭੀ ਪੀ ਆਪਤਾ ਬ੍ਰੇਂਡ ਆਏ
ਬਾਲ ਬਾਬੇ ਏਕ ਵਿਚ ਪੇਦੀ ਮੇਰਾ ਪਿੰਡ ਆਏ
ਨੀ ਜਿਲਾ ਬਰਨਾਲਾ ਸੰਗਰੂਰਾ ਹੀ ਹਿੰਦ ਹੈ
ਹੋ ਕਰ ਨੀ ਤੂ ਜਡ੍ਜ ਸਾਹਿਣੂ
ਗੀਤ ਆ ਤੂ ਨਾ ਗੋਰੀਏ ਨੀ
ਅਡਿਯਨ ਦੇ ਮਾਹਿਦੇ ਜੱਟ
ਨਿਯਤਾ ਤੋਂ ਨੀ ਗੋਰੀਏ ਨੀ
ਫੁਕਰੀ ਜਿਹ ਸ਼ਾਜ ਸ਼ਾਦ
ਸ਼ਿਅਰ ਵੱਲ ਔਂਦੀ ਆ ਨੀ
ਸੱਦਾ ਪਿਛਾ ਜਿਹਨਾ
ਸ੍ਟ੍ਰੀਕ ਆ ਤੋਂ ਆਏ ਗੋਰੀਏ
ਕੇ ਸਾਡੇ ਆਲਾ ਪਾਸੇ ਕੱਮ ਫਿਟ ਬਲਿਏ
ਮੁੰਡੇ ਪੀਂਦਾ ਦੇ ਕੈਨਡਾ ਤਕ ਹਿਟ ਬਲਿਏ
ਸਾਡੇ ਮੱਤੇ ਤੇ ਤਿਯੂਡੀ ਕਦੇ ਦੇਖਣੀ ਨੀ ਤੈਨੂ
ਲਾਲ ਤੇਜੀ ਹੁੰਦਾ ਲਗਾ ਰਿਹੰਦਾ ਚਿੱਟ ਬਲਿਏ
ਹਾਏ ਛੇਤੀ ਜਾਂਦੇ ਜਿਹਦੇ ਭੁਲਨੇ ਜਾਦਾ
ਸੱਦੀ ਲਿਸ੍ਟ ਚ ਓਹ੍ਨਾ ਲਾਯੀ ਨੀ ਤਾਂ
ਹਾਏ ਰਹੀਏ ਹਸਦੇ ਨੀ ਇੱਕੋ ਆ ਵਜਾਹ
ਕੇ ਰਹੀਏ ਵਿਚ ਰਬ ਦੀ ਰਜ਼ਾ
ਲਿਖ ਲੈਣੇ ਆ ਲੈਣੇ ਆ ਥੋਡਾ ਗੇਯਾ
ਲੈਦੇ ਚਾਰ ਪੈਸੇ ਵੀ ਕਮਾ
ਕੇ ਅੱਜ ਟਾਇਮ ਥੋਡਾ ਗੱਲਾਂ
ਜ਼ਯਾਦਾ ਤਾਂ ਨੀ ਹੋਣੀ ਆ
ਨੀ ਬੱਦੱਣੇ ਆ ਪੱਤੇ ਜਾਕੇ
ਤਰਾ ਵੀ ਨਿਚੋਡੀ ਆ
ਕੇ ਨਵਾ ਗਾਣਾ ਸੁਣ ਕੇ
ਤਾੜੀਫਨ ਵੀ ਨੇ ਹੋਣੀ ਆ
ਤੇ ਓਹੀ ਚਾਰ ਗੱਲਾਂ
ਫੇਰ ਚਾਚੇ ਨੇ ਸਮਜ੍ਨੀ ਆ
ਕੇ ਕਦੇ ਤੇਰੇ ਵਾਲ ਦਾ ਤੇ
ਕਦੇ ਮੇਰੇ ਵਾਲ ਓਏ
ਟਾਇਮ ਦਾ ਕਿ ਪਤਾ ਖੰਨਾ
ਹਿਸਾਬ ਨਾਲ ਚਲੇ ਓਏ
ਜਿੰਦ ਚਲੇ ਤੇਰਾ ਖੌਰੇ
ਕੀਤਾ ਹੋਣਾ ਕੱਲ ਓਏ
ਚਾਰ ਦਿਨ ਸਰੇਯਾ ਦੇ
ਐੱਡੀ ਵੀ ਨੀ ਗੱਲ ਓਏ