Future Bright

THE BOSS, BUNTY BAINS

ਛਿੜਕ ਦੀ ਫਿਰੇ Chanel ਆ ਤੂੰ
ਨੀ ਕਾਲਜ ਆਓਣ ਤੋਂ ਪਹਿਲਾਂ ਤੂੰ
ਛਿੜਕ ਦੀ ਫਿਰੇ Chanel ਆ ਤੂੰ
ਨੀ ਕਾਲਜ ਆਓਣ ਤੋਂ ਪਹਿਲਾਂ ਤੂੰ
Left side ਠੋਡੀ ਤੇ black ਤਿਲ ਨੀ
ਜਿਹਦੇ ਉਤੇ ਮਿੱਤਰਾਂ ਦ ਆਇਆ ਦਿਲ ਨੀ
ਆ ਤਾ ਕੰਮ ਬਿਲਕੁੱਲ Right ਕਰਤਾ
ਆ ਤਾ ਕੰਮ ਬਿਲਕੁੱਲ Right ਕਰਤਾ
ਹੋ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ( bright ਕਰਤਾ)
ਹੋ ਤੈਨੂੰ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ ਓਏ ਹੋਏ

ਗੋਰੀਆਂ ਗੱਲਾਂ ਦੇ ਵਿਚ ਟੋਏ ਬੱਲੀਏ
ਦਿਲ ਕਰੇ ਦੇਖ ਓਏ ਹੋਏ ਬੱਲੀਏ
ਗੋਰੀਆਂ ਗੱਲਾਂ ਦੇ ਵਿਚ ਟੋਏ ਬੱਲੀਏ
ਦਿਲ ਕਰੇ ਦੇਖ ਓਏ ਹੋਏ ਬੱਲੀਏ
ਨੀ ਤੂੰ ਜੱਚਦੀ ਏਂ ਬਾਹਲੀ ਐਨਕ ਜੀ ਕਾਲੀ ਲਾਕੇ
ਬਿੱਲੋ ਦਿਨ ਦਾ ਮਹੌਲ ਜਮਾ night ਕਰਤਾ (night ਕਰਤਾ)
ਹੋ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ
ਹੋ ਤੈਨੂੰ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ ਓਏ ਹੋਏ

ਹੋ ਪਾਂਉਦੀ ਤੇਰੀ ਝਾਂਜਰ ਪਵਾੜੇ ਬੱਲੀਏ
ਲੜ ਪਏ ਸੀ ਮੁੰਡੇ ਫਗਵਾੜੇ ਬੱਲੀਏ
ਹੋ ਪਾਂਉਦੀ ਤੇਰੀ ਝਾਂਜਰ ਪਵਾੜੇ ਬੱਲੀਏ
ਲੜ ਪਏ ਸੀ ਮੁੰਡੇ ਫਗਵਾੜੇ ਬੱਲੀਏ
ਜਾਮ ਹੋ ਗਿਆ ਸੀ Townਤੂ ਕਰਾਤੇ ਸ਼ੀਸ਼ੇ Down
ਪੁਲਿਸ ਨੇ ਨਾਕਾ ਕਹਿੰਦੇ Tight ਕਰਤਾ(Tight ਕਰਤਾ)
ਹੋ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ
ਹੋ ਤੈਨੂੰ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ ਓਏ ਹੋਏ

ਹੋ ਐਨੇ ਵੀ 3D ਸੂਟ ਪਾਇਆ ਨਾ ਕਰੋ
ਹੁਸਨਾ ਦੇ ਮਾਲਕੋ ਸਤਾਇਆ ਨਾ ਕਰੋ
ਹੋ ਐਨੇ ਵੀ 3D ਸੂਟ ਪਾਇਆ ਨਾ ਕਰੋ
ਹੁਸਨਾ ਦੇ ਮਾਲਕੋ ਸਤਾਇਆ ਨਾ ਕਰੋ
ਥੋਡਾ ਨਖਰਾ ਜਨਾਬ ਕਰੇ ਸਿਫ਼ਤਾਂ ਪੰਜਾਬ
ਤਾਂਹੀ ਬੈਂਸ ਬੈਂਸ ਨੇ ਵੀ write ਕਰਤਾ
ਹੋ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ
ਤੈਨੂੰ ਐਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ
ਮਿਤਰਾਂ ਦਾ future bright ਕਰਤਾ ਓਏ ਹੋਏ

Curiosidades sobre a música Future Bright de Jordan Sandhu

Quando a música “Future Bright” foi lançada por Jordan Sandhu?
A música Future Bright foi lançada em 2019, no álbum “Future Bright”.
De quem é a composição da música “Future Bright” de Jordan Sandhu?
A música “Future Bright” de Jordan Sandhu foi composta por THE BOSS, BUNTY BAINS.

Músicas mais populares de Jordan Sandhu

Outros artistas de Indian music