Gal Sun Makhna

Khan Bhaini

ਹੋ ਲੋਕਾਂ ਦਾ ਤਾਂ ਕੰਮ ਹੋਣਾ
ਖਿੱਚਣੀ ਆ ਲੱਤਾਂ
ਜੱਟ ਆਪਣੀਆਂ ਸੋਚਣ ਨੂੰ
ਆਜ਼ਾਦ ਰੱਖ ਦਾ
ਕਹਿੰਦਾ ਬੰਦਾ ਕਿਥੇ ਤਕ ਕਰਦਾ stand
Time ਦੱਸ ਦਿੰਦਾ ਕੈਮ ਨੀ ਲਿਹਾਜ ਰੱਖਦਾ
ਹੋ ਕੰਮ ਤੇ ਕਲਮ ਉੱਤੇ ਰੱਖਿਆ ਭਰੋਸਾ
ਖਾਨ ਭੈਣੀ ਆਲਾ ਚੀਜ ਕੀ ਐ
ਕਈਆਂ ਨੂੰ ਐ ਦੱਸਣਾ
ਗੱਲ ਸੁਣ ਮੱਖਣਾ
ਗੱਲ ਸੁਣ ਮੱਖਣ ਜੇਹਾ ਪੈਂਦਾ ਰੱਖਣਾ
ਹੋਵੇ ਜੇ ਮੁਕੱਦਦਰਾਂ ਦਾ time ਚੱਕਣਾ
ਚੁੱਪ ਨੂੰ ਟੀਕਾ ਕੇ ਚੱਕੀ
ਫਿਰਦੇ ਕਈ ਫੀਲਿੰਗਾਂ
3-4 ਬੰਦਿਆਂ ਦਾ ਵਹਿਮ ਚੱਕਣਾ ਹੋ

ਹੋ ਗੱਲਾਂ ਵਿੱਚੋਂ ਕੱਡਿਆਂ ਮੈਂ ਤਰਕ ਬੜਾ
ਪਾਲੀ ਬੈਠੇ ਦਿਲਾਂ ਵਿਚ ਹਰਖ ਬੜਾ
ਸੋਚੇ ਆ ਸਾਲੇ ਕਰ ਜਾਣਗੇ cross
ਹੁੰਦਾ ਘੋੜੇ ਤੇ ਕਤੀੜਣ ਵਿਚ ਫਰਕ ਬੜਾ
ਦੋਗਲੇ ਕਹਾਉਂਦੇ ਜਿਹੜੇ ਖ਼ਰਾਬੀ ਆ
ਪਿਠ ਨਾ ਦਿਖਾਈਏ ਰੋਟੀ ਜਿੰਨਾ ਨਾਲ ਖਾਂਦੀ ਆ
ਚੋਕਾ ਨਾਲ ਹੁੰਦੇ ਨੀ start ਮਿੱਤਰਾਂ
ਗਿਣੇ ਚੁਣੇ ਯਾਰਾਂ ਕੋਲੇ ਮਿੱਤਰਾਂ ਦੀ ਚਾਭੀ ਆ
ਹੋ ਹੌਲੀ ਹੌਲੀ ਸਿੱਖ ਲੈਣਗੇ
ਉੱਡਣਾ ਵੀ ਕਾਕਾ ਕਹਿੰਦੇ
ਜੰਬੇ ਦਾ ਪੰਛੀ ਵੀ ਉਡਾਰੀ ਨੀ ਹੁੰਦੇ
ਹੱਸ ਕੇ ਜੇ ਕਹਿੰਦੇ ਜਿਹੜੇ
ਕਿਵੇਂ ਉਹ star ਸਾਹਬ
Hater ਹੁੰਦੇ ਆ ਸਾਲੇ ਯਾਰ ਨੀ ਹੁੰਦੇ
ਹੋ ਚੜ੍ਹਦੇ ਨੂੰ ਦੇਖ
ਜਾਕੇ ਮਾਰੀ ਦੇ ਨੀ ਛਿੱਟੇ
ਐਸੇ fame ਦਾ ਕੀ ਫਾਇਦਾ
ਪੈ ਜੇ ਥੁੱਕ ਕੇ ਜੇ ਚੱਟਣਾ
ਗੱਲ ਸੁਣ ਮੱਖਣਾ ਜੇਹਾ ਪੈਂਦਾ ਰੱਖਣਾ
ਹੋਵੇ ਜੇ ਮੁਕੱਦਦਰਾਂ ਦਾ time ਚੱਕਣਾ
ਚੁੱਪ ਨੂੰ ਟੀਕਾ ਕੇ ਚੱਕੀ
ਫਿਰਦੇ ਕਈ ਫੀਲਿੰਗਾਂ
3-4 ਬੰਦਿਆਂ ਦਾ ਵਹਿਮ ਚੱਕਣਾ ਹੋ

ਹੋ ਲਿਖਣੇ ਆਲੇ ਦੀ ਕਦੋਂ ਕਦਰਾਂ ਪਈ
ਗੀਤਾਂ ਵਿਚ ਕੱਲੀ ਕੱਲੀ ਸਬਰਾਂ ਪਈ
ਪਿਠ ਪਿਛੇ ਕਹਿੰਦੇ ਸਾਲਾ ਵੱਡਾ ਗੀਤਕਾਰ
ਕਲ ਉੱਡ ’ਦੀ ਹੁਯੀ ਕੰਨਾਂ ਵਿਚ ਖ਼ਬਰ ਪਈ
ਮਤਲਬ ਕੱਢ ਬੰਦਾ ਗਲੋਂ ਜੇ ਨੀ ਲਾਹੀਦਾ
ਆਪਣਾ ਬਣਾਉਣ ਦੇ ਨੀ ਕਿਸੇ ਦਾ ਨੀ ਢਾਹੀ ਦਾ
Settle ਹੋਈਏ ਨਾ ਭਾਵੈਂ ਹੋਈਏ ਮਿੱਤਰਾਂ
ਪਹਿਲਾਂ ਵੀਰੇ ਬੰਦੇ ਦਾ stand ਹੋਣਾ ਚਾਹੀਦਾ
ਹੋ ਬਹੁਤਾਨ ਵੀ ਦਿਮਾਗ ਉੱਤੇ ਪਾਇਦਾ ਨੀ ਹੋਰ ਗਾਣੇ
ਜਿੰਨੇ ਕੇ ਲਿਖੇ ਆ ਓਹੀ ਗਾਏ ਜਾਣ ਗੇ
ਕੱਲਾ ਕੱਲਾ ਕਰਨਾ release ਮਿੱਤਰਾਂ
ਓਏ ਪਰ ਪਹਿਲਾ ਬੇਬੇ ਬਾਪੂ ਨੂੰ ਸੁਣਾਏ ਜਾਣ ਗੇ
ਆਪਣੇ ਬਾਲੋਂ ਤਾਂ ਸਾਰੇ ਲਿਖਾ ਤੁੰਨ ਤੁੰਨ
Change ਮੇਰੇ ਚ ਫਰਕ ਪਰ ਲੋਕਾਂ ਨੇ ਆ ਦੱਸਣਾ
ਗੱਲ ਸੁਣ ਮੱਖਣਾ ਜੇਹਾ ਪੈਂਦਾ ਰੱਖਣਾ
ਹੋਵੇ ਜੇ ਮੁਕੱਦਦਰਾਂ ਦਾ time ਚੱਕਣਾ
ਚੁੱਪ ਨੂੰ ਟੀਕਾ ਕੇ ਚੱਕੀ
ਫਿਰਦੇ ਕਈ ਫੀਲਿੰਗਾਂ
3-4 ਬੰਦਿਆਂ ਦਾ ਵਹਿਮ ਚੱਕਣਾ ਹੋ

Músicas mais populares de Khan Bhaini

Outros artistas de Indian music