Meri Zindagi
ਆ ਆ ਕਦੋ ਦਾ ਮਰਜਾਣਾ ਸੀ ਮੈਂ
ਤੇਰੇ ਪਿਆਰ ਨੇ ਬਚਾਇਆ
ਕਦੋ ਦਾ ਮਰਜਾਣਾ ਸੀ ਮੈਂ
ਤੇਰੇ ਪਿਆਰ ਨੇ ਬਚਾਇਆ
ਬੇਹੋਸ਼ ਸੀ ਹੁਣ ਤਕ ਮੈਂ
ਅੱਜ ਹੋਸ਼ ਵਿਚ ਹਾਂ ਆਇਆ
ਐ ਮੌਜਸੇ ਕੌਣ ਕਰਦਾ ਐ
ਐ ਨੰਬਜ਼ਾ ਕੌਣ ਫੱੜ ਦਾ ਐ
ਐ ਮੌਜਸੇ ਕੌਣ ਕਰਦਾ ਐ
ਐ ਨੰਬਜ਼ਾ ਕੌਣ ਫੱੜ ਦਾ ਐ
ਮੈਂ ਜਾਣ ਨਾ ਇਸ਼ਕ ਦਾ
ਕੌਣ ਖਾਲੀਕ਼ ਐ
ਕੇ ਮੇਰੀ ਜ਼ਿੰਦਗੀ ਲਿਖ ਰਿਆ ਐ
ਮੇਰਾ ਗਾਲਿਬ ਹੈ
ਕੇ ਮੇਰੇ ਦਿਲ ਮੇਰੀ ਰੂਹ ਦਾ ਬੱਸ
ਤੂੰ ਮਾਲਿਕ ਹੈ
ਕੇ ਮੇਰੀ ਜ਼ਿੰਦਗੀ ਲਿਖ ਰਿਆ ਐ
ਮੇਰਾ ਗਾਲਿਬ ਹੈ
ਕੇ ਮੇਰੇ ਦਿਲ ਮੇਰੀ ਰੂਹ ਦਾ ਬੱਸ
ਓਹੋ ਮਾਲਿਕ ਹੈ
ਮੇਰੇ ਖ਼ਵਾਬਾਂ ਦੀ ਕਿਤਾਬ
ਤੇਰੇ ਬਿਨ ਅਧੂਰੀ ਐ
ਮੈਨੂੰ ਕਢਿਆਤੇ ਮਿੱਲੇ ਸਕੂਨ
ਚੁੱਬਦੀ ਐ ਦੂਰੀ ਐ
ਮੇਰੇ ਹੱਥ ਵਿਚ ਰੱਬ ਨੇ ਲਿਖਿਆ
ਤੈਨੂੰ ਜਦੋ ਦਾ
ਮੇਰੇ ਦਿਲ ਵਿਚ ਬਣ ਗਿਆ ਐ ਇਕ
ਮਹਿਲ ਓਦੋ ਦਾ
ਮੈਂ ਦੁਨੀਆ ਤੇਰੇ ਵਿਚ ਵੇਖੀ
ਮੇਰੇ ਤੇ ਕਿੱਤੀ ਰਬ ਨੇ ਕੀ
ਮਿਲਾਵਟਾਂ ਤੂੰ ਪਾਕ ਹੈ
ਐ ਇਸ਼ਕ ਖਾਲਿਸ਼ ਹੈ
ਕੇ ਮੇਰੀ ਜ਼ਿੰਦਗੀ ਲਿਖ ਰਿਆ ਐ
ਤੂੰ ਮੇਰਾ ਗਾਲਿਬ ਹੈ
ਕੇ ਮੇਰੇ ਦਿਲ ਮੇਰੀ ਰੂਹ ਦਾ ਬੱਸ
ਉਹ ਮਾਲਿਕ ਹੈ
ਕੇ ਮੇਰੀ ਜ਼ਿੰਦਗੀ ਲਿਖ ਰਿਆ ਐ
ਤੂੰ ਮੇਰਾ ਗਾਲਿਬ ਹੈ
ਕੇ ਮੇਰੇ ਦਿਲ ਮੇਰੀ ਰੂਹ ਦਾ ਬੱਸ
ਉਹ ਮਾਲਿਕ ਹੈ
ਆ ਆ ਆ
ਮੈਂ ਅੱਖੀਆਂ ਨਾਲ ਤੇਰੀ
ਇਕ ਤਸਵੀਰ ਬਣਾ ਲਈ ਆ
ਮੇਰੇ ਦਿਲ ਵਿਚ ਚਾਹ ਆ ਕਹਾਣੀ
ਮੈਂ ਤੈਨੂੰ ਸੁਣੌਣੀ ਆ
ਇਕ ਦਿਨ ਮੈਂ ਤੋੜਨਾ ਕੋਈ ਤਾਰਾ ਤੇਰੇ ਲਈ
ਐ ਦਿਲ ਦਾ ਅਸਮਾਨ ਮੇਰਾ
ਐ ਸਾਰਾ ਤੇਰੇ ਲਈ
ਕਿਸੇ ਲਈ ਵੇਖ਼ੇ ਨਹੀਂ ਰਾਹ ਮੈਂ ਨਈ
ਕਿਸੇ ਲਈ ਰੂਕ ਨਈ ਸਾਗਰ
ਮੈਂ ਮਦਾ ਦੇ ਲਈ
ਤੂੰ ਹੀ ਕਾਬਿਲ ਹੈ
ਕੇ ਮੇਰੀ ਜ਼ਿੰਦਗੀ ਲਿਖ ਰਿਆ ਐ
ਤੂੰ ਮੇਰਾ ਗਾਲਿਬ ਹੈ
ਕੇ ਮੇਰੇ ਦਿਲ ਮੇਰੀ ਰੂਹ ਦਾ ਬੱਸ ਤੂੰਹੀਓਂ ਮਾਲਿਕ ਹੈ (ਹਾ ਆ ਆ )