Baan Farh Kay

Sukhbir Singh

ਗਿੱਧੇ ਦੇ ਵਿਚ ਕੁੜੀ ਪੰਜਾਬਣ
ਲੈ ਗਏ ਮੇਰਾ ਦਿਲ ਮਜਾਜਣ
ਪਾਇਆ ਓਹਨੇ ਸੂਟ ਗੁਲਾਬੀ
ਕਰਤਾ ਮੇਰਾ ਮੰਨ ਸ਼ਰਾਬੀ
ਓਹੋੂ ਨਚਦੀ ਮੇਰਾ ਦਿਲ ਹਿੱਲਾਵੇ
ਦੇਖ ਕੇ, ਹੈ ਸਾਹ ਰੁਕਾਵੇ
ਮਿਲ ਗਿਆ ਹੁਣ ਚਾਰੋ ਅੱਖੀਆਂ
ਖਣਕ ਦੀਆਂ ਹੈ ਚੂੜੀਆਂ ਜਿਵੇਂ
ਜੀਨੇ ਨੇ ਅਜ ਮੈਨੂੰ ਨਹੀਂ ਛਡਣਾ

ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ

ਭੰਗੜੇ ਚ ਜਦ ਕੁੜੀ ਹਿਲ ਦੀ
ਹੈ ਬਣ ਗਈ ਰਾਣੀ ਮੇਰੇ ਦਿਲ ਦੀ
ਹੁਣ ਹੋਰ ਕੀ ਕਹਾ ਜਾਵੇ
ਮੇਰੀ ਜਾਂ ਉਤੇ ਮਰ ਜਾਵੇ

ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਜਾਣ ਕੱਢਕੇ
ਓ ਲੇਗੀ ਮੇਰੀ ਜਾਣ ਕੱਢਕੇ

ਅਜ ਦੀ ਰੋਣਕ ਮੂਕ ਨਾ ਜਾਵੇ
ਨਸ਼ਾ ਐਦਾਂ ਚੱੜ ਦਾ ਜਾਵੇ
ਬੋਤਲ ਨੂੰ ਮੈ ਛੱਡ ਦਾ ਜਾਵਾਂ
ਕੰਨ ਦੇ ਵਿਚ ਮੈ ਬੋਲੀਆਂ ਪਾਵਾਂ

ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਕੀ ਖਟ ਲਿਆ

ਗਲਾਸੀ ਮੈਨੂੰ ਪਿਆਰ ਦੀ ਪਾ ਦੇ
ਸਾਰੇ ਮੇਰੇ ਦੁਖ ਭੁਲਾ ਦੇ
ਮਸਤ ਹਵਾ ਹੁਣ ਉਡਦੀ ਜਾਵੇ
ਪ੍ਰੇਮੀਆਂ ਦੇ ਦਿਲ ਧੜਕਾਵੇ
ਕੁੜੀ ਨੇ ਅਜ ਮੈਨੂੰ ਨਹੀਂ ਛਡਣਾ

ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਦਿਲ ਕੱਢਕੇ
ਓ ਲੇਗੀ ਮੇਰੀ ਬਾਂਹ ਫੜਕੇ

ਭੰਗੜੇ ਚ ਜਦ ਕੁੜੀ ਹਿਲ ਦੀ
ਹੈ ਬਣ ਗਈ ਰਾਣੀ ਮੇਰੇ ਦਿਲ ਦੀ
ਹੁਣ ਹੋਰ ਕੀ ਕਹਾ ਜਾਵੇ
ਮੇਰੀ ਜਾਂ ਉਤੇ ਮਰ ਜਾਵੇ

ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਜਾਣ ਕੱਢਕੇ
ਓ ਲੇਗੀ ਮੇਰੀ ਜਾਣ ਕੱਢਕੇ

ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਕੀ ਖਟ ਲਿਆ
ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਕੀ ਖਟ ਲਿਆ
ਖਟ ਖਟ ਕੇ ਲਿਆਂਦੀ ਗਾਨੀ ਪਿਆਰ ਦੀ ਪੱਕੀ ਨਿਸ਼ਾਨੀ
ਖਟ ਖਟ ਕੇ ਲਿਆਂਦੀ ਗਾਨੀ ਪਿਆਰ ਦੀ ਪੱਕੀ ਨਿਸ਼ਾਨੀ

ਓ ਲੇਗੀ ਮੇਰੀ ਬਾਂਹ
ਓ ਲੇਗੀ ਮੇਰੀ ਬਾਂਹ
ਓ ਲੇਗੀ ਮੇਰੀ ਬਾਂਹ
ਓ ਲੇਗੀ ਮੇਰੀ ਬਾਂਹ
ਓ ਲੇਗੀ ਮੇਰੀ ਬਾਂਹ
ਓ ਲੇਗੀ ਮੇਰੀ ਬਾਂਹ

ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਦਿਲ ਕੱਢਕੇ
ਓ ਲੇਗੀ ਮੇਰੀ ਬਾਂਹ ਫੜਕੇ

ਭੰਗੜੇ ਚ ਜਦ ਕੁੜੀ ਹਿਲ ਦੀ
ਹੈ ਬਣ ਗਈ ਰਾਣੀ ਮੇਰੇ ਦਿਲ ਦੀ
ਹੁਣ ਹੋਰ ਕੀ ਕਹਾ ਜਾਵੇ
ਮੇਰੀ ਜਾਂ ਉਤੇ ਮਰ ਜਾਵੇ

ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਦਿਲ ਕੱਢਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਜਾਣ ਕੱਢਕੇ
ਓ ਲੇਗੀ ਮੇਰੀ ਜਾਣ ਕੱਢਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਦਿਲ ਕੱਢਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਬਾਂਹ ਫੜਕੇ
ਓ ਲੇਗੀ ਮੇਰੀ ਜਾਣ ਕੱਢਕੇ
ਓ ਲੇਗੀ ਮੇਰੀ ਜਾਣ ਕੱਢਕੇ

Curiosidades sobre a música Baan Farh Kay de Josh

Quando a música “Baan Farh Kay” foi lançada por Josh?
A música Baan Farh Kay foi lançada em 2009, no álbum “Kabhi”.
De quem é a composição da música “Baan Farh Kay” de Josh?
A música “Baan Farh Kay” de Josh foi composta por Sukhbir Singh.

Músicas mais populares de Josh

Outros artistas de Pop rock