Mahi-Ve

Khurram Hussain, Rupinder Magon

ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ

ਜੋ ਵੀ ਮਿਲਿਆ ,ਪਿਆਰ ਨਾਲ ਮਿਲਾ
ਏ ਨਫਰਤ ਦਿਲ ਚੋਂ ਦੂਰ ਕਰਕੇ
ਜੇ ਕੰਮ ਆਵੇ ਜਾਂ ਮੇਰੀ ਓਹਦੇ
ਤਾ ਹੱਥਾਂ ਹਟਾਂ ਦੇਦਾਂ ਜਾਂ ਧਰਕੇ
ਇਨਸਾਨੀ ਰਿਸ਼ਤਾਂ ਨਿਭਾਵੀਂ ਮੋਹ
ਗੈਰਾਂ ਨੂੰ ਆਪਣਾ ਬਣਾਵਾਂ ਮੋਹ
ਇਨਸਾਨੀ ਰਿਸ਼ਤਾਂ ਨਿਭਾਵੀਂ ਮੋਹ
ਗੈਰਾਂ ਨੂੰ ਆਪਣਾ ਬਣਾਵਾਂ ਮੋਹ

ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ

ਜੋ ਵੀ ਦੇਵੇ , ਲਾਕੇ ਸਿਰ ਮੱਥੇ
ਮੈ ਜੀਂਦਾਂ ਜੇਵਾਂ ਸਾਰੀ ਜਿੰਦਗਾਨੀ
ਹਾਏ..ਮੈ ਤੇਰੀ ਰਜ਼ਾ ਦੇ ਵਿਚ ਹੋਇਆ ਰਾਜ਼ੀ
ਤੇਰੀ ਮਹਿਬਾਣੀ
ਕਿਸੀ ਦਾ ਵੀ ਹਕ ਮੇਹ ਨਾ ਖਾਵਾਂ
ਆਪਣੀ ਰਾਹੇ ਚਲਦੇ ਜਾਵਾਂ
ਕਿਸੀ ਦਾ ਵੀ ਹਕ ਮੇਹ ਨਾ ਖਾਵਾਂ
ਆਪਣੀ ਰਾਹੇ ਚਲਦੇ ਜਾਵਾਂ

ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ

ਓ ਮਾਹੀ ਵੇ ,ਮਾਹੀ ਵੇ
ਓ ਮਾਹੀ ਵੇ

ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ

ਓ ਮਾਹੀ ਵੇ ,ਮਾਹੀ ਵੇ

ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁਕਿਆਂ ਰਵਾਂ
ਡੋਲਾ ਵੇ ਡੋਲਾ ਵੇ,ਹਿੱਮਤ ਦੇ

Curiosidades sobre a música Mahi-Ve de Josh

Quando a música “Mahi-Ve” foi lançada por Josh?
A música Mahi-Ve foi lançada em 2008, no álbum “Mausam”.
De quem é a composição da música “Mahi-Ve” de Josh?
A música “Mahi-Ve” de Josh foi composta por Khurram Hussain, Rupinder Magon.

Músicas mais populares de Josh

Outros artistas de Pop rock