Try Me
Man like ikky!
ਆ ਦੇਖ ਯਾਰ ਆਉਂਦਾ ਤੁਰਿਆ
ਆ ਦੇਖ ਯਾਰ ਕੋਕੇ ਜ਼ੱਰਦਾ
ਆ ਦੇਖ ਯਾਰ ਆਉਂਦਾ ਤੁਰਿਆ
ਕੋਯੀ ਰੋਕ ਕੇ ਦਿਖਾਵੇ
ਆ ਦੇਖ ਜਿਵੇਈਂ ਜੱਟ ਜ਼ੱਰਦਾ
ਕੋਯੀ ਕੋਕੇ ਦਿਖਾਵੇ
ਜਿਹਦੇ ਤੇ ਤੂ ਮਰੇ
ਓਹਨੂੰ ਬੋਲਣ ਨਾ ਦਵਾਂ
ਆ ਦੇਖ ਯਾਰ ਤੇਰਾ ਬੋਲੇ
ਕੋਯੀ ਟੋਕ ਕੇ ਦਿਖਾਵੇ
ਹੋ ਜੱਟ ਤਾਂ ਅਡਾਵੇ
ਬਸ ਬਾਬਾ ਹੀ ਵਧਾਵੇ
ਕੁੜੇ ਘੱਟ ਆ ਵਿਖਾਉਂਦਾ
ਵਧ ਯਾਰਾਂ ਨੂ ਖਵਾਵੇ
ਤਾਂ ਹੀ ਜਿੰਨੇ ਜੋਗਾ ਹੋ ਗਿਆ
ਕੋਯੀ ਹੋਕੇ ਦਿਖਾਵੇ
ਆ ਦੇਖ ਯਾਰ ਆਉਂਦਾ ਤੁਰਿਆ
ਕੋਯੀ ਰੋਕ ਕੇ ਦਿਖਾਵੇ
ਆ ਦੇਖ ਯਾਰ ਆਉਂਦਾ ਉਡਿਆ
ਕੋਯੀ ਸ਼ੋ ਕੇ ਦਿਖਾਵੇ
ਜਿਹਦੇ ਤੇ ਤੂ ਮਰੇ
ਓਹਨੂੰ ਬੋਲਣ ਨਾ ਦਵਾਂ
ਆ ਦੇਖ ਯਾਰ ਤੇਰਾ ਬੋਲੇ
ਕੋਯੀ ਟੋਕ ਕੇ ਦਿਖਾਵੇ
ਓ ਲੇਵੀ ਜੇ ਸਵਾਉਂਦੀ ਰਿਹੰਦੀ
ਖੰਨੇ ਓ ਮੰਗਾਉਂਦੀ ਰਿਹੰਦੀ
ਮੇਰੀ ਨੀ ਸਲਾਹ ਲੈਂਦੀ ਤੇਰੀ ਮਰਜ਼ੀ
ਓ Tom Ford ਫੋਰਡ ਪਾਵਾਂ
ਚਾਹੇ ਕੁੜਤਾ ਸਿਵਾਵਾਂ
ਕੁੜੇ ਪਾਰਿਸ ਤੋਂ ਕੱਪੜਾ
ਮੰਗਾਉਂਦਾ ਦਰਜ਼ੀ
ਆ ਦੇਖ LV ਪ੍ਰਿੰਟ ਕੁੜੇ
10ਕ ਦਾ ਆਵੇ
ਆ ਦੇਖ ਬਾਗ ਫੁੱਲ ਕੈਸ਼
40 ਮਿਨਿਟ ਚ ਕਮਾਵੇ
ਸਾਂਝਿਆਂ ਭਰਾਵਾਂ ਦੀਆਂ
ਸਾਂਝੀਆਂ ਨੇ ਮਾਵਾਂ
ਆ ਦੇਖ ਲਂਬੋ ਥੱਲੇ
ਜੱਟ ਦੇ ਨੀ 250 ਤੇ ਜਾਵੇ
ਆ ਦੇਖ ਯਾਰ ਆਉਂਦਾ ਤੁਰਿਆ
ਕੋਯੀ ਰੋਕ ਕੇ ਦਿਖਾਵੇ
ਆ ਦੇਖ ਯਾਰ ਆਉਂਦਾ ਉਡਿਆ
ਕੋਯੀ ਸ਼ੋ ਕੇ ਦਿਖਾਵੇ
ਜਿਹਦੇ ਤੇ ਤੂ ਮਰੇ
ਓਹਨੂ ਬੋਲਣ ਨਾ ਦਵਾਂ
ਆ ਦੇਖ ਯਾਰ ਤੇਰਾ ਬੋਲੇ
ਕੋਯੀ ਟੋਕ ਕੇ ਦਿਖਾਵੇ
ਤੇਰੇ ਘਰ ਨੂ ਲੇ ਆਯਾ
ਨੇਕਲੇਸ ਚੱਕ ਥਿੰਕ ਦੇਖ
ਹਰ ਏਕ ਜਿੰਨੀ ਕਹੇ
ਤੇਰੀ ਕਰੀ ਜਾਣੇ ਆ
ਕਯੀ ਦਿਲ ਤੋੜ ਗਏ ਨੀ
ਕਯੀ ਦਿਲ ਤੋੜਤੇ ਨੀ
ਵਰੀ ਕਰਦੇ ਨੀ
ਬਸ ਜ਼ੱਰੀ ਜਾਣੇ ਆ
ਕਿੰਨੇ ਜਾਂਦੇ ਸੜੀ ਦੇਖੀ
ਸਾਇਡ ਹੋਕੇ ਖੜੇ ਦੇਖੀ
ਸਾਡੀ ਬਦਨਾਮੀ ਤੇ
ਪਤਾਸੇ ਲਗ ਗਾਏ
ਹੋਰ ਮੈਂ ਮਚਾਯੀ ਜਾਵਾਂ
ਭੱਜਦੀ ਭਜਾਈ ਜਾਵਾਂ
ਨਵੀ ਰ ਨੋਟ ਖਾਸੇ ਲਗ ਗਾਏ
ਆ ਦੇਖ ਬੇਟ ਨੀ stack ਉੱਤੇ
ਡਾਲਰ’ਆਂ ਚ ਲਾਵੇ
ਆ ਦੇਖ ਚਲੇਯਾ studio ਨੀ
ਬਾਬਾ ਹੀ ਲਿਖਾਵੇ
ਐਵੇਂ ਨਾ ਬੁਲਾਵੇ
ਜਿਥੇ ਬਣਦੀ ਬਣਾਵੇ
ਆ ਦੇਖ ਭੁੱਲ਼ੇਯਾ ਨੀ ਚੇਤੇ
ਮੈਨੂ ਮੰਜਿਆਂ ਦੇ ਪਾਵੇ
ਆ ਦੇਖ ਯਾਰ ਔਂਦਾ ਤੁਰਿਆ
ਆ ਦੇਖ ਯਾਰ ਔਂਦਾ ਤੁਰਿਆ
ਕੋਯੀ ਰੋਕ ਕੇ ਦਿਖਾਵੇ
ਆ ਦੇਖ ਯਾਰ ਔਂਦਾ ਉਡਿਆ
ਕੋਯੀ ਸ਼ੋ ਕੇ ਦਿਖਾਵੇ
ਜਿਹੜੇ ਤੇ ਤੂ ਮਰੇ
ਓਹਨੂ ਬੋਲਣ ਨਾ ਦਾਵਾਂ
ਆ ਦੇਖ ਯਾਰ ਤੇਰਾ ਬੋਲੇ
ਕੋਯੀ ਟੋਕ ਕੇ ਦਿਖਾਵੇ