Chill Karda

Khan Bhaini, Mr. Rubal

ਦੱਬਣ ਲਈ ਕਈ ਜੋਰ ਨੇ ਲੌਂਦੇ
ਓ Caption ਵੀ ਆ Hate ਦੀ ਪਾਓਂਦੇ
ਦੱਬਣ ਲਈ ਕਈ ਜੋਰ ਨੇ ਲੌਂਦੇ
ਓ Caption ਵੀ ਆ Hate ਦੀ ਪਾਓਂਦੇ
ਢੀਠ ਕਿਸਮ ਦੇ ਜਿਹੜੇ ਬੰਦੇ
ਓਹਨਾ ਵਿਚੋਂ ਯਾਰ ਨੇ ਔਂਦੇ
ਓ ਹਿੱਕ ਤੇ ਦੇਵਾ ਬਾਲ ਰੱਖੂਗਾ
ਹਿੱਕ ਤੇ ਦੀਵਾ ਬਾਲ ਰੱਖੂਗਾ
ਪੈਰ ਪਿਛੇ ਮੈ ਧਾਰਨਾ ਨੀ

ਓ ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ chill ਕਰਨਾ ਨੀ
5-7 ਲੇਕੇ ਨਾਲ ਡੁਬੂੰਗਾ ਕੱਲਾ ਜੱਟ ਨੇ ਮਰਨਾ ਨੀ
ਓ ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ Chill

Mr. Rubal In The House!

Porsche ਏ ਤੇਰੀ ਗਾਨੇ ਮੇਰੇ ਮੱਠੀ ਮੱਠੀ race ਕੁੜੇ
ਮੱਠੀ ਮੱਠੀ race ਕੁੜੇ , ਮੱਠੀ ਮੱਠੀ
ਜੋਡੀ ਤੋ ਨੇ ਸੜ ਦੇ ਤਾਹੀਂ ਦਿਲ ਵਿਚ ਵੱਜੇ base ਕੁੜੇ
Porsche ਏ ਤੇਰੀ ਗਾਨੇ ਮੇਰੇ ਮੱਠੀ ਮੱਠੀ race ਕੁੜੇ
ਜੋਡੀ ਤੋ ਨੇ ਸੜ ਦੇ ਤਾਹੀਂ ਦਿਲ ਵਿਚ ਵੱਜੇ base ਕੁੜੇ
ਦੂਰ ਦੀ ਲੱਗਣ ਲੌਣੇ ਆ ਜੋ ਮਚਣ ਹੋਰ ਮਚੋਣੇ ਆ
ਆਪਾ ਕਰਣੀ ਐਸ਼ ਗੋਰੀਏ ਆਪਾ ਕਰਣੀ ਐਸ਼ ਗੋਰੀਏ
ਲੋਕਾਂ ਦਾ ਕੰਮ ਸੜਨਾ ਨੀ
ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ chill ਕਰਨਾ ਨੀ
5 7 ਲੇਕੇ ਨਾਲ ਮਰੂਗਾ ਕੱਲਾ ਜੱਟ ਨੇ ਮਰਨਾ ਨੀ
ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ chill ਕਰਨਾ ਨੀ

ਛੱਡੀ ਨਾ ਮੈ ਹਿੰਡ ਕਦੇ ਤਾਂ
ਕਿੱਥੇ ਛਡੁ ਹੱਕ ਬਿੱਲੋ
ਕਿੱਥੇ ਛਡੁ ਹੱਕ ਬਿੱਲੋ
ਫਿਕਰ not ਤੂੰ ੜੀ ਫਕਰਨੇ
ਦੇਣੇ ਫੱਟੇ ਚਕ ਬਿੱਲੋ, ਦੇਣੇ ਫੱਟੇ
ਛੱਡੀ ਨਾ ਮੈ ਹਿੰਡ ਕਦੇ ਤਾਂ
ਕਿੱਥੇ ਛਡੁ ਹੱਕ ਬਿੱਲੋ
ਫਿਕਰ not ਤੂੰ ੜੀ ਫਕਰਨੇ
ਦੇਣੇ ਫੱਟੇ ਚਕ ਬਿੱਲੋ, ਦੇਣੇ ਫੱਟੇ

ਖਿਚਣ ਜਿਹਦੇ ਲੱਤ ਕੁੜੇ
ਮੈਂ ਕਰਕੇ ਰਖੇ ਬੱਟ ਕੁੜੇ
ਡੇਢ ਲੱਖ ਆ ਲਯਾ ਜਿਹਟੇ
ਡੇਢ ਲੱਖ ਆ ਲਯਾ ਜਿਹਟੇ ਓਹਦਾ ਦਸ ਕੀ ਕਰਨਾ ਨੀ

ਓ ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ chill ਕਰਨਾ ਨੀ
5-7 ਲੇਕੇ ਨਾਲ ਮਰੂਗਾ ਕੱਲਾ ਜੱਟ ਨੇ ਮਰਨਾ ਨੀ
ਓ ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ Chill ਕਰਨਾ ਨੀ

ਹੋ ਬਾਪੂ ਕੋਲੋਂ ਮਿਲੇ ਦਲੇਰੀ, ਮਾਂ ਤੋਂ ਮਿਲਦਾ ਪਿਆਰ ਬੜਾ
ਮਾਂ ਤੋਂ ਮਿਲਦਾ ਪਿਆਰ ਬੜਾ
ਹੋ middle finger ਆ ਖੜੀ ਜੱਟ ਦੀ
ਜਦ ਤਕ ਤੇਜੀ ਨਾਲ ਖੜਾ
ਹੋ ਬਾਪੂ ਕੋਲੋਂ ਮਿਲੇ ਦਲੇਰੀ, ਮਾਂ ਤੋਂ ਮਿਲਦਾ ਪਿਆਰ ਬੜਾ
ਹੋ middle finger ਆ ਖੜੀ ਜੱਟ ਦੀ
ਜਦ ਤਕ ਤੇਜੀ ਨਾਲ ਖੜਾ
Life ਆ ਪੂਰੀ lit ਕੁੜੇ , ਕੀ ਕਰਨਾ ਹੋਕੇ hit ਕੁੜੇ
ਭੈਣੀ ਆਲੇ ਖਾਨ ਤੇਰੇ
ਭੈਣੀ ਆਲੇ ਖਾਨ ਤੇਰੇ, ਕਦੇ ਕੋਮਪਰੋ ਕਰਨਾ ਨੀ

ਓ ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ chill ਕਰਨਾ ਨੀ
5-7 ਲੇਕੇ ਨਾਲ ਮਰੂਗਾ ਕੱਲਾ ਜੱਟ ਨੇ ਮਰਨਾ ਨੀ
ਓ ਕਿਸੇ ਸਾਲੇ ਤੋ ਡਰਨਾ ਨੀ ਆਪਾ ਤਾ Chill ਕਰਨਾ ਨੀ

Curiosidades sobre a música Chill Karda de Khan Bhaini

De quem é a composição da música “Chill Karda” de Khan Bhaini?
A música “Chill Karda” de Khan Bhaini foi composta por Khan Bhaini, Mr. Rubal.

Músicas mais populares de Khan Bhaini

Outros artistas de Indian music