One Love

Shubh

ਗੁੱਤ ਤੇ ਪਰੰਦਾ ਤੇਰਾ ਕਰਦਾ ਕਮਾਲ ਨੀ
ਬਿਲੀਆਂ ਬਲੋਰੀ ਅਖਾਂ ਕਰਦੇ ਸਵਾਲ
ਤੁਰੇ ਮਟਕ ਮਟਕ ਨੀ ਤੂ ਹਿਰਨੀ ਦੀ ਚਾਲ ਨੀ
ਗੱਲਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
ਗੁੱਤ ਤੇ ਪਰੰਦਾ ਤੇਰਾ ਕਰਦਾ ਕਮਾਲ ਨੀ
ਬਿਲੀਆਂ ਬਲੋਰੀ ਅਖਾਂ ਕਰਦੇ ਸਵਾਲ
ਤੁਰੇ ਮਟਕ ਮਟਕ ਨੀ ਤੂ ਹਿਰਨੀ ਦੀ ਚਾਲ ਨੀ
ਗੱਲਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
ਜਦੋਂ ਨਿਕਲੇ ਘਰੋਂ ਨੀ ਬਿੱਲੋ ਹੋ ਕੇ ਤੈਆਰ
ਤੇਰੇ ਪਿਛੇ ਪਿਛੇ ਘੂਮਦੀ ਆ ਮੁੰਡੇਯਾ ਦੀ ਡਾਰ
ਤਿਖੇ ਨੱਕ ਚ ਕੋਕਾ ਨੀ ਤੇਰਾ ਕਰਦਾ ਸ਼ਿਕਾਰ
ਜੁੱਤੀ ਕੱਢਵੀ ਤੇ ਫੱਬਦਾ ਆ ਸੂਟ ਸਲਵਾਰ
ਤੂ ਅਖਾਂ ਮੀਚ ਯਾਰੀ ਲਾ ਲਾ ਬਿੱਲੋ
ਜੱਟ ਦੇ ਨਾਲ ਨੀ
ਚੱਕਾਂ ਗੈਰੇਂਟੀ ਤੇਰੀ ਚਲ ਮੇਰੇ ਨਾਲ ਨੀ
ਦਿਲ ਦਾ clean ਮੁੰਡਾ ਚਲਦਾ ਚਾਲ ਨੀ
ਇੱਕੋ ਗੱਲ ਮਾਡੀ ਬਸ ਚਲਦਾ ਫਰਾਰ
ਗੁੱਤ ਤੇ ਪਰੰਦਾ ਤੇਰਾ ਕਰਦਾ ਕਮਾਲ ਨੀ
ਬਿਲੀਆਂ ਬਲੋਰੀ ਅਖਾਂ ਕਰਦੇ ਸਵਾਲ
ਤੁਰੇ ਮਟਕ ਮਟਕ ਨੀ ਤੂ ਹਿਰਨੀ ਦੀ ਚਾਲ ਨੀ
ਗੱਲਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ

ਲਗਦੀ ਤੂ ਅੰਬਰਾਂ ਤੋਂ ਆਯੀ ਸੋਹਣੀਏ
ਜੱਗ ਦੀ ਤੂ ਸੂਰਤਾਂ ਭੁਲਾਯੀ ਸੋਹਣੀਏ
ਅੱਗ ਜਿਹੀ ਤੂ ਸ਼ਹਿਰ ਚ ਫਲਾਈ ਸੋਹਣੀਏ
ਤੇਰੇ ਜੱਟ ਦੀ ਵੀ ਪੂਰੀ ਆ ਚੜਾਈ ਸੋਹਣੀਏ
ਕਲ ਤੇਰੇ ਪਿਛੇ ਸਿਧੇ ਕੀਤੇ ਮੈਂ ਤਿੰਨ ਚਾਰ ਨੀ
ਦੱਸਾਂ ਕਿਵੇਈਂ ਮੈਂ ਕਿੰਨਾ ਕਰਦਾ ਪ੍ਯਾਰ ਨੀ
ਤੇਰੇ ਨਾਲ ਜੁੜ ਗਿਆ ਦਿਲ ਦੀ ਤਾਰ ਨੀ
ਆ ਚਕ ਪਲਾ ਬੀਬਾ ਗਲੇ ਚ ਹਾਰ ਨੀ
ਬਿੱਲੋ ਗੁੱਤ ਤੇ ਪਰੰਦਾ ਤੇਰਾ ਕਰਦਾ ਕਮਾਲ ਨੀ
ਬਿਲੀਆਂ ਬਲੋਰੀ ਅਖਾਂ ਕਰਦੇ ਸਵਾਲ
ਤੁਰੇ ਮਟਕ ਮਟਕ ਨੀ ਤੂ ਹਿਰਨੀ ਦੀ ਚਾਲ ਨੀ
ਗੱਲਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ

Curiosidades sobre a música One Love de Kaushal Shekhawat

De quem é a composição da música “One Love” de Kaushal Shekhawat?
A música “One Love” de Kaushal Shekhawat foi composta por Shubh.

Músicas mais populares de Kaushal Shekhawat

Outros artistas de Indian music