Pomp Pomp Tha Music

JK, Tru Skool

ਓ ਅੰਗਰੇਜੀ ਵਿਚ ਬਿੱਲੋ ਸਾਡੀ ਅਧ ਦੀ ਗਰਾਰੀ
ਯਾਰ ਤੇਰਾ ਵੇਲਯ ਬਿੱਲੋ ਸਿਰੇ ਦਾ ਜੁਗਾੜੀ
ਓ ਅੰਗਰੇਜੀ ਵਿਚ ਬਿੱਲੋ ਸਾਡੀ ਅਧ ਦੀ ਗਰਾਰੀ
ਯਾਰ ਤੇਰਾ ਵੇਲਯ ਬਿੱਲੋ ਸਿਰੇ ਦਾ ਜੁਗਦੀ
ਓ ਜਿਹਨੂ ਆਪਣੀ ਨੀ ਜ਼ਿੰਦਗੀ ਪ੍ਯਾਰੀ
ਗਲ ਆ ਜਾਵੇ ਵਿਚਾਰ ਕੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਤੈਨੂੰ ਲੇਹ ਜੁ ਲਲਕਾਰੇ ਮਾਰ ਕੇ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਤੈਨੂੰ ਲੇਹ ਜੁ ਲਲਕਾਰੇ ਮਾਰ ਕੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ

ਹੋ ਨਿੱਕਲੇ ਘੜੋ ਤੂ ਜਦੋ ਸਾਜ ਧੱਜ ਕੇ
ਨੀ ਲੱਗੇ ਪੂਰਾ ਬਾਂਬ ਬਲੀਏ
ਹੋ ਤੇਰੀ ਗਲੀ ਵਿਚ ਲਵਾ ਨਿਤ ਗੇਦਡਿਯਨ
ਨੀ ਵਿਯਰ ਤੇਰੇ ਤੰਗ ਝੱਲੀਏ
ਅਸੀ ਤੈਨੂੰ ਲੋਕ ਜਿਹੜਾ ਖਾਣਗੇ ਡੇਯਈਏ ਥੋਕ
ਅਸੀ ਤੈਨੂੰ ਲੋਕ ਜਿਹੜਾ ਖਾਣਗੇ ਡੇਯਈਏ ਥੋਕ
ਸ਼ਿਂਦਾ ਰਖਦਾ ਆਏ ਘੋੜਾ ਵਿਚ ਤਾਰ ਦੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਲੇਹ ਜੁ ਲਲਕਾਰੇ ਮਾਰ ਕੇ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਲੇਹ ਜੁ ਲਲਕਾਰੇ ਮਾਰ ਕੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ

ਨੀ ਤੂੰ ਛੱਡ ਦੇ ਨੀ ਜੀਣਾ ਸ਼ੀਨਾ ਪਾਉਣੀਆਂ
ਨੀ ਸੂਟ ਵਿਚ ਬੜਾ ਫੱਬ ਦੀ
ਜਾਧ ਸੋਚਾ ਵਿਚ ਡੁਬ ਜਾਮੇ ਯਨਕਣੇ
ਕਿਨਾਰਾ ਚੁੰਨੀ ਜਾਧ ਚੱਬ ਦੀ
ਇੱਕ ਗਲ ਮੰਨ
ਮੈਂ ਤਾ ਲੇ ਕੇ ਆਨਾ ਜੰਜ
ਇੱਕ ਗਲ ਮੰਨ
ਮੈਂ ਤਾ ਲੇ ਕੇ ਆਨਾ ਜੰਜ
ਤੇਰੀ ਗੁਟ ਤੇ ਕਲੀਰੇ ਬੰਨੂ ਪ੍ਯਾਰ ਦੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਲੇਹ ਜੁ ਲਲਕਾਰੇ ਮਾਰ ਕੇ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਲੇਹ ਜੁ ਲਲਕਾਰੇ ਮਾਰ ਕੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ

Smack ਚਿੱਟਾ ਫ਼ੀਮ ਨਹੀਂ ਖਾਦੀ
ਮੈਂ ਮੁੰਡਾ ਸਰਦਾਰਾਂ ਦਾ
ਸਾਨੂੰ ਦਸਦੇ ਨੀ ਕਾਸੇ ਵਿਚ ਕੰਮੀ ਆ
ਮੈਂ ਕੋਲ ਕਰਾਰਾਂ ਦਾ
ਤੈਨੂੰ ਡਰਬੀ ਕੁਮਾਵਾਂ
ਨੋਹ ਬੇਬੇ ਦੀ ਬਣਾਵਾਂ
ਤੈਨੂੰ ਡਰਬੀ ਕੁਮਾਵਾਂ
ਨੋਹ ਬੇਬੇ ਦੀ ਬਣਾਵਾਂ
ਜੱਟ ਪੂਰੀਏ* ਨੀ ਗੱਲਾਂ ਨਾਲ ਸਾਰਦੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਲੇਹ ਜੁ ਲਲਕਾਰੇ ਮਾਰ ਕੇ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਲੇਹ ਜੁ ਲਲਕਾਰੇ
ਹੋ ਪੁੱਤ ਜੱਟ ਦਾ ਨੀ ਤੇਰੇ ਉੱਤੇ ਮਾਰਦਾ
ਨੀ ਲੇਹ ਜੁ ਲਲਕਾਰੇ
ਹੋ ਪੁੱਤ ਜੱਟ ਦਾ
ਹੋ ਪੁੱਤ ਜੱਟ ਦਾ

Músicas mais populares de J.K.

Outros artistas de Dance music